Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 21, 2025

    10:20:00 AM

  • punjabis  big warning for the 22nd  23rd  24th  25th and 26th

    ਪੰਜਾਬੀਓ 22, 23, 24, 25 ਤੇ 26 ਤਾਰੀਖ਼ ਲਈ ਵੱਡੀ...

  • bill in parliament

    ਵੱਡੀ ਖ਼ਬਰ ; PM ਹੋਵੇ, CM ਹੋਵੇ ਜਾਂ ਮੰਤਰੀ,...

  • punjab government on alert amid deteriorating situation

    ਵਿਗੜੇ ਹਾਲਾਤ ਦਰਮਿਆਨ ਅਲਰਟ 'ਤੇ ਪੰਜਾਬ ਸਰਕਾਰ,...

  • flight wing broke

    ਵੱਡੀ ਖ਼ਬਰ ; ਉਡਾਣ ਭਰਨ ਮਗਰੋਂ ਟੁੱਟ ਗਿਆ ਜਹਾਜ਼ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਪਟਵਾਰਖਾਨਾ ਬੰਦ ਹੋਣ ਨਾਲ ਰਜਿਸਟਰੀਆਂ ਦੀ ਗਿਣਤੀ ’ਚ 75 ਫ਼ੀਸਦੀ ਤੱਕ ਗਿਰਾਵਟ

MAJHA News Punjabi(ਮਾਝਾ)

ਪਟਵਾਰਖਾਨਾ ਬੰਦ ਹੋਣ ਨਾਲ ਰਜਿਸਟਰੀਆਂ ਦੀ ਗਿਣਤੀ ’ਚ 75 ਫ਼ੀਸਦੀ ਤੱਕ ਗਿਰਾਵਟ

  • Edited By Shivani Bassan,
  • Updated: 13 Oct, 2023 10:45 AM
Amritsar
the patwarkhana number of registries decreased by 75 percent
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਨੀਰਜ)- ਪਟਵਾਰਖਾਨਾ ਬੰਦ ਹੋਣ ਦੇ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸਵਾ ਮਹੀਨੇ ਤੋਂ ਪਟਵਾਰਖਾਨਾ ਬੰਦ ਹੋਣ ਕਾਰਨ ਰਜਿਸਟਰੀ ਦਫ਼ਤਰਾਂ ਵਿਚ ਰੋਜ਼ਾਨਾ ਹੋਣ ਵਾਲੀਆਂ ਰਜਿਸਟਰੀਆਂ ਦੀ ਗਿਣਤੀ ਵਿਚ 75 ਫ਼ੀਸਦੀ ਦੀ ਕਮੀ ਆ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਰਕਾਰ ਦਾ ਮਾਲੀਆ ਵੀ ਘੱਟ ਰਿਹਾ ਹੈ ਅਤੇ ਭਾਰੀ ਨੁਕਸਾਨ ਵੀ ਹੋ ਰਿਹਾ ਹੈ।

ਮਾਲ ਪਟਵਾਰ ਯੂਨੀਅਨ ਨੇ ਆਪਣੇ ਐਲਾਨ ਅਨੁਸਾਰ ਜ਼ਿਲ੍ਹੇ ਦੇ 156 ਵਾਧੂ ਪਟਵਾਰ ਸਰਕਲਾਂ ਦਾ ਬਾਈਕਾਟ ਕੀਤਾ ਹੈ ਅਤੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸ਼ਹਿਰੀ ਪਟਵਾਰੀਆਂ ਨੂੰ ਦਿਹਾਤੀ ਖ਼ੇਤਰਾਂ ’ਚ ਤਾਇਨਾਤ ਕਰ ਕੇ ਉਨ੍ਹਾਂ ਨੂੰ ਸ਼ਹਿਰੀ ਸਰਕਲਾਂ ਦਾ ਵਾਧੂ ਚਾਰਜ ਦਿੱਤਾ ਸੀ ਪਰ ਪਟਵਾਰੀਆਂ ਨੇ ਵਧੀਕ ਸਰਕਲ ਹੋਣ ਕਾਰਨ ਸ਼ਹਿਰੀ ਪਟਵਾਰ ਸਰਕਲਾਂ ਦਾ ਬਾਈਕਾਟ ਕਰ ਦਿੱਤਾ, ਜਿਸ ਕਾਰਨ ਪਟਵਾਰਖਾਨਾ-1 ਅਤੇ 2 ਵਿਚ ਪਟਵਾਰੀਆਂ ਦੇ ਕਮਰਿਆਂ ਵਿਚ ਤਾਲੇ ਲੱਗੇ ਨਜ਼ਰ ਆ ਰਹੇ ਹਨ ਅਤੇ ਇੱਥੇ ਆਉਣ ਵਾਲੇ ਲੋਕ ਹਰ ਰੋਜ਼ ਪ੍ਰੇਸ਼ਾਨ ਹੋ ਕੇ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ

ਲੋਕਾਂ ਨੂੰ ਨਹੀਂ ਮਿਲ ਰਿਹਾ ਸੈਂਕੜੇ ਜ਼ਮੀਨਾਂ ਦਾ ਰਿਕਾਰਡ

ਪਟਵਾਰਖਾਨਾ 1 ਅਤੇ 2 ਦੀ ਗੱਲ ਕਰੀਏ ਤਾਂ ਸੈਂਕੜੇ ਸਾਲ ਪੁਰਾਣੇ ਵਾਲਡ ਸਿਟੀ ਅਤੇ ਵਾਲਡ ਸਿਟੀ ਦਾ ਸਾਰਾ ਇਲਾਕਾ ਸ਼ਹਿਰੀ ਪਟਵਾਰਖਾਨੇ ਦੇ ਸਰਕਲਾਂ ਦੇ ਘੇਰੇ ’ਚ ਆਉਂਦਾ ਹੈ ਪਰ ਪਟਵਾਰਖਾਨਾ ਬੰਦ ਹੋਣ ਕਾਰਨ ਸੈਂਕੜੇ ਜ਼ਮੀਨਾਂ ਜਾਇਦਾਦਾਂ ਦਾ ਰਿਕਾਰਡ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ। ਜ਼ਮੀਨ ਜਾਇਦਾਦ ਦੀ ਫ਼ਰਦ ਲੈਣ ਤੋਂ ਲੈ ਕੇ ਨਿਸ਼ਾਨਦੇਹੀ ਅਤੇ ਹੋਰ ਕੰਮ ਰੁਕੇ ਪਏ ਹਨ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ।

ਲੰਮੇ ਸਮੇਂ ਬਾਅਦ ਪੈਦਾ ਹੋਈ ਅਜਿਹੀ ਸਥਿਤੀ

ਜੇਕਰ ਪਟਵਾਰ ਯੂਨੀਅਨ ਜਾਂ ਕਿਸੇ ਹੋਰ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਮੇਂ-ਸਮੇਂ ’ਤੇ ਯੂਨੀਅਨਾਂ ਦੇ ਹਾਕਮ ਸਰਕਾਰਾਂ ਨਾਲ ਝਗੜੇ ਹੁੰਦੇ ਰਹੇ ਹਨ ਪਰ ਅਜਿਹੇ ਬਦਤਰ ਹਾਲਾਤ ਕਦੇ ਵੀ ਪੈਦਾ ਨਹੀਂ ਹੋਏ। ਜੇਕਰ ਸਰਕਾਰ ਚਾਹੇ ਤਾਂ ਇਸ ਸਥਿਤੀ ਨੂੰ ਕਾਬੂ ਕਰ ਸਕਦੀ ਹੈ ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਇਸ ਗੰਭੀਰ ਮੁੱਦੇ ਵੱਲ ਧਿਆਨ ਦੇ ਰਹੀ ਹੈ।

