Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 07, 2026

    4:12:16 PM

  • akal takht sahib  committee  government of punjab

    ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੇ ਗੱਲਬਾਤ ਤੱਕ ਸਤਿਕਾਰ...

  • gold prices to surge  rate likely to be this high next year

    Gold ਦੀਆਂ ਕੀਮਤਾਂ 'ਚ ਆਵੇਗਾ ਵੱਡਾ ਉਛਾਲ, ਅਗਲੇ...

  • action of jalandhar ed in punjab

    ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ...

  • india defeated new zealand by 4 wickets

    ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Chandigarh
  • ਟਰੇਨ ਦੀ ਤਤਕਾਲ ਟਿਕਟ ਲਈ ਮੁਸਾਫਰਾਂ ’ਚ ਭੱਜ-ਦੌਡ਼ ਸ਼ੁਰੂ

MALWA News Punjabi(ਮਾਲਵਾ)

ਟਰੇਨ ਦੀ ਤਤਕਾਲ ਟਿਕਟ ਲਈ ਮੁਸਾਫਰਾਂ ’ਚ ਭੱਜ-ਦੌਡ਼ ਸ਼ੁਰੂ

  • Updated: 10 Nov, 2018 04:56 AM
Chandigarh
train passengers  problems
  • Share
    • Facebook
    • Tumblr
    • Linkedin
    • Twitter
  • Comment

ਚੰਡੀਗਡ਼੍ਹ, (ਲਲਨ)- ਰੇਲਵੇ ਵਲੋਂ ਕੀਤੇ ਜਾ ਰਹੇ ਮੁਸਾਫਰਾਂ ਲਈ ਬਿਹਤਰ ਸਹੂਲਤਾਂ ਦੇ ਦਾਅਵੇ ਸਿਰਫ਼ ਕਾਗਜ਼ਾਂ ’ਚ ਹੀ ਹਨ। ਇਸ ਮਹੀਨੇ ਛਠ ਪੂਜਾ ਹੋਣ ਕਾਰਨ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਟਰੇਨਾਂ ’ਚ ਸੀਟਾਂ ਉਪਲਬਧ ਨਹੀਂ ਹਨ, ਜਿਸ ਕਾਰਨ ਮੁਸਾਫਰਾਂ ਲਈ ਤਤਕਾਲ ਇਕ ਬਦਲ ਬਚ ਰਿਹਾ ਹੈ। ਇਸ ਲਈ ਮੁਸਾਫਰਾਂ ਨੂੰ ਰਨ ਕਾਊਂਟਰ ’ਤੇ ਕਈ ਰਾਤਾਂ ਬਤੀਤ ਪੈ ਰਹੀਆਂ ਹਨ ਪਰ ਫਿਰ ਵੀ ਟਿਕਟਾਂ ਨਹੀਂ ਮਿਲ ਰਹੀਅਾਂ ਹਨ। ਇਸ ਸਬੰਧੀ ਰੇਲਵੇ ਮਾਹਰਾਂ ਦਾ ਕਹਿਣਾ ਹੈ ਕਿ ਰੇਲਵੇ ਅੱਜ ਵੀ ਪੁਰਾਣੀਆਂ ਲੀਹਾਂ ’ਤੇ ਕੰਮ ਕਰ ਰਿਹਾ ਹੈ।  
 ਘਰ ਜਾਣ ਲਈ ਤਤਕਾਲ ਟਿਕਟ ਦਾ ਹੀ ਸਹਾਰਾ
 ਚੰਡੀਗਡ਼੍ਹ ਤੇ ਅੰਬਾਲਾ ਤੋਂ ਉਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਕਈ ਟਰੇਨਾਂ ’ਚ  ਵੇਟਿੰਗ ਲਿਸਟ ਵੀ ਨਹੀਂ ਹੈ। ਅਜਿਹੇ ’ਚ ਮੁਸਾਫਰਾਂ ਨੂੰ ਆਪਣੇ ਘਰ ਜਾਣ ਲਈ ਤਤਕਾਲ ਟਿਕਟ ਦਾ ਹੀ ਸਹਾਰਾ ਲੈਣਾ ਪੈ ਰਿਹਾ ਹਨ। ਚੰਡੀਗਡ਼੍ਹ ਤੋਂ ਜਾਣ ਵਾਲੀਅਾਂ  ਡਿਬਰੂਗਡ਼੍ਹ, ਸਦਭਾਵਨਾ ਤੇ ਪਾਟਲੀਪੁੱਤਰ, ਊਂਚਾਹਾਰ ਟਰੇਨਾਂ ’ਚ ਕਿਸੇ ਵੀ ਕਲਾਸ ’ਚ ਟਿਕਟ ਨਹੀਂ ਹੈ। ਉਥੇ ਹੀ ਅੰਬਾਲਾ ਤੋਂ ਜਾਣ ਵਾਲੀ ਬਰੌਨੀ ਐਕਸਪ੍ਰੈੱਸ, ਅੰਮ੍ਰਿਤਸਰ ਟਾਟਾ, ਜੈਗਰ, ਹਿਮਗਿਰੀ ਅਜਿਹੀਆਂ ਕਈ ਟਰੇਨਾਂ ਹਨ, ਜਿਨ੍ਹਾਂ ’ਚ ਸੀਟਾਂ ਨਹੀਂ ਹਨ, ਜਿਸ ਕਾਰਨ ਲੋਕਾਂ ਨੂੰ ਤਤਕਾਲ ਟਿਕਟ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਉਥੇ ਹੀ ਰੇਲਵੇ ਦੇ ਹਾਈਟੈੱਕ ਦੇ ਦਾਅਵੇ ਸਿਰਫ਼ ਕਾਗਜ਼ਾਂ ’ਚ ਹੀ ਹਨ।  
 ਟਿਕਟ ਲਈ 24 ਘੰਟੇ ਪਹਿਲਾਂ ਲਗਦੇ ਹਨ ਲਾਈਨ ’ਚ 
 ਤਤਕਾਲ ਟਿਕਟ ਲਈ ਇੰਨੀ ਮਾਰੋ-ਮਾਰੀ ਹੈ ਕਿ ਮੁਸਾਫਰਾਂ ਨੂੰ ਠੰਡ ’ਚ ਰਾਤ ਰਿਜ਼ਰਵੇਸ਼ਨ ਸੈਂਟਰ ’ਤੇ ਹੀ ਬਤੀਤ ਕਰਨੀ ਪੈ ਰਹੀ ਹੈ। ਮੁਸਾਫਰਾਂ ਦਾ ਕਹਿਣਾ ਹੈ ਕਿ ਉਹ 24 ਘੰਟੇ ਪਹਿਲਾਂ ਲਾਈਨ ’ਚ ਲਗਦੇ ਹਨ, ਇਸ ਤੋਂ ਬਾਅਦ ਰਾਤ ਵੀ ਸਟੇਸ਼ਨ ’ਤੇ ਬਤੀਤ ਕਰਨੀ ਪੈ ਰਹੀ ਹੈ। ਚੰਡੀਗਡ਼੍ਹ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਸੈਂਟਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਹਾਲ ਇਹ ਹੈ ਕਿ 10 ਨਵੰਬਰ ਦੀ ਟਿਕਟ ਲੈਣ ਲਈ 8 ਨਵੰਬਰ ਤੋਂ ਹੀ ਉਹ ਲਾਈਨਾਂ ’ਚ ਲਗ ਰਹੇ ਹਨ।  
 ਕੀ ਕਹਿੰਦੇ ਹਨ ਯਾਤਰੀ 
 ਕਿਸ਼ਨਗਡ਼੍ਹ ਦੇ ਰਹਿਣ ਵਾਲੇ ਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਛਠ ਪੂਜਾ ਲਈ ਉਨ੍ਹਾਂ ਨੇ ਘਰ ਬਿਹਾਰ ਜਾਣਾ ਸੀ  ਪਰ ਟਰੇਨਾਂ ’ਚ ਸੀਟ ਨਾ ਹੋਣ ਕਾਰਨ 8 ਨਵੰਬਰ ਤੋਂ ਰਿਜ਼ਰਵੇਸ਼ਨ ਕਾਊਂਟਰ ’ਤੇ ਉਹ ਰਾਤ ਕੱਟ ਰਹੇ ਹਨ, ਤਾਂ ਕਿ ਤਤਕਾਲ ਦੀ ਟਿਕਟ ਮਿਲ ਸਕੇ। ਸਰਕਾਰ ਨੂੰ ਪਹਿਲਾਂ ਨਾਰਮਲ ਟਰੇਨਾਂ ਚਲਾਉਣੀਆਂ ਚਾਹੀਦੀਅਾਂ ਹਨ।  ਰੇਲਵੇ ਨੂੰ ਮੁਸਾਫਰਾਂ ਨੂੰ ਬਿਹਤਰ ਸਹੂਲਤ ਲਈ ਸਲੀਪਰ ਕਲਾਸ ਦੀਆਂ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ। ਇਹ ਕਹਿਣਾ ਹੈ ਤਤਕਾਲ ਲਈ ਦੋ ਦਿਨ ਤੋਂ ਰੇਲਵੇ ਸਟੇਸ਼ਨ ’ਤੇ ਰਾਤ ਬਤੀਤ ਕਰਨ ਵਾਲੇ ਰਾਮਦਰਬਾਰ ਦੇ ਰਣਜੀਤ ਦਾ। ਰੇਲਵੇ ਨੂੰ ਚੰਡੀਗਡ਼੍ਹ ਤੋਂ  ਬਿਹਾਰ ਲਈ ਇਸ ਤਿਓਹਾਰ ਦੇ ਸੀਜ਼ਨ ’ਚ 1 ਸਪੈਸ਼ਲ ਟਰੇਨ ਹੋਰ ਚਲਾਉਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਨੂੰ ਆਸਾਨੀ ਨਾਲ ਸੀਟ ਮਿਲ ਜਾਵੇ।  
 ਮੰਡਲ ਵਲੋਂ ਫੈਸਟੀਵਲ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਚੰਡੀਗਡ਼੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ  ਪਰ ਟਰੇਨਾਂ ’ਚ ਵੇਟਿੰਗ ਲਿਸਟ ਜ਼ਿਆਦਾ ਹੈ ਜਾਂ ਨੋ ਰੂਮ ਹੈ। ਨਵੀਆਂ ਟਰੇਨਾਂ ਚਲਾਉਣ ਬਾਰੇ ਰੇਲਵੇ ਬੋਰਡ ਹੀ ਸੋਚ ਸਕਦਾ ਹੈ।  
 -ਹਰੀਦੀਪ ਕੁਮਾਰ, ਡਾਇਰੈਕਟਰ, ਚੰਡੀਗਡ਼੍ਹ ਰੇਲਵੇ ਸਟੇਸ਼ਨ।
 

  • ਟਰੇਨ
  • ਭੱਜ-ਦੌਡ਼
  • Train Passengers
  • Problems

14 ਸਾਲ ਬਣਾਏ ਨਾਜਾਇਜ਼ ਸਬੰਧ, ਬੱਚਾ ਵੀ ਹੋਇਅਾ, ਹੁਣ ਕਰ ਗਿਅਾ ਅੌਰਤ ਤੋਂ ਕਿਨਾਰਾ!

NEXT STORY

Stories You May Like

  • nihal singh wala  congress  ticket
    ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਟਿਕਟ ਲਈ ਅਕਾਸ਼ਦੀਪ ਸਿੰਘ ਲਾਲੀ ਬੁੱਟਰ ਨੇ ਪੇਸ਼ ਕੀਤੀ ਦਾਅਵੇਦਾਰੀ
  • major statement by rana gurjit singh
    ਰਾਣਾ ਗੁਰਜੀਤ ਸਿੰਘ ਦਾ ਵੱਡਾ ਬਿਆਨ, ਪੁੱਤ ਦੀ ਟਿਕਟ ਲਈ ਆਪਣੀ ਸੀਟ ਛੱਡਣ ਲਈ ਵੀ ਤਿਆਰ
  • relief for passengers
    ਯਾਤਰੀਆਂ ਲਈ ਰਾਹਤ, ਲੁਧਿਆਣਾ-ਸਹਰਸਾ ਲਈ ਤਿਉਹਾਰ ਸਪੈਸ਼ਲ ਟਰੇਨ ਚੱਲੇਗੀ
  • assembly elections  candidates  ticket
    ਟਿਕਟ ਦਿਆਲਪੁਰਾ ਦੇ ਹਿੱਸੇ ਹੁਣ ਖੀਰਨੀਆਂ ਦੀ ਸਿਆਸੀ ਰਣਨੀਤੀ ’ਤੇ ਸਭ ਦੀਆਂ ਨਜ਼ਰਾਂ!
  • millions in fines collected from passengers october ticket checking drive
    ਟਿਕਟ ਚੈਕਿੰਗ ਮੁਹਿੰਮ ਤਹਿਤ ਅਕਤੂਬਰ 'ਚ 30,466 ਯਾਤਰੀਆਂ ਤੋਂ ਵਸੂਲਿਆ 2.50 ਕਰੋੜ ਜੁਰਮਾਨਾ
  • i am proud to play for india  bhuvneshwar kumar
    ਟੀਮ 'ਚ ਵਾਪਸੀ ਪਿੱਛੇ ਨਹੀਂ ਭੱਜ ਰਿਹਾ ਸੀ, ਪਰ ਭਾਰਤ ਲਈ ਖੇਡਣ 'ਤੇ ਮਾਣ ਹੈ: ਭੁਵਨੇਸ਼ਵਰ ਕੁਮਾਰ
  • diwali gift for government employees  cabinet approves hike in da
    ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ
  • bullet train will run at a speed of 320 kmh in india
    ਭਾਰਤ ’ਚ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ ਬੁਲੇਟ ਟਰੇਨ
  • action of jalandhar ed in punjab
    ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ ਛਾਪੇਮਾਰੀ, ਸਾਬਕਾ ਮੰਤਰੀ ਬਾਰੇ...
  • two robbers fled after snatching a gold locket from an elderly person
    ਬਜ਼ੁਰਗ ਤੋਂ ਸੋਨੇ ਦਾ ਲਾਕੇਟ ਖੋਹ ਕੇ 2 ਲੁਟੇਰੇ ਹੋਏ ਫ਼ਰਾਰ
  • jalandhar road accident sewer pipe collision
    ਪੰਜਾਬ: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ! ਚੜ੍ਹਦੀ ਜਵਾਨੀ ਜਹਾਨੋਂ ਤੁਰ...
  • pungrain manager and inspector arrested for demanding bribe of rs 50 thousand
    ਪੰਜਾਬ 'ਚ ਪਨਗ੍ਰੇਨ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ...
  • accident near workshop chowk in jalandhar
    ਜਲੰਧਰ ਵਿਖੇ ਵਰਕਸ਼ਾਪ ਚੌਕ ਨੇੜੇ ਵਾਪਰਿਆ ਹਾਦਸਾ! ਕੰਮ 'ਤੇ ਜਾ ਰਹੇ ਸਾਈਕਲ ਸਵਾਰ...
  • big decision of railway department 15 pairs of special trains will run
    ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15...
  • senior congress leader charanjit singh channi statement
    MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 'ਚ ਪੰਜਾਬ ਦੀ ਸੱਤਾ 'ਚ ਪਰਤੇਗੀ...
  • chinese decorative lights dominate markets again ahead of diwali
    ਦੀਵਾਲੀ ’ਤੇ ਬਾਜ਼ਾਰਾਂ ’ਚ ਫਿਰ ਛਾਈਆਂ ਚਾਈਨੀਜ਼ ਲੜੀਆਂ
Trending
Ek Nazar
bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • ਮੋਟਰਸ ਈਕਲ ਅਤੇ ਮੋਬ ਇਲ ਖੋਹਣ ਵ ਲ  ਗ੍ਰ ਫ਼ਤ ਰ
      ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੇ ਤੋਂ ਮੋਟਰਸਾਈਕਲ ਅਤੇ ਮੋਬਾਇਲ ਖੋਹਣ ਵਾਲਾ...
    • punjab pollution board  stubble
      ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲਚਾਰ!
    • senior officers punjab transfers
      ਪੰਜਾਬ 'ਚ ਇਨ੍ਹਾਂ ਅਧਿਕਾਰੀਆਂ ਦੀਆਂ ਹੋ ਗਈਆਂ ਬਦਲੀਆਂ, ਜਾਰੀ ਹੋਏ ਹੁਕਮ
    • death case
      ਘੱਲ ਖੁਰਦ ਵਿਖੇ ਮੋਟਰਸਾਈਕਲ ਹਾਦਸੇ ’ਚ ਵਿਅਕਤੀ ਦੀ ਮੌਤ, ਮਾਮਲਾ ਦਰਜ
    • three components will be prepared from one unit of blood in a matter of minutes
      ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ...
    • pungrain manager and inspector arrested for demanding bribe of rs 50 thousand
      ਪੰਜਾਬ 'ਚ ਪਨਗ੍ਰੇਨ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ...
    • court case
      ਧੀ ਦੇ ਗਵਾਹੀ ਤੋਂ ਮੁੱਕਰਨ ਦੇ ਬਾਵਜੂਦ ਪਤਨੀ ਦੇ ਕਤਲ ਦੇ ਮੁਲਜ਼ਮ ਪਤੀ ਨੂੰ ਜ਼ਮਾਨਤ...
    • public holiday announced in punjab for monday
      ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
    • railways makes special arrangements for festive season
      ਤਿਉਹਾਰੀ ਸੀਜ਼ਨ ਲਈ ਰੇਲਵੇ ਵੱਲੋਂ ਵਿਸ਼ੇਸ਼ ਪ੍ਰਬੰਧ
    • instructions issued for diwali festival
      ਦੀਵਾਲੀ ਦੇ ਤਿਉਹਾਰ ਲਈ ਹਦਾਇਤਾਂ ਜਾਰੀ, ਲੋਕਾਂ ਨੂੰ ਕੀਤੀ ਗਈ ਅਪੀਲ, ਪੜ੍ਹੋ PGI...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +