ਅੰਮ੍ਰਿਤਸਰ (ਨੀਰਜ)-ਜੇ. ਸੀ. ਬੀ. ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਵੱਲੋਂ 360 ਫੁੱਟ ਉੱਚਾ ਝੰਡਾ ਲਹਿਰਾਇਆ ਗਿਆ ਹੈ। ਝੰਡਾ ਲਹਿਰਾਉਣ ਦੀ ਰਸਮ ਬੀ. ਐੱਸ. ਐੱਫ. ਦੇ ਮਹਾਨਿਰਦੇਸ਼ਕ ਨੀਤੀ ਅਗਰਵਾਲ ਨੇ ਨਿਭਾਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਜੇ. ਸੀ. ਬੀ. ’ਤੇ ਭਾਰਤ ਦਾ ਸਭ ਤੋਂ ਉੱਚਾ 410 ਫੁੱਟ ਦਾ ਝੰਡਾ ਵੀ ਲਹਿਰਾਇਆ ਜਾਂਦਾ ਹੈ, ਜੋ ਪਾਕਿਸਤਾਨ ਦੇ 380 ਫੁੱਟ ਦੇ ਝੰਡੇ ਤੋਂ ਵੀ ਉੱਚਾ ਹੈ।
ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ, ਸਕੂਲ ਗਈਆਂ 3 ਨਬਾਲਿਗ ਕੁੜੀਆਂ ਨਹੀਂ ਪਰਤੀਆਂ ਘਰ
NEXT STORY