ਮੁੰਬਈ — ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਚਾਰ ਪੰਜ ਤਾਰਾ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬੁੱਧਵਾਰ ਰਾਤ ਨੂੰ ਦਿੱਤੀ ਗਈ ਜਿਸ ਨਾਲ ਸ਼ਹਿਰ ਦੇ ਹੋਸ਼ ਉਡ ਗਏ ਹਨ। ਈ-ਮੇਲ ਰਾਹੀਂ ਧਮਕੀ ਦੇਣ ਵਾਲੇ ਨੇ ਲਸ਼ਕਰ-ਏ-ਤੋਇਬਾ ਹੋਣ ਦਾ ਦਾਅਵਾ ਕੀਤਾ ਹੈ। ਧਮਕੀ ਮਿਲਣ ਦੀ ਗੱਲ ਸਾਹਮਣੇ ਆਉਂਦੇ ਹੀ ਪੁਲਸ ਮਹਿਤਮਾ ਹਰਕਤ 'ਚ ਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਮੁੰਬਈ ਪੁਲਸ ਵੱਲੋਂ ਦਿੱਤੀ ਗਈ ਹੈ ਅਤੇ ਜਾਂਚ ਦੀ ਗੱਲ ਕਹੀ ਜਾ ਰਹੀ ਹੈ।
ਰਨ-ਵੇਅ 'ਤੇ ਚੱਲਦੇ ਜਹਾਜ਼ 'ਚ ਯਾਤਰੀ ਨੇ ਕੀਤਾ ਹੰਗਾਮਾ, ਕੀਤੀ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼
NEXT STORY