ਖਰਡ਼, (ਅਮਰਦੀਪ)– ਪੁਲਸ ਨੇ ਅਣਪਛਾਤੀ ਲਾਸ਼ ਬਰਾਮਦ ਕੀਤੀ ਹੈ। ਸਿਵਲ ਹਸਪਤਾਲ ਖਰਡ਼ ਵਿਖੇ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਹੌਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੀ ਲਾਸ਼ ਏ. ਕੇ. ਪੈਲੇਸ ਬਡਮਾਜਰਾ ਨੇਡ਼ਿਓਂ ਮਿਲੀ ਹੈ ਤੇ ਮ੍ਰਿਤਕ ਪ੍ਰਵਾਸੀ ਲੱਗਦਾ ਹੈ,ਜਿਸ ਦੀ ਉਮਰ 50 ਸਾਲ ਦੇ ਅਾਸ-ਪਾਸ ਹੈ। ਲਾਸ਼ ਸ਼ਨਾਖਤ ਲਈ 72 ਘੰਟਿਅਾਂ ਲਈ ਸਿਵਲ ਹਸਪਤਾਲ ਖਰਡ਼ ਵਿਖੇ ਰਖਵਾਈ ਗਈ ਹੈ।
ਵਿਜੀਲੈਂਸ ਵਲੋਂ ਜੇ. ਆਰ. ਪ੍ਰਿੰਟਰਜ਼ ਸੰਗਰੂਰ ਦਾ ਹਿੱਸੇਦਾਰ ਗ੍ਰਿਫ਼ਤਾਰ
NEXT STORY