ਮਾਲ ਅਦਾਲਤਾਂ ’ਚ ਸੈਂਕੜੇ ਕੇਸ ਫ਼ਸੇ

ਪਟਵਾਰਖ਼ਾਨਾ ਬੰਦ ਹੋਣ ਕਾਰਨ ਜ਼ਿਲ੍ਹਾ ਕੁਲੈਕਟਰ ਸਮੇਤ ਹੋਰ ਮਾਲ ਅਫ਼ਸਰਾਂ ਦੀਆਂ ਅਦਾਲਤਾਂ ’ਚ ਸੈਂਕੜੇ ਕੇਸ ਫ਼ਸੇ ਹੋਏ ਹਨ। ਮਾਲ ਅਦਾਲਤਾਂ ’ਚ ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਜ਼ਮੀਨੀ ਰਿਕਾਰਡ ਪੇਸ਼ ਕਰਨਾ ਹੁੰਦਾ ਹੈ ਪਰ 22 ਸ਼ਹਿਰੀ ਸਰਕਲਾਂ’ਵਿੱਚ ਪਟਵਾਰੀ ਤਾਇਨਾਤ ਨਹੀਂ ਹਨ, ਜਦੋਂਕਿ ਇਹ ਸ਼ਹਿਰੀ ਸਰਕਲ ਬਹੁਤ ਮਹੱਤਵਪੂਰਨ ਹਨ ਅਤੇ ਇਨ੍ਹਾਂ ਸਰਕਲਾਂ ਨੂੰ ਸ਼ਹਿਰ ਦੀ ਜੀਵਨ ਰੇਖਾ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ISRO ਦੇ ਮੈਂਬਰ ਮਹਿੰਦਰ ਪਾਲ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਪਟਵਾਰੀ ਗੱਲ ਕਰਨ ਨੂੰ ਤਿਆਰ ਪਰ ਸਰਕਾਰ ਨਹੀਂ

ਪਟਵਾਰੀਆਂ ਅਤੇ ਸਰਕਾਰ ਵਿਚਾਲੇ ਪੈਦਾ ਹੋਏ ਵਿਵਾਦ ’ਚ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪਟਵਾਰ ਯੂਨੀਅਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਸਰਕਾਰ ਖੁਦ ਪਟਵਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਜੋ ਕਿ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਸਰਕਾਰ ਆਮ ਲੋਕਾਂ ਨੂੰ ਆ ਰਹੀ ਦਰਪੇਸ਼ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਦਕਿ ਇਹ ਆਮ ਲੋਕਾਂ ਦੀ ਵੱਡੀ ਸਮੱਸਿਆ ਹੈ।

ਡੀ. ਸੀ. ਅਤੇ ਉੱਚ ਅਧਿਕਾਰੀਆਂ ਨੂੰ ਜਲਦ ਦਿੱਤਾ ਜਾਵੇਗਾ ਮੰਗ ਪੱਤਰ

ਪਟਵਾਰਖ਼ਾਨਾ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦੀਆਂ ਰਜਿਸਟਰੀਆਂ ਠੱਪ ਪਈਆਂ ਹਨ ਅਤੇ ਜ਼ਮੀਨ-ਜਾਇਦਾਦ ਨਾਲ ਸਬੰਧਿਤ ਹੋਰ ਕੰਮ ਵੀ ਰੁਕੇ ਹੋਏ ਹਨ। ਰਜਿਸਟਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਵਸੀਕਾ ਨਵੀਸ ਦੀ ਰੋਜ਼ੀ-ਰੋਟੀ ਵੀ ਖ਼ਤਰੇ ’ਚ ਹੈ। ਇਸ ਸਬੰਧੀ ਜਲਦੀ ਹੀ ਡੀ. ਸੀ. ਅਮਿਤ ਤਲਵਾੜ ਅਤੇ ਹੋਰ ਮਾਲ ਅਧਿਕਾਰੀਆਂ ਨੂੰ ਪਟਵਾਰਖ਼ਾਨਾ ਖੋਲ੍ਹਣ ਲਈ ਮੰਗ-ਪੱਤਰ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Patwarkhana
  • number
  • registries
  • 75 percent
  • ਪਟਵਾਰਖਾਨਾ
  • ਨੰਬਰ
  • ਰਜਿਸਟਰੀਆਂ
  • 75 ਫ਼ੀਸਦੀ

ਬੱਲ ਬਾਵਾ 'ਚ ਹੋਏ ਔਰਤ ਦੇ ਕਤਲ ਦੀ ਗੁੱਥੀ ਸੁਲਝੀ, ਗ੍ਰਿਫ਼ਤਾਰ ਨੌਜਵਾਨ ਨੇ ਕੀਤੇ ਖ਼ੁਲਾਸੇ

NEXT STORY

Stories You May Like

  • 75 year old man attacked by animal
    75 ਸਾਲਾ ਬਜ਼ੁਰਗ 'ਤੇ ਬੇਸਹਾਰਾ ਪਸ਼ੂ ਨੇ ਕੀਤਾ ਹਮਲਾ, ਘਟਨਾ CCTV 'ਚ ਕੈਦ
  • info to buy 75 stake in versant group for around rs 1 336 crore
    ਵਰਸੈਂਟ ਗਰੁੱਪ ’ਚ ਕਰੀਬ 1,336 ਕਰੋੜ ਰੁਪਏ ’ਚ 75 ਫੀਸਦੀ ਹਿੱਸੇਦਾਰੀ ਖਰੀਦੇਗੀ ਇਨਫੋਸਿਸ
  • lions in india
    ਭਾਰਤ 'ਚ ਸ਼ੇਰਾਂ ਦੀ ਗਿਣਤੀ ਹੋਈ 891
  • 4 crore lpg gas connections blocked
    ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ
  • heavy rain alert schools closed
    23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ
  • mpox deaths surpass in africa
    ਅਫਰੀਕਾ 'ਚ ਐਮਪੌਕਸ ਦਾ ਕਹਿਰ, ਮੌਤਾਂ ਦੀ ਗਿਣਤੀ 1,900 ਤੋਂ ਪਾਰ
  • the number of demat accounts in india has crossed 20 crores
    ਭਾਰਤ 'ਚ Demat ਖਾਤਿਆਂ ਦੀ ਗਿਣਤੀ 20 ਕਰੋੜ ਦੇ ਪਾਰ, ਨੌਜਵਾਨਾਂ 'ਚ ਵਧੀ ਨਿਵੇਸ਼ ਦੀ ਦਿਲਚਸਪੀ
  • camera company on the verge of closure  debt
    ਬੰਦ ਹੋਣ ਦੇ ਕੰਢੇ 'ਤੇ 133 ਸਾਲ ਪੁਰਾਣੀ ਕੈਮਰਾ ਕੰਪਨੀ, ਕਰਜ਼ਾ ਚੁਕਾਉਣਾ ਹੋਇਆ ਮੁਸ਼ਕਲ
  • cabinet minister sanjeev arora
    ਜਲਦ ਪੂਰੀ ਹੋਵੇਗੀ ਕਾਰੋਬਾਰੀਆਂ ਦੀ 40 ਸਾਲ ਪੁਰਾਣੀ ਮੰਗ, ਕੈਬਨਿਟ ਮੰਤਰੀ ਸੰਜੀਵ...
  • girl raped by two boys in punjab jalandhar
    Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ...
  • video goes viral after girl sexually assaulted in jalandhar
    ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ...
  • heavy rain in punjab weather department be warning for 20th 22nd 23rd 24th
    ਪੰਜਾਬ 'ਚ 20, 22, 23, 24 ਤਾਰੀਖ਼ਾਂ ਲਈ ਵੱਡੀ ਚਿਤਾਵਨੀ! ਸੋਚ ਸਮਝ ਕੇ ਨਿਕਲਣਾ...
  • heavy rain in punjab jalandhar
    ਪੰਜਾਬ 'ਚ ਭਾਰੀ ਮੀਂਹ! ਜਲ ਦੇ ਅੰਦਰ ਡੁੱਬਾ ਜਲੰਧਰ, ਸੜਕਾਂ 'ਤੇ ਕਈ-ਕਈ ਫੁੱਟ ਭਰਿਆ...
  • punjab government latter
    ਹਰ ਮਹੀਨੇ 2 ਹਜ਼ਾਰ ਰੁਪਏ ਦੇਵੇਗੀ ਪੰਜਾਬ ਸਰਕਾਰ! Notification ਜਾਰੀ ਕਰਨ ਦੀ...
  • late night gunshots in jalandhar
    ਜਲੰਧਰ 'ਚ ਦੇਰ ਰਾਤ ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • 5 days are important in punjab
    ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
Trending
Ek Nazar
new twist in the case of businessman shot dead in dera baba nanak

ਡੇਰਾ ਬਾਬਾ ਨਾਨਕ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਾਰੋਬਾਰੀ ਦੇ ਮਾਮਲੇ 'ਚ ਨਵਾਂ...

girl raped by two boys in punjab jalandhar

Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ...

ropar jawan gurdeep singh dies while on duty in kolkata

ਪੰਜਾਬ ਦੇ ਜਵਾਨ ਦੀ ਕੋਲਕਾਤਾ 'ਚ ਡਿਊਟੀ ਦੌਰਾਨ ਮੌਤ, 10 ਦਿਨ ਪਹਿਲਾਂ ਛੁੱਟੀ ਕੱਟ...

heavy rain in punjab weather department be warning for 20th 22nd 23rd 24th

ਪੰਜਾਬ 'ਚ 20, 22, 23, 24 ਤਾਰੀਖ਼ਾਂ ਲਈ ਵੱਡੀ ਚਿਤਾਵਨੀ! ਸੋਚ ਸਮਝ ਕੇ ਨਿਕਲਣਾ...

heavy rain in punjab jalandhar

ਪੰਜਾਬ 'ਚ ਭਾਰੀ ਮੀਂਹ! ਜਲ ਦੇ ਅੰਦਰ ਡੁੱਬਾ ਜਲੰਧਰ, ਸੜਕਾਂ 'ਤੇ ਕਈ-ਕਈ ਫੁੱਟ ਭਰਿਆ...

these actresses gave intimate scenes even after marriage

ਵਿਆਹ ਤੋਂ ਬਾਅਦ ਵੀ ਇਨ੍ਹਾਂ ਅਭਿਨੇਤਰੀਆਂ ਨੇ ਦਿੱਤੇ ਇਕ ਤੋਂ ਵੱਧ ਇਕ ਇੰਟੀਮੇਟ...

famous actress loses control during intimate scene

ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...

two congress councilors from amritsar join aap

ਕਾਂਗਰਸ ਨੂੰ ਵੱਡਾ ਝਟਕਾ, ਅੰਮ੍ਰਿਤਸਰ ਦੇ ਦੋ ਕੌਂਸਲਰ 'ਆਪ' 'ਚ ਹੋਏ ਸ਼ਾਮਲ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਪੜ੍ਹੋ ਮੌਸਮ ਵਿਭਾਗ ਦੀ latest update

big of punjab s weather alert in 4 districts

ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ! 4 ਜ਼ਿਲ੍ਹਿਆਂ 'ਚ Alert, ਡੈਮਾਂ 'ਚ ਵੀ...

cm bhagwant mann inaugurated government hospital in chamkaur sahib

CM ਭਗਵੰਤ ਮਾਨ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਵੱਡੀ ਸੌਗਾਤ, ਵਿਰੋਧੀਆਂ...

the lover had to meet his girlfriend on a very expensive trip

ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ, ਅੱਧੇ ਰਸਤੇ 'ਤੇ ਕੁੜੀ ਨੇ...

schools suddenly closed in this area of punjab

ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ

jalandhar cantt becomes refuge for passengers

ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ

retreat ceremony time changed at india pakistan border

ਭਾਰਤ-ਪਾਕਿ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

holiday declared on monday all schools will remain closed in chandigarh

ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ

situation may worsen due to floods in punjab control room set up

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ

heartbreaking incident in punjab grandparents murder granddaughter in jalandhar

ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk work visa
      ਚੰਗੀ ਤਨਖ਼ਾਹ 'ਤੇ ਕੰਮ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, UK ਨੇ ਕਾਮਿਆਂ ਲਈ...
    • modi government is bringing a new bill
      ਮੋਦੀ ਸਰਕਾਰ ਲਿਆ ਰਹੀ ਨਵਾਂ ਬਿੱਲ: ਹੁਣ ਜੇਲ੍ਹ ਜਾਣ 'ਤੇ PM, CM ਅਤੇ ਮੰਤਰੀ ਦੀ...
    • punjab schools students
      ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ! ਵਿਦਿਆਰਥੀਆਂ ਦੀ ਹਾਜ਼ਰੀ 'ਤੇ ਸਿੱਖਿਆ...
    • youth from hiron khurd dies due to electrocution
      ਹੀਰੋਂ ਖੁਰਦ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
    • flight woman co pilot open toilet door
      Flight ਦੀ ਟਾਇਲਟ 'ਚ ਔਰਤ ਨਾਲ ਕੋ-ਪਾਇਲਟ ਨੇ ਕਰ 'ਤਾ ਅਜਿਹਾ ਕਾਂਡ, ਸੁਣ ਕਹੋਗੇ...
    • jammu kashmir bill presented in lok sabha
      ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਸੰਬੰਧੀ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼!
    • dream11 banned
      Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ
    • attack on two sikh elders in wolverhampton is being condemned worldwide
      ਵੁਲਵਰਹੈਂਪਟਨ 'ਚ ਦੋ ਸਿੱਖ ਬਜ਼ੁਰਗਾਂ 'ਤੇ ਹੋਏ ਹਮਲੇ ਦੀ ਵਿਸ਼ਵ ਭਰ ਵਿੱਚ ਹੋ ਰਹੀ...
    • schools bomb
      ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਮਾਪਿਆਂ ਦੇ ਸੁੱਕੇ ਸਾਹ, ਵਿਦਿਆਰਥੀਆਂ ਨੂੰ...
    • famous actor passed away
      ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼
    • big warning issued to schools in punjab
      ਪੰਜਾਬ ਦੇ ਸਕੂਲਾਂ ਨੂੰ ਵੱਡੀ ਚਿਤਾਵਨੀ ਜਾਰੀ, ਮਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ
    • ਮਾਝਾ ਦੀਆਂ ਖਬਰਾਂ
    • olympian sammi appointed chairman of women  s hockey selection committee
      ਓਲੰਪੀਅਨ ਸੰਮੀ ਚੇਅਰਮੈਨ ਸਿਲੈਕਸ਼ਨ ਕਮੇਟੀ ਵੁਮੈਨ ਹਾਕੀ ਨਿਯੁਕਤ
    • 5 days are important in punjab
      ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
    • yudh nashe virudh
      'ਯੁੱਧ ਨਸ਼ਿਆਂ ਵਿਰੁੱਧ': ਸਾਢੇ 5 ਮਹੀਨਿਆਂ 'ਚ 16705 ਪਰਚੇ ਦਰਜ, 26085 ਤਸਕਰ...
    • dc dalwinderjit singh held a meeting with officials and agents
      DC ਦਲਵਿੰਦਰਜੀਤ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ...
    • agreement for global research partnership between gndu and karolinska institute
      GNDU ਤੇ ਕੈਰੋਲਿੰਸਕਾ ਇੰਸਟੀਚਿਊਟ, ਸਵੀਡਨ ਵਿਚਕਾਰ ਵਿਸ਼ਵਵਿਆਪੀ ਖੋਜ ਸਾਂਝੀਦਾਰੀ ਲਈ...
    • fortuner driver dies after hitting tree
      ਕਹਿਰ ਓ ਰੱਬਾ: ਧੀ ਨੂੰ ਮਿਲ ਕੇ ਘਰ ਆ ਰਹੇ ਸੇਵਾਮੁਕਤ ਸੂਬੇਦਾਰ ਦੀ ਦਰਦਨਾਕ ਮੌਤ
    • grenades found in this area
      ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ! ਇਸ ਇਲਾਕੇ 'ਚੋਂ ਮਿਲੇ ਗ੍ਰਨੇਡ
    • australia work visa
      ਆਸਟ੍ਰੇਲੀਆ ਨੇ ਖੋਲ੍ਹੇ ਕਾਮਿਆਂ ਲਈ ਦਰਵਾਜ਼ੇ ! ਛੇਤੀ ਕਰੋ ਅਪਲਾਈ
    • party platform discussed regarding tarn taran byelection giani harpreet singh
      ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਪਲੇਟਫਾਰਮ 'ਤੇ ਕੀਤਾ ਜਾਵੇਗਾ ਵਿਚਾਰ:...
    • a major accident occurred with devotees going on mani mahesh  s pilgrimage
      ਮਨੀ ਮਹੇਸ਼ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਮੱਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +