Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 03, 2026

    6:03:40 PM

  • 3 accused arrested with 12 kg heroin near this toll plaza in punjab

    ਪੰਜਾਬ ਦੇ ਇਸ ਟੋਲ ਪਲਾਜ਼ਾ ਨੇੜੇ 12 ਕਿਲੋ ਹੈਰੋਇਨ...

  • vinesh phogat  s big revelation

    ਵਿਨੇਸ਼ ਫੋਗਾਟ ਦਾ ਵੱਡਾ ਖੁਲਾਸਾ: "ਮੈਂ ਵੀ ਹਾਂ...

  • a person from uttarakhand won the lottery in punjab and became a millionaire

    ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ,...

  • e challan update

    ਪੰਜਾਬ: ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਕੈਮਰਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਮੈਟੇਲਿਕ ਆਈ ਮੇਕਅੱਪ

LIFE-STYLE News Punjabi(ਲਾਈਫ ਸਟਾਈਲ)

ਮੈਟੇਲਿਕ ਆਈ ਮੇਕਅੱਪ

  • Updated: 12 Jan, 2017 03:31 PM
ਮੁੰਬਈ
metallic eye makeup
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਫੈਸ਼ਨ ਤਾਂ ਹਰ ਦਿਨ ਬਦਲਦਾ ਰਹਿੰਦਾ ਹੈ, ਜਿਸ ਨੂੰ ਲੋਕ ਫੁਲ ਆਨ ਫਾਲੋ ਕਰਦੇ ਹਨ, ਖਾਸ ਕਰਕੇ ਲੜਕੀਆਂ ਤਾਂ ਬਰਾਂਡੇਡ ਕੱਪੜਿਆਂ ਦੇ ਨਾਲ ਅਕਸੈੱਸਰੀਜ਼ ਅਤੇ ਮੇਕਅੱਪ ਵੀ ਰਵਾਇਤ ਦੇ ਹਿਸਾਬ ਨਾਲ ਹੀ ਚੂਜ਼ ਕਰਦੀਆਂ ਹਨ। ਫੈਸ਼ਨਪ੍ਰਸਤ ਔਰਤਾਂ ਬਾਲੀਵੁੱਡ ਹਸਤੀਆਂ ਦੇ ਫੈਸ਼ਨ ਤੋਂ ਖੂਬ ਪ੍ਰਭਾਵਿਤ ਹੁੰਦੀਆਂ ਹਨ। ਦਮਦਾਰ ਪ੍ਰਸਨੈਲਿਟੀ ਅਤੇ ਇੰਟਪ੍ਰੈਸਿਵ ਲੁਕ ਲਈ ਇਕ ਤਰ੍ਹਾਂ ਬਹੁਤ ਜ਼ਰੂਰੀ ਹੈ। ਚਿਹਰੇ ਦੀ ਸੁੰਦਰਤਾ ਨੈਣ-ਨਕਸ਼ 'ਤੇ ਨਿਰਭਰ ਕਰਦੀ ਹੈ, ਜਿਸ 'ਚ ਅੱਖਾਂ ਨੂੰ ਸਭ ਤੋਂ ਅਟ੍ਰੈਕਟਿਵ ਮੰਨਿਆ ਜਾਂਦਾ ਹੈ। ਉਥੇ ਹੀ ਆਈ ਮੇਕਅੱਪ ਇਸਨੂੰ ਹੋਰ ਵੀ ਜ਼ਿਆਦਾ ਇੰਪ੍ਰੈਸਿਵ ਬਣਾ ਦਿੰਦਾ ਹੈ। ਤੁਹਾਡੇ 'ਤੇ ਕਿਸ ਤਰ੍ਹਾਂ ਦੀ ਪੋਸ਼ਾਕ ਅਤੇ ਅਕਸੈੱਸਰੀਜ਼ ਸੂਟ ਕਰਦੀ ਹੈ, ਇਹ ਤਾਂ ਹੌਲੀ-ਹੌਲੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਹਰ ਮੇਕਅੱਪ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਮਾਡਰਨ ਜ਼ਮਾਨੇ 'ਚ ਅਜਿਹੇ ਬਹੁਤ ਸਾਰੇ ਮੇਕਅੱਪ ਟ੍ਰਿਕਸ ਮੌਜੂਦ ਹਨ ਜੋ ਤੁਹਾਡੀਆਂ ਅੱਖਾਂ ਨੂੰ ਅਟ੍ਰੈਕਟਿਵ ਦਿਖਾਉਂਦੇ ਹਨ। ਗਲਿਟਰ, ਮੈਟ, ਸਮੋਕੀ ਮੇਕਅੱਪ ਦਾ ਖੂਬ ਫੈਸ਼ਨ ਦੇਖਣ ਨੂੰ ਮਿਲਦਾ ਹੈ। ਨਾਈਟ ਜਾਂ ਕਾਕਟੇਲ ਪਾਰਟੀ 'ਚ ਸਮੋਕੀ ਮੇਕਅੱਪ ਤੁਹਾਨੂੰ ਬੋਲਡ ਲੁਕ ਦਿੰਦਾ ਹੈ ਪਰ ਇਨ੍ਹੀਂ ਦਿਨੀਂ ਮਰਮੇਡ ਸਟਾਈਲ ਮਰਮੇਡ ਮਤਲਬ ਜਲਪਰੀ ਵਾਂਗ ਚਮਕ ਦਾ ਡਾਰਕ ਆਈ ਮੇਕਅੱਪ। ਇਸ ਸ਼ਿਮਰੀ ਅਤੇ ਸ਼ਾਇਨੀ ਸ਼ੈਡੋ ਨਾਲ ਅੱਖਾਂ ਦੀ ਸੁੰਦਰਤਾ ਹੋਰ ਵੀ ਦੁਗਣੀ ਹੋ ਜਾਂਦੀ ਹੈ। ਖਾਸ ਤੌਰ 'ਤੇ ਰਾਤ ਫੰਕਸ਼ਨ ਜਾਂ ਡੀ. ਜੇ. ਪਾਰਟੀ 'ਚ ਮੈਟੇਲਿਕ ਮੇਕਅੱਪ ਬਹੁਤ ਹੀ ਟ੍ਰਡੀ ਅਤੇ ਹੌਟ ਲੁਕ ਦਿੰਦਾ ਹੈ। ਮਜ਼ੇ ਦੀ ਤਾਂ ਇਹ ਹੈ ਕਿ ਇਸਨੂੰ ਤੁਸੀਂ ਹਰ ਪੋਸ਼ਾਕ ਨਾਲ ਮੈਚ ਕਰ ਸਕਦੇ ਹੋ। ਉਂਝ ਤਾਂ ਗੋਲਡਨ, ਕਾਲਾ ਅਤੇ ਸਿਲਵਰ ਰੰਗ ਆਮ ਇਸਤੇਮਾਲ ਕੀਤੇ ਜਾਣ ਵਾਲੇ ਆਈਸ਼ੈਡੋ ਹਨ ਪਰ ਇਨ੍ਹੀਂ ਦਿਨੀਂ ਡਾਰਕ ਹਰਾ, ਨੀਲਾ, ਗੁਲਾਬੀ, ਲਾਲ, ਭੂਰਾ ਅਤੇ ਪੀਲੇ ਰੰਗ ਦੇ ਆਈਸ਼ੌਡੋ ਕਾਫੀ ਪਸੰਦ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਮੈਟੋਲਿਕ ਆਈਲਾਈਨਰ ਵੀ ਲੜਕੀਆਂ ਵੱਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ। ਆਈਸ਼ੈਡੋ ਦੀ ਥਾਂ ਤੁਸੀਂ ਰੰਗਦਾਰ ਮੈਟੇਲਿਕ ਲਾਈਨਰ ਦੀ ਵਰਤੋਂ ਕਰ ਸਕਦੇ ਹੋ।
ਕੁਝ ਗੱਲਾਂ ਦਾ ਰੱਖੋ ਧਿਆਨ
ਅੱਖਾਂ ਅਨਮੋਲ ਹਨ, ਇਸ ਦੇ ਲਈ ਬੈਸਟ ਕੁਆਲਿਟੀ ਦੇ ਹੀ ਮੇਕਅੱਪ ਪ੍ਰੋਡਕਟ ਦੀ ਵਰਤੋਂ ਕਰੋ। ਸਸਤੇ ਪ੍ਰੋਡਟਕ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
- ਆਈਸ਼ੈਡੋ ਅਪਲਾਈ ਕਰਨ ਲਈ ਪਹਿਲਾਂ ਆਈਲਿਡ 'ਤੇ ਇਕ ਬੂੰਦ ਪ੍ਰਾਈਮਰ ਜ਼ਰੂਰ ਲਗਾ ਲਓ ਕਿਉਂਕਿ ਕ੍ਰੀਜ਼ ਲਾਈਨ ਫੈਲ ਜਾਂਦਾ ਹੈ ਪਰ ਜੇ ਤੁਸੀਂ ਪ੍ਰਾਈਮਰ ਯੂਜ਼ ਕਰੋਗੇ ਤਾਂ ਆਈਸ਼ੈਡੋ ਫੈਲੇਗਾ ਨਹੀਂ ਅਤੇ ਲੰਮੇ ਸਮੇਂ ਤੱਕ ਟਿਕਿਆ ਰਹੇਗਾ
- ਜੇ ਤੁਸੀਂ ਸਮੋਕੀ ਲੁਕ ਆਈ ਮੇਕਅੱਪ ਚਾਹੁੰਦੇ ਹੋ ਤਾਂ ਪਹਿਲਾਂ ਜੈੱਲ ਆਈਲਾਈਨਰ ਲਗਾ ਲਓ, ਫਿਰ ਸਮਜਰ ਬਰੱਸ਼ ਨਾਲ ਚੰਗੀ ਤਰ੍ਹਾਂ ਸਮੱਜ ਕਰ ਲਓ। ਉਸ ਤੋਂ ਬਾਅਦ ਆਪਣੀ ਪਸੰਦ ਦਾ ਆਈਸ਼ੈਡੋ ਚੁਣੋ। ਤੁਸੀਂ ਦੋ ਕਲਰ ਮਿਕਸ ਕੰਟ੍ਰਾਸਟ ਕਰ ਸਕਦੇ ਹੋ। ਆਈਸ਼ੈਡੋ ਗੋਲਾਈ 'ਚ ਅਪਲਾਈ ਕਰੋ।

  • ਫੈਸ਼ਨ
  • ਮੇਕਅੱਪ
  • ਮੈਟੇਲਿਕ
  • Fashion
  • Makeup
  • Metallic

'ਕੌਫੀ ਵਿਦ ਕਰਨ' 'ਚ ਕਰੀਨਾ ਨਜ਼ਰ ਆਈ ਅਲੱਗ ਲੁਕ

NEXT STORY

Stories You May Like

  • cbi officer sentenced institutional corruption questioned
    ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
  • rupee gains against dollar  by 13 paise
    ਡਾਲਰ ਮੁਕਾਬਲੇ ਰੁਪਏ 'ਚ ਆਈ ਤੇਜ਼ੀ, 13 ਪੈਸੇ ਹੋਇਆ ਮਜ਼ਬੂਤ
  • there has been a huge fall in the stock market  know the reason
    ਸ਼ੇਅਰ ਬਾਜ਼ਾਰ ਵਿੱਚ ਆਈ ਭਾਰੀ ਗਿਰਾਵਟ, ਜਾਣੋ ਕਾਰਨ
  • chatgpt suddenly went down
    ਅਚਾਨਕ ਡਾਊਨ ਹੋਇਆ ChatGPT ! ਹਜ਼ਾਰਾਂ ਯੂਜ਼ਰਸ ਨੂੰ ਆਈ ਪਰੇਸ਼ਾਨੀ, 8,700 ਤੋਂ ਵੱਧ ਸ਼ਿਕਾਇਤਾਂ ਦਰਜ
  • bollywood  s famous couple becomes mom and dad
    ਬਾਲੀਵੁੱਡ ਦਾ ਮਸ਼ਹੂਰ ਜੋੜਾ ਬਣਿਆ ਮੰਮੀ-ਡੈਡੀ, ਘਰ ਆਈ ਨੰਨ੍ਹੀ ਪਰੀ
  • punjab blackout news
    ਪੰਜਾਬ 'ਚ BLACKOUT ਤੋਂ ਪਹਿਲਾਂ ਬੰਬ ਧਮਾਕਿਆਂ ਦੀ ਧਮਕੀ! ਕਈ ਸਕੂਲਾਂ ਨੂੰ ਆਈ E-MAIL
  • there has been a sharp fall in the prices of silver and gold
    ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ
  • wedding  groom  kidnapping  threat  police
    ਵਿਆਹ ਤੋਂ ਪਹਿਲਾਂ ਲਾੜਾ ਹੋ ਗਿਆ ਅਗਵਾ, ਦਿੱਤੀ ਧਮਕੀ- 'ਬਾਰਾਤ ਆਈ ਤਾਂ ਜਾਵੇਗੀ ਲਾਸ਼'
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
  • big warning of rain thunderstorm and hailstorm in punjab
    ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
  • justice received from consumer forum in case of missing parcel
    ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ...
  • bag stolen from businessman  s fortuner in jalandhar
    ਜਲੰਧਰ 'ਚ ਵਪਾਰੀ ਦੀ ਫਾਰਚੂਨਰ 'ਚੋਂ ਬੈਗ ਚੋਰੀ, ਲੱਖਾਂ ਦੇ ਗਹਿਣੇ ਤੇ ਨਕਦੀ ਗਾਇਬ
  • minor girl kidnapped on the pretext of marriage
    ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਕੀਤਾ ਅਗਵਾ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
Trending
Ek Nazar
a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • young girls  royal look  multi colored lehenga choli
      ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’
    • these 7 places where the temperature is still below 20 c
      ਭਿਆਨਕ ਗਰਮੀ ਤੋਂ ਚਾਹੁੰਦੇ ਹੋ ਰਾਹਤ? ਭਾਰਤ ਦੀਆਂ ਇਹ 7 ਥਾਵਾਂ ਜਿੱਥੇ ਤਾਪਮਾਨ ਅਜੇ...
    • how to make raw papaya vegetable
      ਪੇਟ ਲਈ ਰਾਮਬਾਣ ਹੈ ਕੱਚੇ ਪਪੀਤੇ ਦੀ ਸਬਜ਼ੀ, ਜਾਣੋਬਣਾਉਣ ਦਾ ਤਰੀਕਾ
    • the correct way to make matcha tea
      ਮਾਚਾ ਟੀ ਬਣਾਉਣ ਦਾ ਸਹੀ ਤਰੀਕਾ ਅਤੇ ਇਸ ਦੇ ਸ਼ਾਨਦਾਰ ਫਾਇਦੇ
    • make a bridal face mask at home with these 5 kitchen items
      ਪਾਰਲਰ ਜਾਣ ਦੀ ਲੋੜ ਨਹੀਂ! ਰਸੋਈ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਘਰ 'ਚ ਹੀ ਬਣਾਓ...
    • summer  young women  tank tops
      ਗਰਮੀਆਂ ’ਚ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਟੈਂਕ ਟਾਪ’
    • now food will not be wasted due to heat
      ਹੁਣ ਗਰਮੀ ਕਾਰਨ ਖਾਣਾ ਨਹੀਂ ਹੋਵੇਗਾ ਬੇਕਾਰ!ਅਜ਼ਮਾਓ ਇਹ ਸੌਖੇ ਘਰੇਲੂ ਨੁਸਖ਼ੇ
    • the amazing story of shakuntala devi
      Calculator ਨੂੰ ਮਾਤ ਦੇਣ ਵਾਲੀ ਭਾਰਤ ਦੀ ‘ਹਿਊਮਨ ਕੰਪਿਊਟਰ’! ਜਾਣੋ ਸ਼ਕੁੰਤਲਾ...
    • interview tips this planning can triple callbacks
      Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ
    • iron cooler or plastic cooler
      ਲੋਹੇ ਦਾ ਕੂਲਰ ਜਾਂ ਪਲਾਸਟਿਕ ਦਾ ਕੂਲਰ ? ਜਾਣੋ ਭਿਆਨਕ ਗਰਮੀ 'ਚ ਕਿਹੜਾ ਕੂਲਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +