Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    8:06:51 AM

  • middle east crisis missile war threat

    ਮਿਡਲ ਈਸਟ ਸੰਕਟ : ਮਿਜ਼ਾਈਲਾਂ ਦੀ ਗੂੰਜ ਦੇ ਵਿਚਾਲੇ...

  • amritpal singh mehron being deported from uae to punjab

    ਅੰਮ੍ਰਿਤਪਾਲ ਮਹਿਰੋਂ ਨੂੰ ਲਿਆਂਦਾ ਜਾ ਰਿਹੈ ਪੰਜਾਬ!...

  • pm balendra shah sacks labour minister

    Labour ਮੰਤਰੀ ਬਰਖਾਸਤ! ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ...

  • kkr vs lsg  ipl 2026

    ਮੁਕੁਲ ਚੌਧਰੀ ਨੇ ਪਲਟਿਆ ਮੈਚ, ਲਖਨਊ ਨੇ ਆਖਰੀ ਗੇਂਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਭਰਾਵਾਂ ਦੇ ਸ਼ਬਦ ਨਹੀਂ ਹੁੰਦੇ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਭਰਾਵਾਂ ਦੇ ਸ਼ਬਦ ਨਹੀਂ ਹੁੰਦੇ

  • Updated: 18 Oct, 2018 05:26 PM
Meri-Awaz-Suno
words are not
  • Share
    • Facebook
    • Tumblr
    • Linkedin
    • Twitter
  • Comment

ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਮੇਰੀ ਉਮਰ ਤਿੰਨ ਸਾਲ ਦੀ ਸੀ ਪਰ ਮੈਨੂੰ ਹੁਣ ਤਕ ਕੁਝ ਘਟਨਾਵਾਂ ਯਾਦ ਹਨ। ਆਪਣੇ ਨਾਨਕਿਆਂ ਦੇ ਪਿੰਡ ਅਸੀਂ ਬੀਬੀ ਜੀ (ਮਾਤਾ) ਨਾਲ ਗਏ ਹੋਏ ਸਾਂ, ਤਾਂ ਇਹ ਪਾਕਿਸਤਾਨ ਦਾ ਰੌਲਾ ਪੈ ਗਿਆ। ਅਸੀਂ ਘੋੜੀਆਂ 'ਤੇ ਚੜ੍ਹ ਕੇ, ਫੁਲਰਵਾਨ ਪਿੰਡ ਤੋਂ ਸੱਚੇ ਸੌਦੇ ਗੁਰਦਵਾਰੇ ਆਏ ਜਿਥੇ ਕਈ ਦਿਨ ਰਹੇ। ਮੇਰੇ ਨਾਲ ਇਕ ਲੜਕਾ ਜਿਹੜਾ ਮੇਰੀ ਕੁ ਉਮਰ ਦਾ ਸੀ ਅਤੇ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਉਹ ਉਥੇ ਮੇਰੇ ਨਾਲ ਖੇਡਦਾ ਹੁੰਦਾ ਸੀ ਪਰ ਇਕ ਦਿਨ ਉਸ ਨੂੰ ਨਾਲ ਲੱਗਦੇ ਸਟੇਸ਼ਨ ਤੋਂ ਚਲੀਆਂ ਗੋਲੀਆਂ ਵਿਚੋਂ ਇਕ ਵਜੀ ਅਤੇ ਉਹ ਉਥੇ ਹੀ ਮਰ ਗਿਆ ਸੀ। ਉਸ ਦੀ ਮਾਂ ਕਾਫਲੇ ਨਾਲ ਭਾਰਤ ਨਹੀਂ ਸੀ ਆਉਣਾ ਚਾਹੁੰਦੀ ਪਰ ਬਦੋ-ਬਦੀ ਉਸ ਦੇ ਨਾਲ ਆਏ। ਲੋਕ ਲੈ ਆਏ ਸਨ ਮੈ ਬੀਬੀ ਜੀ ਬਾਦ ਵਿਚ ਕਈ ਵਾਰ ਪੁਛਦਾ ਹੁੰਦਾ ਸਾਂ ਕਿ ਉ ਮਾਂ ਦਾ ਕੀ ਬਣਿਆ ਅਤੇ ਉਹ ਕਿਥੇ ਗਈ ਸੀ ਪਰ ਬੀਬੀ ਜੀ ਨੂੰ ਸਿਰਫ ਇੰਨਾਂ ਹੀ ਪਤਾ ਸੀ ਕਿ ਉਹ ਉਹਨਾਂ ਲੋਕਾਂ ਨਾਲ ਕਰਨਾਲ ਜ਼ਿਲੇ ਵਿਚ ਚਲੀ ਗਈ ਸੀ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਜਦੋਂ ਅਸੀਂ ਆਪਣੇ ਪਿੰਡ ਦੇ ਇਕ ਘਰ ਵਿਚ ਵੜੇ ਤਾਂ ਮੈਂ ਆਪਣੀ ਦਾਦੀ ਜੀ ਦੀ ਉਂਗਲ ਫੜੀ ਹੋਈ ਸੀ ਅਤੇ ਇਕ ਕਮਰੇ ਦੀਆਂ ਛੱਤਾਂ ਦੇ ਬਾਲੇ ਸੜੇ ਹੋਏ ਸਨ, ਬਾਅਦ ਵਿਚ ਪਤਾ ਲਗਾ ਕਿ ਇਸ ਘਰ ਦਾ ਮਾਲਕ ਇਕ ਭਠੇ ਦਾ ਮਾਲਕ ਸੀ ਅਤੇ ਬਹੁਤ ਅਮੀਰ ਵਿਅਕਤੀ ਸੀ ਉਸ ਨੇ ਬੜੇ ਸ਼ੋਕ ਨਾਲ ਇਹ ਬਹੁਤ ਵੱਡਾ ਘਰ ਬਣਾਇਆ ਸੀ ਪਰ ਛੇਤੀ ਹੀ ਪਾਕਿਸਤਾਨ ਬਣ ਗਿਆ ਉਸ ਦੀ ਔਲਾਦ ਸਿਰਫ ਇਕ ਲੜਕੀ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਪਰ ਕਾਫਲੇ ਨਾਲ ਆਉਣ ਤੋਂ ਕੁਝ ਘੰਟੇ ਪਹਿਲਾਂ ਬਦਮਾਸ਼ਾਂ ਨੇ ਉਸ ਦੀ ਲੜਕੀ ਨੂੰ ਉਧਾਲ ਲਿਆ ਸੀ ਅਤੇ ਇਸ ਦੁੱਖ ਵਿਚ ਉਸ ਨੇ ਅੰਦਰ ਵੜ ਕੇ ਘਰ ਨੂੰ ਅੱਗ ਲਾ ਲਈ ਸੀ। ਬਾਹਰ ਜਦੋਂ ਲੋਕ ਉਸ ਨੂੰ ਕਾਫਲੇ ਨਾਲ ਜਾਣ ਲਈ ਉਡੀਕ ਰਹੇ ਸਨ ਤਾਂ ਉਹਨਾਂ ਉਸ ਘਰ ਵਿਚੋਂ ਉਠਦੀ ਅੱਗ ਵੇਖੀ ਉਹਨਾਂ ਅੱਗ ਬੁਝਾ ਤਾਂ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁਕੀ ਸੀ।

ਇਕ ਕਹਾਣੀਆਂ ਸਿਰਫ ਇਹੋ ਇਕ ਦੋ ਨਹੀਂ ਬਲਕਿ ਇਸ ਤਰਾਂ ਦੀਆਂ ਹਜ਼ਾਰਾਂ ਕਹਾਣੀਆਂ ਉਨਾਂ ਦਿਨਾਂ ਵਿਚ ਵਾਪਰੀਆਂ ਜਿੰਨਾਂ ਨੇ ਉਹਨਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਉਮਰ ਭਰ ਲਈ ਬਰਬਾਦ ਕਰ ਦਿੱਤਾ ਸੀ ਅਤੇ ਬਹੁਤ ਲੋਕ ਆਪਣੇ ਤੋਂ ਵਿਛੜੇ ਜੀਆਂ ਦੇ ਦੁੱਖ ਵਿਚ ਵਕਤ ਤੋਂ ਪਹਿਲਾਂ ਹੀ ਪੂਰੇ ਹੋ ਗਏ ਸਨ ਜਾਂ ਮਾਨਸਿਕ ਸੰਤੁਲਨ ਗਵਾ ਚੁਕੇ ਸਨ। ਇਹ ਇਕ ਉਹ ਵੰਡ ਸੀ ਜਿਹੜੀ ਦੁਨੀਆਂ ਦੇ ਇਤਹਾਸ ਵਿਚ ਪਹਿਲੀ ਵੰਡ ਸੀ ਜਿਸ ਵਿਚ ਇੰਨੀ ਵੱਡੀ ਗਿਣਤੀ ਵਿਚ ਵਸੋ ਦਾ ਤਬਾਦਲਾ ਇਕ ਲਾਈਨ ਤੋਂ ਇੱਧਰ ਜਾਂ ਉਧਰ ਹੋਇਆ, ਜਿਸ ਨੇ ਉਹਨਾਂ ਲੋਕਾਂ ਦੀਆਂ ਸਦੀਆਂ ਪੁਰਾਣੀਆਂ ਸਾਝਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਇਹ ਵੀ ਕਿੰਨੀ ਅਜੀਬ ਗੱਲ ਹੈ ਕਿ ਇੱਧਰ ਜਾਂ ਉਧਰ ਦੇ ਲੋਕ ਬਿਲਕੁਲ ਇਹ ਤਬਾਦਲਾ ਨਹੀਂ ਸਨ ਚਾਹੁੰਦੇ ਜਦੋਂ ਕਿ ਕੁਝ ਕੁ ਲੋਕਾਂ ਦੇ ਸੋੜੇ ਹਿਤਾਂ ਅਤੇ ਅੰਗਰੇਜ਼ ਹੁਕਮਗਨਾ ਦੀ ਮਰਜ਼ੀ ਅਨੁਸਾਰ ਇਹ ਵੱਡਾ ਦੁਖਾਂਤ ਵਾਪਰਿਆਂ।

ਭਾਪਾ ਜੀ ਅਤੇ ਭਾਈਆ ਜੀ (ਦਾਦਾ ਜੀ) ਹਮੇਸ਼ਾ ਉਸ ਪਾਸੇ ਛੱਡੀ ਹੋਈ ਆਪਣੀ ਜ਼ਮੀਨ, ਬਾਗ, ਹਵੇਲੀਆਂ, ਘਰਾਂ ਅਤੇ ਖਾਸ ਕਰਕੇ ਆਪਣੇ ਉਹਨਾਂ ਯਾਰਾਂ ਦੋਸਤਾਂ ਨੂੰ ਜਿੰਨਾਂ ਨਾਲ ਉਹਨਾਂ ਬਚਪਨ ਤੋਂ ਲੈ ਕੇ ਉਮਰ ਗੁਜ਼ਾਰੀ ਸੀ ਅਤੇ ਜਿਹੜੇ ਦੁੱਖ-ਸੁੱਖ ਵਿਚ ਇਕ ਦੂਜੇ ਦੇ ਰਿਸ਼ਤੇਦਾਰਾਂ ਤੋਂ ਵੀ ਜ਼ਿਆਦਾ ਕੰਮ ਆਏ ਸਨ, ਉਹਨਾਂ ਨੂੰ ਯਾਦ ਕਰਦੇ ਰਹਿੰਦੇ ਸਨ ਅਤੇ ਕਦੀ ਵੀ ਨਹੀਂ ਸਨ ਭੁਲ ਸਕੇ। ਭਾਪਾ ਜੀ ਅਤੇ ਭਾਈਆ ਜੀ ਕੋਲੋ ਮੈਂ ਆਮ ਸੁਣਦਾ ਹੁੰਦਾ ਸੀ ਅੱਜ ਤਾਂ ਸੁਪਨੇ ਵਿਚ ਸਾਰੀ ਰਾਤ ਮੈਂ ਆਪਣੀ ਸਿਰਾਂ ਵਾਲੀ ਜ਼ਮੀਨ ਨੂੰ ਪਾਣੀ ਲਾਉਦਾ ਰਿਹਾ ਹਾਂ, ਭਾਈਆ ਜੀ ਕਹਿੰਦੇ ਹੁੰਦੇ ਸਨ ਅੱਜ ਮੈਂ ਅਤੇ ਬੁੱਢੇ ਖਾਂ ਘੁੰਮਣ, ਨਜੀਰ ਦੇ ਮੁੰਡੇ ਦੇ ਵਿਆਹ ਵਿਚ ਸਾਰੀ ਰਾਤ ਸੁਪਨੇ ਵਿਚ ਇੱਕਠੇ ਹਾਂ।  ਮੈਂ ਮਹਿਸੂਸ ਕਰਦਾ ਹੁੰਦਾ ਸਾਂ ਕਿ ਭਾਪਾ ਜੀ ਅਤੇ ਭਾਈਆ ਜੀ ਦਾ ਦਿਲ ਅਜੇ ਵੀ ਆਪਣੀ ਉਸ ਜ਼ਮੀਨ ਅਤੇ ਉਸ ਛੱਡੇ ਹੋਏ ਘਰ ਵਿਚ ਹੈ।

ਹੋਵੇ ਵੀ ਕਿਉਂ ਨਾ, ਭਾਈਆ ਜੀ ਨੇ ਬਹੁਤ ਮਿਹਨਤ ਕੀਤੀ ਸੀ, 10 ਮੁਰੱਬੇ ਜ਼ਮੀਨ ਬਨਾਉਣੀ, ਨੰਬਰਦਾਰੀ, ਕਈ ਘੋੜੀਆਂ, ਮਝਾਂ, ਪਰਿਵਾਰ ਦੇ ਸ਼ਹਿਰ ਜਾਣ ਲਈ ਟਾਂਗਾ ਹੀ ਉਸ ਵੇਲੇ ਦੀ ਸਵਾਰੀ ਅਤੇ ਕਈ ਮੰਜ਼ਿਲਾਂ ਵਾਲਾ ਉਚਾ ਘਰ ਜਿਹੜਾ ਮੀਲਾਂ ਤੋ ਨਜ਼ਰ ਆ ਜਾਂਦਾ ਸੀ, ਪੂਰੀ ਲਗਨ ਅਤੇ ਦਿਲ ਨਾਲ ਬਣਾਇਆ ਸੀ, ਉਸ ਨੂੰ ਉਹ ਕਿਸ ਤਰ੍ਹਾਂ ਭੁੱਲ ਸਕਦੇ ਸਨ ਪਰ ਉਹਨਾਂ ਦੇਸ਼ਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਕਿ ਬਾਅਦ ਵਿਚ ਉਹ ਚਾਹੁਣ ਦੇ ਬਾਵਜੂਦ ਵੀ ਇਕ ਵਾਰ ਵੀ ਉਥੇ ਨਾ ਜਾ ਸਕੇ ਉਹ ਇਕੱਲੇ ਨਹੀਂ ਹਰ ਕੋਈ ਜਿਹੜਾ ਉਪਰੋ ਇੱਧਰ ਜਾ ਇੱਧਰੋ ਉਪਰ ਗਿਆ ਸੀ, ਉਸ ਨੂੰ ਹਮੇਸ਼ਾ ਘੱਟੋ-ਘੱਟ ਇਕ ਵਾਰ ਉਹਨਾਂ ਯਾਰਾਂ, ਦੋਸਤਾਂ, ਸੱਜਣਾਂ-ਮਿੱਤਰਾਂ ਨੂੰ ਮਿਲਣ ਦੀ ਖਾਹਿਸ਼ ਤੜਪਾਉਂਦੀ ਰਹੀ। ਪਰ ਦੋਨਾਂ ਦੇਸ਼ਾਂ ਦੀ ਵੀਜਾ ਪ੍ਰਣਾਲੀ ਅਤੇ ਪ੍ਰਬੰਧ ਇਸ ਲਈ ਰੁਕਾਵਟ ਬਣੇ ਰਹੇ।

ਭਾਪਾ ਜੀ ਕਈ ਵਾਰ ਇਕ ਗੱਲ ਦੱਸਦੇ ਹੁੰਦੇ ਸਨ ਕਿ 102 ਚੱਕ ਵਾਲਾ ਜੈਲਦਾਰ ਬੁਢੇ ਖਾਨ ਘੁੰਮਣ, ਭਾਈਆ ਜੀ ਦਾ ਵੱਡਾ ਯਾਰ ਸੀ। ਉਹ ਦੋਵੇਂ ਆਪਣੇ ਹੋਰ ਦੋਸਤਾਂ ਨੂੰ ਮਿਲਣ ਕਈ-ਕਈ ਦਿਨ ਚਲੇ ਜਾਂਦੇ ਸਨ। ਬੁਢੇ ਖਾਂ ਘੁੰਮਣ ਕੋਲ ਵੀ ਵੱਡੀ ਜ਼ਮੀਨ ਦੀ ਮਾਲਕੀ ਸੀ ਪਰ ਜੈਲਦਾਰੀ ਕਰਕੇ ਉਸ ਦੇ ਖਰਚ ਵੀ ਬਹੁਤ ਵੱਡੇ ਸਨ। ਭਾਈਆਂ ਜੀ ਨੇ ਤਾਂ ਕਦੀ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕੀਤਾ ਪਰ ਭਾਪਾ ਜੀ ਨੇ ਦੱਸਿਆ ਕਿ ਇਕ ਵਾਰ ਬੁਢੇ ਖਾਨ ਦੀਆਂ ਦੋ ਲੜਕੀਆਂ ਦਾ ਵਿਆਹ ਇਕੱਠਾ ਹੀ ਸੀ ਅਤੇ ਇਕ ਸਵੇਰ ਬੁਢੇ ਖਾਨ ਦਿਨ ਚੜਣ ਤੋਂ ਪਹਿਲਾਂ ਹੀ ਭਾਈਆ ਜੀ ਨੂੰ ਮਿਲਣ ਘੋੜੀ 'ਤੇ ਆਇਆ ਅਤੇ ਚਾਹ ਪੀਣ ਤੋਂ ਬਾਅਦ ਭਾਈਆ ਜੀ ਦੀ ਬਾਂਹ ਫੜ ਕੇ ਵਿਹੜੇ ਵਿਚ ਲੈ ਗਿਆ। ਬਾਅਦ ਵਿਚ ਭਾਈਆ ਜੀ, ਅੰਦਰ ਚਲੇ ਅਤੇ ਉਹਨਾਂ ਨੇ ਉਸ ਨੂੰ ਲਿਆ ਕੇ 10 ਹਜ਼ਾਰ ਰੂਪਏ ਦੇ ਦਿੱਤੇ ਪਰ ਬੁੱਢੇ ਖਾਨ ਕਹਿਣ ਲੱਗਾ ਨਹੀਂ ਪਹਿਲਾਂ ਤੂੰ ਇਕ ਮੁਰੱਬਾ ਜ਼ਮੀਨ ਮੇਰੇ ਕੋਲੋ ਲਿਖਵਾ ਲੈ ਪਰ ਭਾਈਆਂ ਜੀ ਨੇ ਕਿਹਾ“ਬੁਢੇ ਖਾਨ ਕੀ ਬੇਵਕੂਫ ਵਾਲੀਆਂ ਗੱਲਾਂ ਕਰਦਾ ਹੈ। ਜੇ ਤੂੰ ਮੇਰਾ ਭਰਾ ਹੈ ਤਾਂ ਉਹ ਲੜਕੀਆਂ ਮੇਰੀਆਂ ਨਹੀਂ, ਲੈ ਜਾ ਜਦੋਂ ਹੋਣਗੇ ਦੇ ਦੇਵੀਂ ਛੇਤੀ ਬਾਅਦ ਵਿਚ ਪਾਕਿਸਤਾਨ ਬਣ ਗਿਆ। 

ਇਕ ਵਾਰ ਮੈਂ ਪਾਕਿਸਤਾਨ ਗਿਆ ਮੇਰੇ ਕੋਲ ਸਰਗੋਧੇ ਦਾ ਵੀਜਾ ਸੀ ਇਸ ਲਈ ਮੈਂ ਆਪਣੇ ਪਿੰਡ ਚਲਾ ਗਿਆ। ਪਿੰਡ ਵਿਚ ਬਾਕੀ ਗੱਲ ਬਾਅਦ ਤੋਂ ਬਾਅਦ ਪਿੰਡ ਦਾ ਇਕ ਵਿਅਕਤੀ ਕਹਿਣ ਲੱਗਾ 102 ਚੱਕ ਵਾਲਾ ਮੁਹੰਮਦ ਸੁਫੀ ਬੁਢੇ ਖਾਨ ਘੁੰਮਣ ਦਾ ਪੋਤਰਾ ਮੁਹੰਮਦ ਸਫੀ ਜੋ ਇਕ ਵੱਡਾ ਲੀਡਰ ਹੈ ਹਮੇਸ਼ਾ ਤੁਹਾਡੇ ਪਰਿਵਾਰ ਨੂੰ ਯਾਦ ਕਰਦਾ ਰਹਿੰਦਾ ਹੈ ਉਹ ਤਾਂ ਅਜੇ ਤਕ ਸਾਡੇ ਪਿੰਡ ਆ ਕੇ ਤੁਹਾਡੇ ਪਰਿਵਾਰ ਨਾਲ ਸਾਂਝ ਹੋਣ ਕਰਕੇ ਵੋਟਾਂ ਮੰਗਦਾ ਹੈ ਤੁਸੀਂ ਉਸ ਨੂੰ ਜ਼ਰੂਰ ਮਿਲ ਕੇ ਜਾਇਉ। ਸਮਾਂ ਤਾਂ ਘੱਟ ਸੀ ਪਰ ਮੇਰੇ ਨਾਲ ਆਏ ਸਰਗੋਧੇ ਦੇ ਚੀਮਾਂ ਸਾਹਿਬ ਨੇ ਉਸ ਦਾ ਟੈਲੀਫੋਨ ਲੈ ਕੇ ਉਸ ਨਾਲ ਗੱਲ ਕਰਕੇ ਸਾਡੀ ਮੀਟਿੰਗ ਨਿਸ਼ਚਤ ਕਰ ਦਿੱਤੀ।

ਜਦੋ ਅਸੀਂ ਉਸ ਨੂੰ ਮਿਲਣ ਗਏ ਤਾਂ ਉਹ ਉਡੀਕ ਰਿਹਾ ਸੀ, ਉਸ ਨੇ ਆਪਣੇ ਪਰਿਵਾਰ ਦੇ ਸਭ ਮੈਂਬਰਾਂ ਨੂੰ ਇਕੱਠਾ ਕੀਤਾ। ਚਾਹ ਪੀਤੀ, ਪਕੋੜੇ ਖਾਧੇ ਹਾਲ ਚਾਲ ਪੁੱਛਿਆ ਅਤੇ ਸਾਰੇ ਪਰਿਵਾਰ ਦੇ ਸਾਹਮਣੇ ਆਪ ਹੀ ਕਹਿਣ ਲੱਗ ਪਿਆ, “ਸਰਦਾਰ ਸੀ ਸਾਡਾ ਸਾਰਾ ਪਰਿਵਾਰ ਤੁਹਾਡਾ ਕਰਜ਼ਾਈ ਹੈ, ਸਾਡੇ ਕੋਲੋ ਤੁਹਾਡੇ ਪੈਸੇ ਜਿਹੜੇ ਤੁਹਾਡੇ ਦਾਦਾ ਜੀ ਕੋਲੋ ਲਏ ਸਨ ਵਾਪਿਸ ਨਹੀਂ ਹੋ ਸਕੇ ਪਰ ਹੁਣ ਮੈਂ ਜਰੂਰ ਕਰਾਂਗਾਂ ਮੈ ਉਸ ਦੇ ਮੂੰਹ ਅਗੇ ਹੱਥ ਰੱਖ ਦਿੱਤਾ, ਇਹ ਲੈਣ ਦੇਣ ਦੀਆਂ ਗੱਲਾਂ ਨਾ ਕਰੋਂ, ਸਭ ਤੋਂ ਵੱਡੀ ਗੱਲ ਉਹ ਰਿਸ਼ਤੇ, ਉਹ ਪਿਆਰ, ਮੁਹੱਬਤ, ਹਮਦਰਦੀ ਅਤੇ ਨਜ਼ਰਾਂ ਵਿਚ ਭਰਾਵਾਂ ਵਾਲੀਆਂ ਭਾਵਨਾਵਾਂ ਖਤਮ ਹੋ ਗਈਆਂ ਜਿਹੜੀਆਂ ਅਜੇ ਵੀ ਉਹਨਾਂ ਪ੍ਰੀਵਾਰ ਨੂੰ ਜੋੜ ਰਹੀਆਂ ਹਨ।
ਫਿਰ ਮੈਂ ਉਠ ਕੇ ਛੁੱਟੀ ਲਈ, ਸਫੀ ਬੂਹੇ ਤਕ ਸਾਡੇ ਨਾਲ ਆਇਆ ਅਤੇ ਮੈਨੂੰ ਜਫੀ ਪਾ ਲਈ ਸਾਡੀਆਂ ਦੋਵਾਂ ਦੀਆਂ ਅੱਖਾਂ ਵਿਚ ਪਤਾ ਨਹੀਂ ਕਿਉ ਅਥਰੂ ਤਰ ਰਹੇ ਸਨ। 
ਡਾ. ਸ.ਸ. ਛੀਨਾ

  • Incidents
  • words
  • death
  • ਘਟਨਾਵਾਂ
  • ਸ਼ਬਦ
  • ਮੌਤ

ਪੀ.ਏ.ਯੂ. ਵਿਖੇ ਹਾੜੀ ਦੀਆਂ ਫਸਲਾਂ ਬਾਰੇ ਰਾਜਪੱਧਰੀ ਵਰਕਸ਼ਾਪ ਕਰਵਾਈ

NEXT STORY

Stories You May Like

  • do you know the meaning of the word bye
    ਕੀ ਤੁਹਾਨੂੰ ਪਤਾ ਹੈ Bye ਸ਼ਬਦ ਦਾ ਮਤਲਬ ? ਅਸਲ ਇਤਿਹਾਸ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
  • fraud in the name of job in the fire brigade department
    ਫਾਇਰ ਬ੍ਰਿਗੇਡ ਵਿਭਾਗ ‘ਚ ਨੌਕਰੀ ਦੇ ਨਾਮ ‘ਤੇ ਠੱਗੀ, ਦੋ ਭਰਾਵਾਂ ਖ਼ਿਲਾਫ ਕੇਸ ਦਰਜ
  • luthra brothers got bail
    ਗੋਆ ਕਲੱਬ ਅਗਨੀਕਾਂਡ ਦੇ ਮੁਲਜ਼ਮ ਲੂਥਰਾ ਭਰਾਵਾਂ ਨੂੰ ਮਿਲੀ ਜ਼ਮਾਨਤ ! ਅਦਾਲਤ ਨੇ ਸੁਣਾਇਆ ਫ਼ੈਸਲਾ
  • statement of representative of iran  s supreme leader
    'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਦਾ ਵੱਡਾ ਬਿਆਨ
  • nothing of concern found regarding working practices in hdfc bank
    HDFC ਬੈਂਕ ’ਚ ਕੰਮਕਾਜ ਦੇ ਤੌਰ-ਤਰੀਕਿਆਂ ਨੂੰ ਲੈ ਕੇ ਚਿੰਤਾ ਵਾਲੀ ਕੋਈ ਗੱਲ ਨਹੀਂ ਪਾਈ ਗਈ : ਮਲਹੋਤਰਾ
  • brick rates in punjab  brick kilns
    ਪੰਜਾਬ ''ਚ ਸੌਖਾ ਨਹੀਂ ਹੁਣ ਘਰ ਬਨਾਉਣਾ, ਇੱਟਾਂ ਦੇ ਭਾਅ ਨੇ ਲੋਕਾਂ ਨੂੰ ਦਿੱਤਾ ਝਟਕਾ
  • vaibhav cried profusely while getting out
    ਬੁਮਰਾਹ ਨੂੰ ਛੱਕੇ ਮਾਰੇ ਪਰ ਫਿਰ ਆਊਟ ਹੁੰਦੇ ਫੁੱਟ-ਫੁੱਟ ਰੋਇਆ ਵੈਭਵ! ਵੇਖੋ Inside Video
  • potholes in the road  taxi stand
    ਸੜਕ 'ਤੇ ਪਏ ਵੱਡੇ ਟੋਏ ਕਾਰਨ ਹੁੰਦੇ ਹਨ ਹਾਦਸੇ, ਠੀਕ ਕਰਨ ਦੀ ਮੰਗ
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
Trending
Ek Nazar
van driver attack crime incident

ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ...

india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

rbi wait upi transfers

10,000 ਭੇਜਣ ਮਗਰੋਂ 1 ਘੰਟੇ ਦੀ ਬ੍ਰੇਕ! UPI ਪੇਮੈਂਟ 'ਤੇ ਜਲਦ ਲਾਗੂ ਹੋ ਸਕਦੈ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...

wife lover plan husband dhar

'ਤੂੰ ਕਾਲਾ ਏਂ, ਮੈਂ ...!' ਪਤਨੀ ਨੇ 1 ਲੱਖ ਦੇ ਕੇ ਦੇਰ ਰਾਤ ਘਰੇ ਸੱਦ ਲਿਆ...

dirty business was going on under the guise of a spa center

Punjab : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +