ਪਟਨਾ: ਬਿਹਾਰ ਵਿਚ ਸਰਕਾਰ ਬਦਲਣ ਦੀਆਂ ਅਟਕਲਾਂ ਵਿਚਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੱਡੇ ਪੱਧਰ 'ਤੇ IAS ਤੇ IPS ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਨਿਤੀਸ਼ ਕੁਮਾਰ ਨੇ ਏਡੀਜੀ ਅਤੇ ਆਈਜੀ ਸਮੇਤ 79 ਆਈ.ਪੀ.ਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਨਿਤੀਸ਼ ਕੁਮਾਰ ਨੇ 22 ਆਈ.ਏ.ਐੱਸ ਅਧਿਕਾਰੀਆਂ ਸਮੇਤ ਬਿਹਾਰ ਪ੍ਰਸ਼ਾਸਨਿਕ ਸੇਵਾ ਦੇ 45 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ
ਜਿਨ੍ਹਾਂ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ਵਿਚ ਸੁਸ਼ੀਲ ਖੋਪੜੇ, ਅੰਮ੍ਰਿਤ ਰਾਜ, ਰਾਜੇਸ਼ ਕੁਮਾਰ, ਐਮ ਸੁਨੀਲ ਕੁਮਾਰ, ਰਾਜੀਵ ਰੰਜਨ, ਐਸ ਪ੍ਰੇਮਲਥਾ, ਬਿਨੋਦ ਕੁਮਾਰ, ਮੁਹੰਮਦ ਅਬਦੁੱਲਾ, ਮੀਨੂੰ ਕੁਮਾਰੀ, ਰਾਜੀਵ ਮਿਸ਼ਰਾ, ਦੀਪਕ ਬਰਨਵਾਲ, ਨੀਲੇਸ਼ ਕੁਮਾਰ, ਮ੍ਰਿਤੁੰਜੇ ਕੁਮਾਰ, ਤੌਹੀਦ ਪਰਵੇਜ਼, ਅਭੈ ਕੁਮਾਰ ਲਾਲ, ਅਨਿਲ ਕੁਮਾਰ, ਅਰਵਿੰਦ ਕੁਮਾਰ ਗੁਪਤਾ, ਪ੍ਰਮੋਦ ਕੁਮਾਰ ਮੰਡਲ, ਵਿਵੇਕ ਕੁਮਾਰ, ਪੁਸ਼ਕਰ ਆਨੰਦ, ਹਰਕਿਸ਼ੋਰ ਰਾਏ, ਅਵਕਾਸ਼ ਕੁਮਾਰ, ਦੀਪਕ ਰੰਜਨ, ਡਾ. ਸੁਸ਼ੀਲ ਕੁਮਾਰ, ਦਿਲਨਵਾਜ਼ ਅਹਿਮਦ, ਰਮਨਸ਼ਕਰ ਰਾਏ, ਅਸ਼ੋਕ ਕੁਮਾਰ ਸਿੰਘ, ਰਾਜੀਵ ਰੰਜਨ-2, ਮਿਥਿਲੇਸ਼ ਕੁਮਾਰ, ਸ਼ੈਲੇਸ਼ ਕੁਮਾਰ ਸਿਨਹਾ, ਆਮਿਰ ਜਾਵੇਦ, ਅਜੈ ਕੁਮਾਰ ਪਾਂਡੇ, ਸੁਸ਼ੀਲ ਕੁਮਾਰ, ਸਤਿਆਨਾਰਾਇਣ ਕੁਮਾਰ, ਮਨੀਸ਼, ਉਪੇਂਦਰਨਾਥ ਵਰਮਾ, ਜਗੁਨਾਥ ਰੈਡੀ, ਬੀਨਾ ਕੁਮਾਰੀ, ਰਾਜੇਸ਼ ਕੁਮਾਰ, ਕਾਰਤੀਕੇਯ ਸ਼ਰਮਾ, ਯੋਗਿੰਦਰ ਕੁਮਾਰ, ਸ਼ੀਲਾ ਇਰਾਨੀ, ਬਲੀਰਾਮ ਕੁਮਾਰ ਚੌਧਰੀ, ਹਿਰਦੇਕਾਂਤ, ਅਮਿਤੇਸ਼ ਕੁਮਾਰ, ਕਿਰਨ ਕੁਮਾਰ ਗੋਰਖ, ਵਿਦਿਆ ਸਾਗਰ, ਰਾਜੇਸ਼ ਕੁਮਾਰ, ਮੁਹੰਮਦ. ਕਾਸਿਮ, ਅਲੋਕ, ਹਰੀ ਸ਼ੰਕਰ ਕੁਮਾਰ, ਮਨੀਸ਼ ਕੁਮਾਰ ਸਿਨਹਾ, ਮਨੋਜ ਕੁਮਾਰ, ਅਜੇ ਕੁਮਾਰ, ਮਹਿੰਦਰ ਕੁਮਾਰ ਬਸੰਤਰੀ, ਬਮ ਬਾਮ ਚੌਧਰੀ, ਮਦਨ ਕੁਮਾਰ ਆਨੰਦ, ਅਸ਼ੋਕ ਕੁਮਾਰ ਚੌਧਰੀ, ਸਾਗਰ ਕੁਮਾਰ, ਪੂਰਨ ਕੁਮਾਰ ਝਾਅ, ਵੈਭਵ ਸ਼ਰਮਾ, ਸਈਅਦ ਇਮਰਾਨ ਮਸੂਦ, ਸੰਦੀਪ ਸਿੰਘ। , ਅਮਿਤ ਰੰਜਨ, ਹਿਮਾਂਸ਼ੂ, ਅਰਵਿੰਦ ਪ੍ਰਤਾਪ ਸਿੰਘ, ਪ੍ਰੇਰਨਾ ਕੁਮਾਰ, ਰੋਸ਼ਨ ਕੁਮਾਰ, ਅਵਧੇਸ਼ ਦੀਕਸ਼ਿਤ, ਭਾਰਤ ਸੋਨੀ, ਸ਼੍ਰੀ ਰਾਜ, ਚੰਦਰ ਪ੍ਰਕਾਸ਼, ਅਭਿਨਵ ਧੀਮਾਨ, ਸ਼ੁਭਮ ਆਰੀਆ, ਅਪਰਾਜੀਤ, ਸ਼ਿਖਰ ਚੌਧਰੀ, ਦੀਕਸ਼ਾ, ਪਰਿਚੈ ਕੁਮਾਰ ਅਤੇ ਭਾਨੂ ਪ੍ਰਤਾਪ ਸਿੰਘ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰ ਘਾਟੀ 'ਚ ਹਲਕੀ ਬਰਫ਼ਬਾਰੀ, ਸੈਲਾਨੀਆਂ ਦੇ ਖਿੜੇ ਚਿਹਰੇ
NEXT STORY