ਨਵੀਂ ਦਿੱਲੀ—ਏਅਰ ਇੰਡੀਆ ਨੇ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ (AIATSL) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਆਖਰੀ ਤਾਰੀਕ-14 ਮਈ, 2019
ਅਹੁਦਿਆਂ ਦੀ ਗਿਣਤੀ- 109
ਅਹੁਦਿਆਂ ਦਾ ਵੇਰਵਾ-
ਕਸਟਮਰ ਏਜੰਟ- 100
ਡਿਊਟੀ ਮੈਨੇਜ਼ਰ ਟਰਮੀਨਲ- 9
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ-
ਡਿਊਟੀ ਮੈਨੇਜ਼ਰ ਟਰਮੀਨਲ- 55 ਸਾਲ
ਕਸਟਮਰ ਏਜੰਟ-28 ਸਾਲ
ਤਨਖਾਹ-20,100 ਤੋਂ ਲੈ ਕੇ 45,000 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਸਕ੍ਰੀਨਿੰਗ ਜਾਂ ਵਿਅਕਤੀਗਤ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.airindia.in/careers.htm ਪੜ੍ਹੋ।
ਜੰਮੂ-ਕਸ਼ਮੀਰ : ਗੁਲ ਮੁਹੰਮਦ ਦੀ ਹੱਤਿਆ ਕੀਤੇ ਜਾਣ ਦੀ ਸਿਆਸੀ ਦਲਾਂ ਨੇ ਕੀਤੀ ਨਿੰਦਾ
NEXT STORY