Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 19, 2026

    7:31:46 PM

  • big revelation about chief minister s health insurance scheme exclusive report

    ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ...

  • bjp leader sheetal angural statement

    ਸ਼ੀਤਲ ਅੰਗੂਰਾਲ ਨੇ ਘੇਰੀ 'ਆਪ' ਸਰਕਾਰ, ਮੰਤਰੀ...

  • police action shameful attack on farmers democratic rights sukhpal khaira

    ਪੁਲਸ ਦੀ ਕਾਰਵਾਈ ਕਿਸਾਨਾਂ ਦੇ ਲੋਕਤੰਤਰੀ ਅਧਿਕਾਰਾਂ...

  • jungle raj in punjab

    ਪੰਜਾਬ ’ਚ 'ਜੰਗਲ ਰਾਜ'! ਮਜੀਠੀਆ ਨੇ ਸਰਪੰਚ ਕਤਲਕਾਂਡ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Xiaomi ਨੇ ਲਾਂਚ ਕੀਤਾ 75 ਇੰਚ ਦਾ Smart TV, ਸੋਨੀ ਤੇ ਸੈਮਸੰਗ ਨੂੰ ਦੇਵੇਗਾ ਜ਼ਬਰਦਸਤ ਟੱਕਰ

GADGETS News Punjabi(ਗੈਜੇਟ)

Xiaomi ਨੇ ਲਾਂਚ ਕੀਤਾ 75 ਇੰਚ ਦਾ Smart TV, ਸੋਨੀ ਤੇ ਸੈਮਸੰਗ ਨੂੰ ਦੇਵੇਗਾ ਜ਼ਬਰਦਸਤ ਟੱਕਰ

  • Edited By Rakesh,
  • Updated: 19 Feb, 2026 05:26 PM
Gadgets
xiaomi qled tv x pro 75 inch 4k launch india
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- Xiaomi ਨੇ ਭਾਰਤ 'ਚ ਆਪਣੇ ਪ੍ਰੀਮੀਅਮ ਸਮਾਰਟ ਟੀਵੀ ਪੋਰਟਫੋਲੀਓ ਨੂੰ ਮਜਬੂਤ ਕਰਦੇ ਹੋਏ 75 ਇੰਚ ਦਾ ਨਵਾਂ 4K QLED TV X Pro ਲਾਂਚ ਕੀਤਾ ਹੈ। ਇਸ ਸੈਗਮੈਂਟ 'ਚ ਜਿਥੇ ਸੋਨੀ ਅਤੇ ਸੈਮਸੰਗ ਵਰਗੇ ਬ੍ਰਾਂਡਸ ਆਪਣੇ 75 ਇੰਚ QLED ਟੀਵੀ 1 ਲੱਖ ਰੁਪਏ ਤੋਂ ਜ਼ਿਆਦਾ 'ਚ ਵੇਚ ਰਹੇ ਹਨ, ਉਥੇ ਹੀ ਸ਼ਾਓਮੀ ਨੇ ਇਸਨੂੰ ਕਿਫਾਇਤੀ ਕੀਮਤ 'ਚ ਉਤਾਰਿਆ ਹੈ। 

ਕੰਪਨੀ ਦਾ ਕਹਿਣਾ ਹੈ ਕਿ ਦੇਸ਼ ਭਰ 'ਚ ਮਜਬੂਤ ਸਰਵਿਸ ਨੈੱਟਵਰਕ ਅਤੇ ਪ੍ਰੀਮੀਅਮ ਐਕਸਪੀਰੀਅੰਸ ਸ਼ਾਓਮੀ ਨੂੰ TCL, Vu Televisions ਅਤੇ Haier ਵਰਗੇ ਬ੍ਰਾਂਡਸ 'ਤੇ ਬੜ੍ਹਤ ਦਿਵਾਉਂਦਾ ਹੈ। ਜ਼ਿਕਰਯੋਗ ਹੈ ਕਿ ਸ਼ਾਓਮੀ ਨੇ 4 ਸਾਲ ਪਹਿਲਾਂ ਭਾਰਤ 'ਚ 75 ਇੰਚ ਟੀਵੀ ਕੈਟਾਗਰੀ 'ਚ ਕਦਮ ਰੱਖਿਆ ਸੀ। ਆਓ ਜਾਣਦੇ ਹਾਂ ਇਸ ਟੀਵੀ ਦੀਆਂ ਸਾਰੀਆਂ ਖੂਬੀਆਂ ਬਾਰੇ ...

ਡਿਸਪਲੇਅ ਅਤੇ ਵਿਜ਼ੁਅਲ ਕੁਆਵਿਟੀ

ਇਹ ਨਵਾਂ ਮਾਡਲ 4K Ultra HD ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ ਅਤੇ Dolby Vision, HDR10+ ਅਤੇ Filmmaker Mode ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 10-ਬਿਟ ਪੈਨਲ 94% DCI-P3 ਕਲਰ ਗੈਮਟ ਕਵਰ ਕਰਦਾ ਹੈ, ਜਿਸ ਨਾਲ ਰੰਗ ਜ਼ਿਆਦਾ ਸਹੀ ਦਿਸਦੇ ਹਨ। 

ਗੇਮਿੰਗ ਲਈ ਇਸ ਵਿਚ 120Hz ਸਮਿਊਲੇਟਿਡ ਰਿਫ੍ਰੈਸ਼ ਰੇਟ, MEMC ਟੈਕਨਾਲੋਜੀ ਅਤੇ Auto Low Latency Mode (ALLM) ਦਿੱਤਾ ਗਿਆ ਹੈ, ਜਿਸ ਨਾਲ ਕੰਸੋਲ ਗੇਮਿੰਗ ਦਾ ਅਨੁਭਵ ਬਿਹਤਰ ਹੁੰਦਾ ਹੈ। 

ਆਡੀਓ ਅਤੇ ਸਮਾਰਟ ਫੀਚਰਜ਼

ਟੀਵੀ 'ਚ 34W ਦਾ ਸਪੀਕਰ ਸਿਸਟਮ ਦਿੱਤਾ ਗਿਆ ਹੈ, ਜੋ  Dolby Audio, DTS:X ਅਤੇ DTS Virtual:X ਨੂੰ ਸਪੋਰਟ ਕਰਦਾ ਹੈ। ਇਹ ਸੈੱਟਅਪ ਮੀਡੀਅਮ ਅਤੇ ਵੱਡੇ ਲਿਵਿੰਗ ਰੂਮ ਲਈ ਸੰਤੁਲਿਤ ਸਾਊਂਡ ਦੇਣ ਦਾ ਦਾਅਵਾ ਕਰਦਾ ਹੈ। 

ਇਹ ਸਮਾਰਟ ਟੀਵੀ Android 14 ਆਧਾਰਿਤ Google TV 'ਤੇ ਚਲਦਾ ਹੈ ਅਤੇ Xiaomi ਦਾ PatchWall ਇੰਟਰਫੇਸ ਮਿਲਦਾ ਹੈ, ਜੋ ਵੱਖ-ਵੱਖ ਸਟਰੀਮਿੰਗ ਪਲੇਟਫਾਰਮਾਂ ਦਾ ਕੰਟੈਂਟ ਇਕ ਥਾਂ ਦਿਖਾਉਂਦਾ ਹੈ। ਇਸ ਤੋਂ ਇਲਾਵਾ 200 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਸ ਦਾ ਵੀ ਐਕਸੈਸ ਮਿਲਦਾ ਹੈ। 

ਸਮਾਰਟ ਫੀਚਰਜ਼ 'ਚ Hands-free Google Assistant, AirPlay 2, Google Cast ਅਤੇ Miracast ਸਪੋਰਟ ਸ਼ਾਮਲ ਹੈ। 

ਕੁਨੈਕਟੀਵਿਟੀ ਅਤੇ ਪਰਫਾਰਮੈਂਸ

ਕੁਨੈਕਟੀਵਿਟੀ ਲਈ ਤਿੰਨ HDMI ਪੋਰਟ (ਇਕ eARC ਦੇ ਨਾਲ), ਦੋ USB-A ਪੋਰਟ, Ethernet, Optical, AV, ਐਂਟੀਨਾ ਅਤੇ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਇਸਤੋਂ ਇਲਾਵਾ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ ਸਪੋਰਟ ਵੀ ਮੌਜੂਦ ਹੈ। ਟੀਵੀ 'ਚ Quad Core A55 ਪ੍ਰੋਸੈਸਰ, 2GB RAM ਅਤੇ 32GB ਸਟੋਰੇਜ ਦਿੱਤੀ ਗਈ ਹੈ। 

ਕੀਮਤ, ਆਫਰ ਅਤੇ ਉਪਲੱਬਧਤਾ

Xiaomi QLED TV X Pro 75 ਕੀਮਤ 69,999 ਰੁਪਏ ਹੈ। HDFC ਜਾਂ ICICI ਕ੍ਰੈਡਿਟ ਕਾਰਡ EMI ਨਾਲ ਖਰੀਦਣ 'ਤੇ 5000 ਰੁਪਏ ਦੀ ਸ਼ੁਰੂਆਤੀ ਛੋਟ ਮਿਲੇਗੀ, ਜਿਸ ਨਾਲ ਪ੍ਰਭਾਵਿਤ ਕੀਮਤ 64,999 ਰੁਪਏ ਹੋ ਜਾਂਦੀ ਹੈ। 

19 ਤੋਂ 26 ਫਰਵਰੀ ਵਿਚਕਾਰ ਪ੍ਰੀਬੁਕਿੰਗ ਕਰਨ ਵਾਲੇ ਗਾਹਕਾਂ ਨੂੰ 10,999 ਰੁਪਏ ਦੀ ਕੀਮਤ ਦੀ ਚਾਰ ਸਾਲਾਂ ਦੀ ਵਾਰੰਟੀ ਮੁਫਤ ਦਿੱਤੀ ਜਾਵੇਗੀ, ਜਿਸਨੂੰ 15 ਮਾਰਚ ਤੋਂ ਪਹਿਲਾਂ ਰਿਡੀਮ ਕਰਨਾ ਹੋਵੇਗਾ। 

ਇਹ ਟੀਵੀ 27 ਫਰਵਰੀ ਤੋਂ mi.com, Amazon India ਅਤੇ ਚੁਣੇ ਹੋਏ ਆਫਲਾਈ ਸਟੋਰਾਂ 'ਤੇ ਉਪਲੱਬਧ ਹੋਵੇਗੀ। 

  • Xiaomi
  • xiaomi qled tv x pro
  • 75 inch 4k TV

ਕਾਰ ਦਾ AC ਚਲਾਉਣਾ ਪੈ ਰਿਹਾ ਹੈ ਮਹਿੰਗਾ ! ਜਾਣੋ ਕਾਰ ਤੇ ਘਰ ਦੇ ਏ. ਸੀ. ਦੇ ਖਰਚੇ ਦਾ ਅਸਲ ਸੱਚ

NEXT STORY

Stories You May Like

  • student  tv  noida  police  parents
    ਮਾਪੇ ਵੀ ਦੱਸੋ ਕਿੱਧਰ ਨੂੰ ਜਾਣ! TV ਦੇਖਣ ਤੋਂ ਮਨ੍ਹਾ ਕਰਨ 'ਤੇ 5ਵੀਂ ਦੇ ਵਿਦਿਆਰਥੀ ਨੇ ਕਰ ਲਈ ਖੁਦ*ਕੁਸ਼ੀ
  • case registered against man who cheated rs 75 lakh in land sale case
    ਜ਼ਮੀਨ ਵੇਚਣ ਦੇ ਮਾਮਲੇ ’ਚ 75 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ
  • broken tvs on the streets of pakistan after shameful defeat
    ਭਾਰਤ ਤੋਂ ਮਿਲੀ 'ਸ਼ਰਮਨਾਕ' ਹਾਰ ਮਗਰੋਂ ਪਾਕਿਸਤਾਨ 'ਚ ਸੜਕਾਂ 'ਤੇ ਟੁੱਟੇ TV, ਵੀਡੀਓ ਵਾਇਰਲ
  • toll for parked car cut from 75 km away
    75 ਕਿਲੋਮੀਟਰ ਦੂਰੋਂ ਕੱਟਿਆ ਗਿਆ ਖੜ੍ਹੀ ਕਾਰ ਦਾ ਟੋਲ ! ਹੱਕਾ-ਬੱਕਾ ਰਹਿ ਗਿਆ ਮਾਲਕ
  • terrible collision between motorcycle and thar
    ਮੋਟਰਸਾਈਕਲ ਤੇ ਥਾਰ ਦੀ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ
  • this famous tv actress loses battle to breast cancer
    ਮਨੋਰੰਜਨ ਜਗਤ 'ਚ ਪਸਰਿਆ ਮਾਤਮ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ TV ਦੀ ਇਹ ਅਦਾਕਾਰਾ
  • this famous tv actress loses battle to breast cancer
    ਮਨੋਰੰਜਨ ਜਗਤ 'ਚ ਪਸਰਿਆ ਮਾਤਮ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ TV ਦੀ ਇਹ ਅਦਾਕਾਰਾ
  • 3 paise share made a millionaire  surprised investors by giving 1 40 566  return
    3 ਪੈਸੇ ਦੇ ਸ਼ੇਅਰ ਨੇ ਬਣਾਇਆ ਕਰੋੜਪਤੀ, ਨਿਵੇਸ਼ਕਾਂ ਨੂੰ 1,40,566% ਰਿਟਰਨ ਦੇ ਕੇ ਕੀਤਾ ਹੈਰਾਨ
  • big revelation about chief minister s health insurance scheme exclusive report
    ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ ਸੱਚ! ਹਸਪਤਾਲ ਤੋਂ  Exclusive...
  • bjp leader sheetal angural statement
    ਸ਼ੀਤਲ ਅੰਗੂਰਾਲ ਨੇ ਘੇਰੀ 'ਆਪ' ਸਰਕਾਰ, ਮੰਤਰੀ ਮੋਹਿੰਦਰ ਭਗਤ 'ਤੇ ਲਾਏ ਸਰਕਾਰੀ...
  • police action shameful attack on farmers democratic rights sukhpal khaira
    ਪੁਲਸ ਦੀ ਕਾਰਵਾਈ ਕਿਸਾਨਾਂ ਦੇ ਲੋਕਤੰਤਰੀ ਅਧਿਕਾਰਾਂ 'ਤੇ ਸ਼ਰਮਨਾਕ ਹਮਲਾ : ਸੁਖਪਾਲ...
  • woman caught her husband with another woman
    Punjab: ਬੰਦ ਕਮਰੇ 'ਚ 'ਸਹੇਲੀ' ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ...
  • statement of congress leader gulshan sodhi
    ਜਲੰਧਰ ਦੇ ਵਪਾਰੀਆਂ 'ਚ 'ਆਪ' ਵਿਰੁੱਧ ਭਾਰੀ ਰੋਸ: ਗੁਲਸ਼ਨ ਸੋਢੀ
  • punjab gurdwara sahib announcement
    ਪੰਜਾਬ: ਗੁਰਦੁਆਰਾ ਸਾਹਿਬ ਤੋਂ ਹੋਈ ਅਨਾਊਂਸਮੈਂਟ- "ਜੇ ਪੁਲਸ ਨੇ ਕੁਝ ਨਾ ਕੀਤਾ ਤਾਂ...
  • a massive commotion erupted at the bsf chowk
    ਜਲੰਧਰ ਦੇ BSF ਚੌਕ 'ਚ ਬਿਜਲੀ ਕਰਮਚਾਰੀ ਤੇ ਪੁਲਸ ਵਿਚਾਲੇ ਹੰਗਾਮਾ! ਵੀਡੀਓ ਬਣਾਉਣ...
  • family blocks jalandhar amritsar highway again in gunpoint robbery case
    ਪੰਜਾਬ ਦਾ ਇਹ ਹਾਈਵੇਅ ਹੋਇਆ ਜਾਮ! ਲੱਗੀਆਂ ਲੰਬੀਆਂ ਲਾਈਨਾਂ
Trending
Ek Nazar
governing council kartarpur gurdwara restoration work

ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਪ੍ਰਬੰਧਕੀ ਕੌਂਸਲ ਦਾ ਫੈਸਲਾ, ਜਾਣੋਂ ਪੂਰੀ ਅਪਡੇਟ

it is also important to know when not to use ai

AI ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ? ਹੋ ਸਕਦੀ ਹੈ ਵੱਡੀ ਗੜਬੜੀ

actor tom noonan dies at 74

ਦਿੱਗਜ ਅਦਾਕਾਰ ਤੇ ਨਿਰਦੇਸ਼ਕ ਦਾ ਦਿਹਾਂਤ; ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

alert delhiites massive jams on 20 roads tonight police issue warning

ਦਿੱਲੀ ਵਾਲਿਓ ਸਾਵਧਾਨ! ਅੱਜ ਸ਼ਾਮ 5 ਤੋਂ 9 ਵਜੇ ਤੱਕ ਇਨ੍ਹਾਂ ਰਸਤਿਆਂ 'ਤੇ ਰਹੇਗੀ...

actor s house lit up amid rumors of vijay deverakonda and rashmika s marriage

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ...

man catches falling girl from staircase shocks internet

'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ...' ਵੀਡੀਓ ਦੇਖ ਤੁਸੀਂ ਵੀ ਦੰਦਾਂ ਹੇਠ ਦੱਬ...

train travel mistake jail

Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

this famous actress got pregnant before marriage

ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ...

ganga boating reel selfie guidelines

ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ!...

cricket match  bee attack  umpire died  player injured

ਚੱਲਦੇ ਮੈਚ 'ਚ ਮਧੂਮੱਖੀਆਂ ਨੇ ਕੀਤਾ ਹਮਲਾ ! ਅੰਪਾਇਰ ਦੀ ਹੋਈ ਦਰਦਨਾਕ ਮੌਤ, ਕਈ...

indian students to get visa

UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ !...

ed attaches property worth rs 39 lakh belonging to malayalam actor jayasurya

ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ...

blinkit selling button knives  they were used in 2 murders

Blinkit 'ਤੇ ਵਿਕੇ ਚਾਕੂ ਨਾਲ ਹੋਏ ਦੋ ਕਤਲ! ਦਿੱਲੀ ਪੁਲਸ ਨੇ ਐਪ ਖਿਲਾਫ ਦਰਜ...

ukraine claims massive strike by russia deploying 29 missiles 400 drones

400 ਡਰੋਨ ਅਤੇ 29 ਮਿਜ਼ਾਈਲਾਂ ਨਾਲ ਮਚਾਈ ਤਬਾਹੀ! ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ

cbsemaths  mathsexam2026  toughestpaper  cbseboardexams

Maths ਦਾ ਪੇਪਰ ਜਾਂ ਕੋਈ ਪਹੇਲੀ ! Exam Hall 'ਚ ਚੱਕਰਾਂ 'ਚ ਪੈ ਗਏ ਵਿਦਿਆਰਥੀ

mother minor son burnt alive on witchcraft suspicion

ਦਿਲ ਦਹਿਲਾਉਣ ਵਾਲੀ ਘਟਨਾ! ਝਾਰਖੰਡ 'ਚ ਡੈਣ ਹੋਣ ਦੇ ਸ਼ੱਕ 'ਚ ਮਾਂ-ਪੁੱਤ ਨਾਲ...

hindu family 3 children

'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • iphone 17 pro max discount
      iPhone 17 Pro Max 'ਤੇ ਮਿਲ ਰਿਹਾ 10,000 ਰੁਪਏ ਦਾ Discount
    • google cheapest pixel 10a launched in india
      Google ਦਾ ਸਭ ਤੋਂ ਸਸਤਾ Pixel 10a ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਧਾਂਸੂ...
    • sundar pichai announces investment of 1 25 lakh crores
      ਭਾਰਤ 'ਚ ਗੂਗਲ ਦਾ ਵੱਡਾ ਧਮਾਕਾ: ਸੁੰਦਰ ਪਿਚਾਈ ਨੇ ਕੀਤਾ 1.25 ਲੱਖ ਕਰੋੜ ਦੇ...
    • pm modi to inaugurate   india ai impact summit
      PM ਮੋਦੀ ਵੀਰਵਾਰ ਨੂੰ ਕਰਨਗੇ 'ਇੰਡੀਆ AI ਇਮਪੈਕਟ ਸਮਿਟ' ਦਾ ਉਦਘਾਟਨ
    • openai partners with iit delhi iim ahmedabad know details
      OpenAI ਨੇ IIT-ਦਿੱਲੀ, IIM-ਅਹਿਮਦਾਬਾਦ ਨਾਲ ਕੀਤੀ ਸਾਂਝੇਦਾਰੀ, ਜਾਣੋ ਵੇਰਵੇ
    • 7 seater car
      ਆ ਗਈ ਦੇਸ਼ ਦੀ ਸਭ ਤੋਂ ਸਸਤੀ 7-ਸੀਟਰ ਕਾਰ, ਜਾਣੋ ਕੀਮਤ ਤੇ ਖੂਬੀਆਂ
    • pm modi and google ceo sundar pichai held a special meeting
      PM ਮੋਦੀ ਤੇ Google ਦੇ CEO ਸੁੰਦਰ ਪਿਚਾਈ ਨੇ ਕੀਤੀ ਵਿਸ਼ੇਸ਼ ਮੀਟਿੰਗ , ਭਵਿੱਖ...
    • baba vanga s predictions ai
      ਕੀ AI ਖਾ ਜਾਏਗਾ ਨੌਕਰੀਆਂ ? ਜਾਣੋ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਤੇ Tech...
    • motorola
      ਸਸਤਾ ਹੋ ਗਿਆ Motorola ਦਾ ਧਾਕੜ ਫੋਨ, ਇੱਥੋਂ ਖਰੀਦਣ 'ਤੇ ਮਿਲੇਗਾ ਬੰਪਰ...
    • court issues arrest warrant for ola electric founder bhavish agarwal
      OLA ਇਲੈਕਟ੍ਰਿਕ ਦੇ ਫਾਊਂਡਰ ਭਵਿਸ਼ ਅਗਰਵਾਲ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +