ਸ਼੍ਰੀਨਗਰ — ਕੁੱਝ ਮਹੀਨੇ ਪਹਿਲਾਂ 20 ਸਾਲਾ ਮਾਜਿਦ ਖਾਨ ਨੇ ਸਰੰਡਰ ਕਰ ਕੇ ਆਪਣੇ-ਆਪ ਨੂੰ ਫੌਜ ਹਵਾਲੇ ਕਰ ਦਿੱਤਾ। ਹੁਣ ਫੌਜ ਨੇ ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਉਸ ਨੂੰ ਪੜਾਈ ਕਰਨ ਲਈ ਬਾਹਰ ਭੇਜਣ ਦਾ ਫੈਸਲਾ ਕੀਤਾ ਹੈ। ਫੌਜ ਦੇ ਅਧਿਕਾਰੀ ਮੁਤਾਬਕ ਮਾਜਿਦ ਆਪਣੀ ਪੜਾਈ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਇਸ ਲਈ ਫੌਜ ਨੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਸ ਨੂੰ ਅੱਗੇ ਪੜਾਉਣ ਦਾ ਫੈਸਲਾ ਕੀਤਾ।
ਦੱਸ ਦਈਏ ਕਿ ਲਾਪਤਾ ਹੋਣ ਤੋਂ ਪਹਿਲਾਂ ਮਾਜਿਦ ਕਾਮਰਸ 'ਚ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਸੀ ਅਤੇ ਉਸ ਨੇ 11ਵੀਂ ਤੇ 12ਵੀਂ ਜਮਾਤ 'ਚ ਚੰਗੇ ਨੰਬਰ ਹਾਸਲ ਕੀਤੇ ਹਨ। ਉਹ ਦੱਖਣੀ ਕਸ਼ਮੀਰ ਦਾ ਮਸ਼ਹੂਰ ਫੁਟਬਾਲਰ ਖਿਡਾਰੀ ਵੀ ਸੀ।
'ਮੈਮ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ, ਮੈਂ ਸਭ ਤੋਂ ਦੂਰ ਜਾ ਰਹੀ ਹਾਂ'
NEXT STORY