ਜਲੰਧਰ - ਦੱਖਣ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ L7 ਨੇ Tribute HD ਸਮਾਰਚਫੋਨ ਲਾਂਚ ਕੀਤਾ ਹੈ ਜਿਸ ਨੂੰ ਸਭ ਤੋਂ ਪਹਿਲਾਂ USA ਦੇ ਬਾਜ਼ਾਰ 'ਚ ਉਪਲੱਬਧ ਕੀਤਾ ਜਾਵੇਗਾ। ਇਸ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਸਿਰਫ ਇੰਨਾ ਦੱਸਿਆ ਗਿਆ ਕਿ ਇਹ ਸਮਾਰਟਫੋਨ 79.99$ (ਕਰੀਬ 5,324 ਰੁਪਏ) ਤੋਂ ਲੈ ਕੇ 99.99$ (ਕਰੀਬ 6,655 ਰੁਪਏ) ਕੀਮਤ ਦੇ 'ਚ ਉਪਲੱਬਧ ਕੀਤਾ ਜਾਵੇਗਾ।
ਟ੍ਰੀਬੀਯੂਟ ਐੱਚ ਡੀ ਦੇ ਸਪੈਸੀਫਿਕੇਸ਼ਨਸ
5-ਇੰਚ ਸਾਇਜ਼ ਦੀ HD ਡਿਸਪਲੇ ਦਿੱਤੀ ਗਈ ਹੈ ਜੋ 293 ppi ਉੱਤੇ ਕੰਮ ਕਰਦੀ ਹੈ।
- 1.3 GHz ਕਵਾਡ-ਕੋਰ ਕੁਆਲਕਮ ਸਨੈਪਡ੍ਰੈਗਨ 212 ਪ੍ਰੋਸੈਸਰ
- ਐਂਡ੍ਰਾਇਡ 6.0 ਮਾਰਸ਼ਮੈਲੌ 'ਤੇ ਆਧਾਰਿਤ ਹੈ।
- 1. 5GB ਰੈਮ
- 16 ਜੀ. ਬੀ ਇੰਟਰਨਲ ਸਟੋਰੇਜ਼
- ਮਾਇਕਰੋ SD ਕਾਰਡ ਦੀ ਸਪੋਰਟ ਮੌਜੂਦ ਹੈ
- 8 ਐੱਮ ਪੀ ਰਿਅਰ ਕੈਮਰਾ
- 5 ਮੈਗਾਪਿਕਸਲ ਫ੍ਰੰਟ ਕੈਮਰਾ
- 4GLTE, Wifi (802.11ac/b/g/n), ਬਲੂਟੁੱਥ 4.1, GPS/AGPS, ਮਾਇਕਰੋ USB ਪੋਰਟ ਅਤੇ ਪ੍ਰਾਕਸੀਮਿਟੀ ਸੈਂਸਰ ਮੌਜੂਦ ਹੈ।
intex ਨੇ ਭਾਰਤ 'ਚ ਲਾਂਚ ਕੀਤੇ ਦੋ ਸਸਤੇ 4ਜੀ ਸਮਾਰਟਫੋਨ
NEXT STORY