ਲੁਧਿਆਣਾ (ਅਨਿਲ): ਪੀ. ਏ. ਯੂ. ਥਾਣੇ ਦੀ ਪੁਲਸ ਨੇ ਡੇਅਰੀ ਦਾ ਕੂੜਾ ਬੁੱਢੇ ਦਰਿਆ ਵਿਚ ਸੁੱਟਣ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਐੱਸ.ਐੱਚ.ਓ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਹਾਇਕ ਇੰਜੀਨੀਅਰ ਸ਼ਹਿਰੀ ਜਲ ਪ੍ਰਬੰਧਨ ਅਧਿਕਾਰੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਡੇਅਰੀ ਮਾਲਕ ਗੌਰਵ ਸਤਪਾਲ ਡੇਅਰੀ ਕੰਪਲੈਕਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵਿਧਾਇਕ ਉਗੋਕੇ ਨੇ 10.44 ਕਰੋੜ ਦੀ ਲਾਗਤ ਹਲਕੇ ਦੀਆਂ 25 ਲਿੰਕ ਸੜਕਾਂ ਦਾ ਸ਼ੁਰੂ ਕਰਵਾਇਆ ਕੰਮ
NEXT STORY