Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 28, 2026

    2:27:01 PM

  • hardeep singh puri rajya sabha madhya pradesh

    ਰਾਜ ਸਭਾ ਜਾਏਗਾ ਇਕ ਹੋਰ ਪੰਜਾਬੀ ਆਗੂ ! ਭਾਜਪਾ ਨੇ...

  • road accident in kapurtala

    ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ...

  • mp charanjit singh channi and balokar singh reached the protest mansa

    ਪਿੰਡ ਭੰਮੇ ਕਲਾਂ 'ਚ ਹੋਈ ਨੌਜਵਾਨ ਦੀ ਮੌਤ ਦੇ...

  • cabinet  meeting  government of punjab

    ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਕੇਸਰ ਦੇ ਇਹ ਫੇਸਪੈਕ ਚਿਹਰੇ 'ਤੇ ਲਿਆਉਂਦੇ ਨੇ ਗੁਲਾਬੀ ਨਿਖਾਰ, ਜਾਣੋ ਵਿਧੀ

LIFE-STYLE News Punjabi(ਲਾਈਫ ਸਟਾਈਲ)

ਕੇਸਰ ਦੇ ਇਹ ਫੇਸਪੈਕ ਚਿਹਰੇ 'ਤੇ ਲਿਆਉਂਦੇ ਨੇ ਗੁਲਾਬੀ ਨਿਖਾਰ, ਜਾਣੋ ਵਿਧੀ

  • Author Tarsem Singh,
  • Updated: 16 Jul, 2024 05:59 PM
Life-Style
this face pack of saffron brings a pink glow to the face know the method
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਕੇਸਰ ਦੀ ਵਰਤੋਂ ਚਿਹਰੇ 'ਤੇ ਲਗਾਉਣ ਤੋਂ ਲੈ ਕੇ ਖਾਣ ਤੱਕ ਕਈ ਚੀਜ਼ਾਂ 'ਚ ਕੀਤੀ ਜਾਂਦੀ ਹੈ। ਕੇਸਰ ਦੀ ਵਰਤੋਂ ਕਰਨ ਨਾਲ ਤੁਹਾਡੀ ਚਮੜੀ ਬੇਦਾਗ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਗੁਲਾਬੀ ਨਿਖਾਰ ਆਉਂਦਾ ਹੈ। ਕੇਸਰ ਦੇ ਛੋਟੇ ਧਾਗੇ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਕੇਸਰ ਨੂੰ ਦੁੱਧ, ਨਾਰੀਅਲ ਤੇਲ ਜਾਂ ਤੁਲਸੀ ਦੇ ਨਾਲ ਮਿਲਾ ਕੇ ਚਿਹਰੇ 'ਤੇ ਲਗਾਓ ਤਾਂ ਰੰਗ ਸਾਫ਼ ਹੋ ਜਾਂਦਾ ਹੈ। ਕੇਸਰ ਨੂੰ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਕੇਸਰ ਪਿਗਮੈਂਟੇਸ਼ਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਕੇਸਰ ਨਾਲ ਤੁਸੀਂ ਇਹ 5 ਤਰ੍ਹਾਂ ਦੇ ਫੇਸ ਪੈਕ ਬਣਾ ਸਕਦੇ ਹੋ।

1- ਕੇਸਰ ਅਤੇ ਚੰਦਨ ਦਾ ਫੇਸ ਪੈਕ- ਕੇਸਰ ਅਤੇ ਚੰਦਨ ਰੰਗ ਨੂੰ ਨਿਖਾਰਦੇ ਹਨ, ਇਸੇ ਲਈ ਇਸ ਦੀ ਵਰਤੋਂ ਕਈ ਨਹਾਉਣ ਵਾਲੇ ਸਾਬਣਾਂ ਅਤੇ ਕਰੀਮਾਂ ਵਿਚ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਆਪਣਾ ਰੰਗ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਕੱਚੇ ਦੁੱਧ 'ਚ ਕੇਸਰ ਦੇ ਧਾਗੇ ਨੂੰ ਭਿਓ ਲਓ ਅਤੇ ਜਦੋਂ ਦੁੱਧ ਦਾ ਰੰਗ ਕੇਸਰ ਭਾਵ ਪੀਲਾ ਹੋ ਜਾਵੇ ਤਾਂ ਇਸ 'ਚ ਚੰਦਨ ਦਾ ਪਾਊਡਰ ਮਿਲਾ ਕੇ  ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਇਹ ਹੈ ਸਭ ਤੋਂ ਆਸਾਨ ਘਰੇਲੂ ਨੁਸਖਾ, ਜਿਸ ਨਾਲ ਤੁਹਾਡੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ।

2- ਕੇਸਰ ਅਤੇ ਤੁਲਸੀ ਦਾ ਫੇਸ ਪੈਕ- ਲੜਕਿਆਂ ਅਤੇ ਲੜਕੀਆਂ ਨੂੰ ਕਿਸ਼ੋਰ ਉਮਰ ਵਿਚ ਮੁਹਾਸੇ ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਮੁਹਾਸੇ ਦੀ ਇਹ ਸਮੱਸਿਆ ਬੁਢਾਪੇ ਤੱਕ ਰਹਿੰਦੀ ਹੈ। ਖਾਸ ਕਰਕੇ ਔਰਤਾਂ ਕਿੱਲਾਂ-ਮੁਹਾਸੇ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੀਆਂ ਹਨ। ਜੇਕਰ ਤੁਹਾਡੇ ਸਾਫ਼-ਸੁਥਰੇ ਚਿਹਰੇ 'ਤੇ ਮੁਹਾਸੇ ਨਿਕਲਦੇ ਹਨ, ਤਾਂ ਇਹ ਤੁਹਾਡੀ ਸੁੰਦਰਤਾ 'ਤੇ ਦਾਗ ਵਾਂਗ ਹੈ। ਕੁਝ ਲੋਕਾਂ ਨੂੰ ਮੁਹਾਸੇ ਤੋਂ ਵੀ ਦਾਗ ਲੱਗ ਜਾਂਦੇ ਹਨ। ਮੁਹਾਸੇ ਦੂਰ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਕੇਸਰ ਨੂੰ ਪਾਣੀ ਨਾਲ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਮੁਹਾਸੇ 'ਤੇ ਲਗਾਓ। ਪੈਕ ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ। ਹਫ਼ਤੇ ਵਿੱਚ 2 ਵਾਰ ਇਸ ਨੂੰ ਜਰੂਰ ਲਗਾਉ।

3- ਕੇਸਰ ਅਤੇ ਸ਼ਹਿਦ ਦਾ ਫੇਸ ਪੈਕ- ਕੁਝ ਲੋਕਾਂ ਦੀ ਚਮੜੀ ਬਹੁਤ ਖੁਸ਼ਕ ਅਤੇ ਬੇਜਾਨ ਹੁੰਦੀ ਹੈ। ਅਜਿਹੇ ਲੋਕਾਂ ਲਈ ਕੇਸਰ ਦਾ ਪੈਕ ਬਹੁਤ ਫਾਇਦੇਮੰਦ ਹੁੰਦਾ ਹੈ। ਕੇਸਰ ਅਤੇ ਸ਼ਹਿਦ ਨੂੰ ਮਿਲਾ ਕੇ ਲਗਾਉਣ ਨਾਲ ਤੁਹਾਡੀ ਚਮੜੀ ਕੁੱਝ ਹੀ ਦਿਨਾਂ ਵਿੱਚ ਨਰਮ ਅਤੇ ਮੌਇਸਚਰ ਵਾਲੀ ਹੋ ਜਾਂਦੀ ਹੈ। ਇਸ ਨੂੰ ਬਣਾਉਣ ਲਈ ਇਕ ਚੱਮਚ ਸ਼ਹਿਦ 'ਚ ਕੇਸਰ ਦੇ ਕੁਝ ਧਾਗੇ ਮਿਲਾ ਕੇ ਚਿਹਰੇ 'ਤੇ ਲਗਾਓ। ਤੁਸੀਂ ਇਸ ਪੈਕ ਨੂੰ ਗਰਦਨ 'ਤੇ ਵੀ ਲਗਾ ਸਕਦੇ ਹੋ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ। ਇਸ ਨੂੰ ਲਗਾਉਣ ਨਾਲ ਚਿਹਰੇ ਦੀ ਖੁਸ਼ਕੀ ਖਤਮ ਹੋ ਜਾਵੇਗੀ ਅਤੇ ਚਿਹਰਾ ਖਿੜਿਆ ਰਹੇਗਾ।

4- ਕੇਸਰ ਅਤੇ ਦੁੱਧ ਨਾਲ ਫੇਸ ਪੈਕ ਬਣਾਓ- ਕੁਝ ਲੋਕਾਂ ਦੀ ਚਮੜੀ ਜ਼ਿਆਦਾ ਤੇਲਯੁਕਤ ਅਤੇ ਚਿਪਚਿਪਾ ਹੋ ਜਾਂਦੀ ਹੈ। ਇਸ ਨਾਲ ਕਿੱਲ ਅਤੇ ਮੁਹਾਸੇ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਕੇਸਰ ਨੂੰ ਚਨਿਆਂ ਨਾਲ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ। ਇਸ ਨਾਲ ਚਿਹਰੇ 'ਤੇ ਤੇਲ ਘੱਟ ਜਾਂਦਾ ਹੈ। ਇਸ ਨੂੰ ਬਣਾਉਣ ਲਈ 2 ਚੱਮਚ ਛੋਲਿਆਂ ਨੂੰ ਰਾਤ ਭਰ ਦੁੱਧ 'ਚ ਭਿਓ ਕੇ ਰੱਖੋ। ਭਿੱਜੇ ਹੋਏ ਚਨੇ ਨੂੰ ਉਸੇ ਦੁੱਧ ਅਤੇ ਕੇਸਰ ਨਾਲ ਪੀਸ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ। ਤੁਹਾਨੂੰ ਹਫ਼ਤੇ ਵਿੱਚ ਦੋ ਵਾਰ ਇਸ ਨੂੰ ਅਪਲਾਈ ਕਰਨਾ ਚਾਹੀਦਾ ਹੈ। ਕੇਸਰ ਅਤੇ ਛੋਲਿਆਂ ਦਾ ਪੈਕ ਚਿਹਰੇ 'ਤੇ ਜਮ੍ਹਾਂ ਹੋਈ ਗੰਦਗੀ ਅਤੇ ਤੇਲ ਨੂੰ ਸੋਖ ਲੈਂਦਾ ਹੈ।

5- ਕੇਸਰ ਅਤੇ ਨਾਰੀਅਲ ਤੇਲ ਦਾ ਫੇਸ ਪੈਕ- ਫੇਸ਼ੀਅਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਤੁਸੀਂ ਇਸ ਨੂੰ ਕਿਸੇ ਵੀ ਪੈਕ ਵਿਚ ਮਿਲਾ ਕੇ ਲਗਾ ਸਕਦੇ ਹੋ। ਕੇਸਰ ਚਿਹਰੇ ਦੀ ਰੰਗਤ ਨੂੰ ਸੁਧਾਰਨ ਦੇ ਨਾਲ-ਨਾਲ ਖਾਰਸ਼ ਨੂੰ ਵੀ ਦੂਰ ਕਰਦਾ ਹੈ। ਕਈ ਵਾਰ ਚਿਹਰੇ 'ਤੇ ਖਾਰਸ਼ ਅਤੇ ਧੱਫੜ ਨਿਕਲ ਆਉਂਦੇ ਹਨ। ਅਜਿਹੀ ਸਥਿਤੀ 'ਚ ਤੁਸੀਂ ਨਾਰੀਅਲ ਦੇ ਤੇਲ 'ਚ ਕੇਸਰ ਮਿਲਾ ਕੇ ਲਗਾ ਸਕਦੇ ਹੋ। ਤੁਸੀਂ ਕੇਸਰ ਨੂੰ ਨਾਰੀਅਲ ਦੇ ਤੇਲ ਅਤੇ ਗੁਲਾਬ ਜਲ ਵਿੱਚ ਵੀ ਪਾ ਸਕਦੇ ਹੋ ਅਤੇ ਇਸ ਨੂੰ ਰੋਜ਼ ਰਾਤ ਨੂੰ ਸੌਂਦੇ ਸਮੇਂ ਲਗਾ ਸਕਦੇ ਹੋ।

  • Saffron
  • pink glow
  • youthful face
  • skin care
  • ਕੇਸਰ
  • ਗੁਲਾਬੀ ਨਿਖਾਰ
  • ਜਵਾਨ ਚਿਹਰਾ
  • ਸਕਿਨ ਕੇਅਰ

ਸਕਿਨ ਕੇਅਰ 'ਚ ਇੰਝ ਕਰੋ ਘਿਓ ਦਾ ਇਸਤੇਮਾਲ, ਚਿਹਰੇ 'ਤੇ ਆਵੇਗਾ ਗਜ਼ਬ ਦਾ ਨੂਰ

NEXT STORY

Stories You May Like

  • karwa chauth fast learn about the auspicious timing and rituals
    ਕਰਵਾਚੌਥ 'ਤੇ ਵਰਤ ਰੱਖਣਾ ਕਾਫੀ ਨਹੀਂ, ਇਹ ਚੀਜ਼ਾਂ ਵੀ ਨੇ ਜ਼ਰੂਰੀ ! ਜਾਣੋ ਸ਼ੁੱਭ ਮਹੂਰਤ ਤੇ ਪੂਜਾ ਵਿਧੀ
  • benefits of applying aloe vera gel
    ਜਾਣੋ ਚਿਹਰੇ 'ਤੇ ਐਲੋਵੇਰਾ ਜੈੱਲ ਲਾਉਣ ਦੇ ਫਾਇਦੇ
  • festive season  haldiram  kesar peda  meethi foods  sample
    ਤਿਉਹਾਰੀ ਸੀਜ਼ਨ ਦੌਰਾਨ ‘ਹਲਦੀਰਾਮ’ ਦਾ ਕੇਸਰ ਪੇੜਾ ਜਾਂਚ ਦੇ ਘੇਰੇ ’ਚ ! ‘ਮੀਠੀ ਫੂਡਜ਼’ ਦੀ ਚਿਮਨੀ ’ਤੇ ਮਿਲੇ ਮੱਕੜੀ...
  • benefits of applying cream
    ਚਿਹਰੇ 'ਤੇ ਆਵੇਗਾ ਨੈਚੁਰਲ ਗਲੋਅ ਤੇ ਦਾਗ-ਧੱਬੇ ਹੋਣਗੇ ਦੂਰ ! ਜਾਣੋ ਮਲਾਈ ਲਾਉਣ ਦੇ ਫਾਇਦੇ
  • liquor  honey and kiwi will become cheaper from october 20
    20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ
  • get a natural glow with   coffee scrub
    'ਕੌਫੀ ਸਕੂਬ’ਨਾਲ ਪਾਓ ਕੁਦਰਤੀ ਨਿਖਾਰ
  • when will diwali be celebrated
    8 ਜਾਂ 9 ਨਵੰਬਰ ? ਕਦੋਂ ਮਨਾਈ ਜਾਵੇਗੀ ਦੀਵਾਲੀ, ਜਾਣੋ ਸ਼ੁੱਭ ਮਹੂਰਤ ਤੇ ਪੂਜਾ ਵਿਧੀ
  • how the form of gaura was attained after arduous penance
    Shardiya Navratri 2026: ਜਾਣੋ ਕਠਿਨ ਤਪੱਸਿਆ ਤੋਂ ਬਾਅਦ ਕਿਵੇਂ ਮਿਲਿਆ ਗੌਰਾ ਰੂਪ, ਜਾਣੋ ਮਹੱਤਵ ਤੇ ਪੂਜਾ ਵਿਧੀ
  • jalandhar  s pride increased with asian hockey championship burlton park
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਨਾਲ ਜਲੰਧਰ ਦਾ ਮਾਣ ਵਧਿਆ, ਪਰ ਬਰਲਟਨ ਪਾਰਕ ਦੇ...
  • canada invitation to skilled workers
    ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • collision between an indo canadian bus and a car phillaur highway
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ,...
  • ed on tarun khosla
    ED ਵੱਲੋਂ ਟ੍ਰੈਵਲ ਏਜੰਟ ਤਰੁਣ ਖ਼ੋਸਲਾ ਦੀ ਗ੍ਰਿਫ਼ਤਾਰੀ ਮਗਰੋਂ ਸਨਸਨੀਖੇਜ਼ ਖ਼ੁਲਾਸੇ
  • ikg ptu convocation
    IKG PTU ਦੇ ਕਨਵੋਕੇਸ਼ਨ 'ਚ ਪੁੱਜੇ ਰਾਜਪਾਲ ਕਟਾਰੀਆ; 1,644 ਵਿਦਿਆਰਥੀਆਂ ਨੂੰ...
  • accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! 10 ਮਹੀਨਿਆਂ ਦੀ ਬੱਚੀ ਦੀ ਗਈ ਜਾਨ
  • cm bhagwant mann at opening ceremony of the asian hockey champions trophy
    ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ,...
Trending
Ek Nazar
trump announced about methane

ਮਿਲੇਗਾ 21 ਕਰੋੜ ਬੈਰਲ ਤੇਲ ! ਟਰੰਪ ਨੇ ਮੀਥੇਨ ਸਬੰਧੀ ਨਿਯਮ ਰੱਦ ਕਰਨ ਦਾ ਕਰ'ਤਾ...

daughter  family  video call  alive

ਸਸਕਾਰ ਦੇ 3 ਸਾਲਾਂ ਬਾਅਦ 'ਜਿਊਂਦੀ' ਹੋ ਗਈ ਧੀ ! ਵੀਡੀਓ ਕਾਲ 'ਤੇ ਦੇਖ ਪਰਿਵਾਰ...

yash global premiere ramayana gold brooch

LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ...

auto rickshaw  truck  4 people

ਸਾਰਨ ਭਿਆਨਕ ਸੜਕ ਹਾਦਸਾ, ਜਵਾਕੜੀ ਸਣੇ 4 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ

this is how arjun bijlani makes karva chauth special for wife neha

ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼,...

sonam khan reveals she had a secret crush on sanjay dutt

'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ...

flavio bolsonaro receive us visas

ਬ੍ਰਾਜ਼ੀਲ ਦੇ ਫਲੇਵੀਓ ਬੋਲਸੋਨਾਰੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਵਾਂਗੇ ਅਮਰੀਕੀ...

fresno police chief apologized

ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ

donald trump alleged

ਡੋਨਾਲਡ ਟਰੰਪ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਲਗਾਇਆ "ਧੋਖਾਧੜੀ" ਦਾ...

canada us trade talks

ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ

voting  in israel

ਇਜ਼ਰਾਈਲ 'ਚ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਰਿਕਾਰਡ 16.68 ਪ੍ਰਤੀਸ਼ਤ ਵੋਟਿੰਗ

diwali celebrations in new york

ਨਿਊਯਾਰਕ 'ਚ ਦੀਵਾਲੀ ਦੀ ਧੂਮ, ਟਾਈਮਜ਼ ਸਕੁਏਅਰ 'ਤੇ ਭਾਰਤੀ ਸੱਭਿਆਚਾਰ ਅਤੇ...

police negligence reviewed

ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਕੀਤਾ ਕਤਲ, ਪੁਲਸ ਲਾਪ੍ਰਵਾਹੀ ਦੀ ਹੋਵੇਗੀ...

foreign media restrictions

ਪਾਕਿਸਤਾਨ 'ਚ ਵਿਦੇਸ਼ੀ ਮੀਡੀਆ 'ਤੇ ਪਾਬੰਦੀਆਂ; ਤਿੰਨ ਵੱਡੇ ਸ਼ਹਿਰਾਂ ਤੋਂ ਬਾਹਰ...

perm program

ਵ੍ਹਾਈਟ ਹਾਊਸ ਨੇ PERM ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਦੇ ਪ੍ਰਸਤਾਵ ਦੀ ਸਮੀਖਿਆ...

ipl 2027 auction date fixed

IPL 2027 ਦੀ ਨਿਲਾਮੀ ਦੀ ਤਾਰੀਖ਼ ਹੋਈ FIX ! ਗੋਆ 'ਚ ਇਸ ਦਿਨ ਲੱਗੇਗੀ ਖਿਡਾਰੀਆਂ...

trilateral talks

ਯੂਕਰੇਨ, ਅਮਰੀਕਾ ਅਤੇ ਰੂਸ ਨਵੰਬਰ 'ਚ ਕਰਨਗੇ ਤਿੰਨ-ਪੱਖੀ ਗੱਲਬਾਤ , ਜ਼ੇਲੇਂਸਕੀ...

shehbaz sharif to visit russia

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ਼ ਆਉਣ ਵਾਲੇ ਹਫ਼ਤਿਆਂ 'ਚ ਜਾਣਗੇ ਰੂਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • the shine of sequins is making every dress special
      ਸੀਕੁਇਨਸ ਦੀ ਸ਼ਾਈਨ ਹਰ ਡਰੈੱਸ ਨੂੰ ਬਣਾ ਰਹੀ ਸਪੈਸ਼ਲ
    • famous chef passes away
      ਮਸ਼ਹੂਰ ਸ਼ੈੱਫ ਦਾ ਹੋਇਆ ਦਿਹਾਂਤ ! CM ਵਿਜੇ ਸਣੇ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਜਤਾਇਆ...
    • why are there no 13th floors or room number 13s in hotels
      ਕੀ ਕਦੀ ਸੋਚਿਆ, ਹੋਟਲਾਂ 'ਚ ਕਿਉਂ ਨਹੀਂ ਹੁੰਦੀ 13ਵੀਂ ਮੰਜ਼ਿਲ ਤੇ 13 ਨੰਬਰ ਕਮਰਾ...
    • gaganyan test flight
      2 ਮਹੀਨਿਆਂ 'ਚ ਹੋਵੇਗੀ ਗਗਨਯਾਨ ਦੀ ਪਹਿਲੀ ਟੈਸਟ ਫਲਾਈਟ ! ISRO ਮੁਖੀ ਵੀ....
    • the correct way to make kheer
      ਘਰ 'ਚ ਖੀਰ ਬਣਾਉਣ ਦਾ ਕੀ ਹੈ ਸਭ ਤੋਂ ਸੌਖਾ ਤੇ ਸਹੀ ਤਰੀਕਾ
    • a miracle of nature
      ਕੁਦਰਤ ਦਾ ਕਰਿਸ਼ਮਾ ! 'ਮੁੱਛਾਂ' ਨਾਲ ਪੈਦਾ ਹੋਇਆ ਜਵਾਕ, ਸੋਸ਼ਲ ਮੀਡੀਆ 'ਤੇ ਅੱਗ...
    • indian wear  rani pink shade  fashion
      ਇੰਡੀਅਨ ਵੇਅਰ ’ਚ ਛਾਇਆ ਰਾਣੀ ਪਿੰਕ ਸ਼ੇਡ ਦਾ ਜਲਵਾ
    • the ashes of dead americans are being used to make faces shine
      ਚਿਹਰਾ ਚਮਕਾਉਣ ਲਈ ਵਰਤੀ ਜਾ ਰਹੀ ਮ੍ਰਿਤਕ ਅਮਰੀਕੀਆਂ ਦੀ ਸਕਿਨ, ਸੱਚਾਈ ਜਾਣ ਕੇ ਉੱਡ...
    • single shade lehenga choli  fashion  trend
      ਸਿੰਗਲ ਸ਼ੇਡ ਲਹਿੰਗਾ-ਚੋਲੀ ਬਣੇ ਫੈਸ਼ਨ ਦਾ ਨਵਾਂ ਟ੍ਰੈਂਡ
    • get a natural glow with   coffee scrub
      'ਕੌਫੀ ਸਕੂਬ’ਨਾਲ ਪਾਓ ਕੁਦਰਤੀ ਨਿਖਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +