ਨੈਸ਼ਨਲ ਡੈਸਕ : ਅੱਜ ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਬਦਲਣ ਵਾਲੀ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਮੌਜੂਦਾ ਰੁਝਾਨਾਂ ਵਿੱਚ ਐਨਡੀਏ 200 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਭਾਜਪਾ ਦੀਆਂ ਹੌਟ ਸੀਟਾਂ ਅਤੇ ਜੇਡੀਯੂ ਦੇ 13 ਮੰਤਰੀਆਂ ਦੀਆਂ ਸੀਟਾਂ ਦੇ ਵੇਰਵੇ ਕੀ ਦੱਸ ਰਹੇ ਹਨ, ਦੇ ਬਾਰੇ ਆਓ ਜਾਣਦੇ ਹਾਂ...
ਭਾਜਪਾ ਦੀਆਂ 16 ਹੌਟ ਸੀਟਾਂ ਦੇ ਵੇਰਵੇ
ਤਾਰਾਪੁਰ ਸੀਟ :
ਡਿਪਟੀ ਸੀਐਮ ਸਮਰਾਟ ਚੌਧਰੀ ਨੇ ਇੱਕ ਵਾਰ ਫਿਰ ਮੰਤਰੀ ਅਹੁਦਿਆਂ 'ਤੇ ਲੀਡ ਲੈ ਲਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸਮਰਾਟ ਚੌਧਰੀ 14131 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਉਹ 49978 ਵੋਟਾਂ ਨਾਲ ਪਹਿਲੇ, ਜਦੋਂ ਕਿ ਰਾਸ਼ਟਰੀ ਜਨਤਾ ਦਲ (RJD) ਦੇ ਉਮੀਦਵਾਰ ਅਰੁਣ ਕੁਮਾਰ 35847 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਉਹ 14131 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਲਖੀਸਰਾਏ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਵਿਜੇ ਸਿਨਹਾ 10852 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 32950 ਵੋਟਾਂ ਨਾਲ ਪਹਿਲੇ, ਜਦੋਂ ਕਿ ਕਾਂਗਰਸੀ ਉਮੀਦਵਾਰ ਅਮਰੇਸ਼ ਕੁਮਾਰ 22098 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਉਹ 10852 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਸਿਵਾਨ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਮੰਗਲ ਪਾਂਡੇ 11838 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 47284 ਵੋਟਾਂ ਨਾਲ ਪਹਿਲੇ, ਜਦੋਂ ਕਿ ਰਾਸ਼ਟਰੀ ਜਨਤਾ ਦਲ (RJD) ਅਵਧ ਬਿਹਾਰੀ ਚੌਧਰੀ 35446 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਉਹ 11838 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਭੋਰੇ (ਐਸਸੀ) :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਜਨਤਾ ਦਲ ਦੇ ਉਮੀਦਵਾਰ ਸੁਨੀਲ ਕੁਮਾਰ 11092 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੂੰ ਅਜੇ 55549 ਵੋਟਾਂ ਹਾਸਲ ਹੋਈਆਂ ਹਨ। ਜਦੋਂ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਧਨੰਜਯ 11092 ਵੋਟਾਂ ਦੇ ਫ਼ਰਕ ਨਾਲ ਪਿੱਛੇ ਚੱਲ਼ ਰਹੇ ਹਨ। ਉਹਨਾਂ ਨੂੰ 44457 ਵੋਟਾਂ ਹਾਸਲ ਹੋਈਆਂ ਹਨ।
ਬੇਤੀਆ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਰੇਣੂ ਦੇਵੀ 3619 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਉਹ 38238 ਵੋਟਾਂ ਨਾਲ ਪਹਿਲੇ, ਜਦੋਂ ਕਿ ਕਾਂਗਰਸੀ ਉਮੀਦਵਾਰ ਵਾਸ਼ੀ ਅਹਿਮਦ 34619 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 3619 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਗਯਾ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਡਾ. ਪ੍ਰੇਮ ਕੁਮਾਰ 11205 ਵੋਟਾਂ ਨਾਲ ਅੱਗੇ ਹਨ। ਉਹ 55772 ਵੋਟਾਂ ਨਾਲ ਪਹਿਲੇ, ਜਦੋਂ ਕਿ ਕਾਂਗਰਸੀ ਉਮੀਦਵਾਰ ਅਖੌਰੀ ਓਂਕਾਰ ਨਾਥ 44567 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 11205 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
ਹਰਸਿਧੀ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਕ੍ਰਿਸ਼ਨਨੰਦਨ ਪਾਸਵਾਨ 5116 ਵੋਟਾਂ ਨਾਲ ਅੱਗੇ ਹਨ। ਉਹ 44263 ਵੋਟਾਂ ਨਾਲ ਪਹਿਲੇ, ਜਦੋਂ ਕਿ RJD ਉਮੀਦਵਾਰ ਰਾਜੇਂਦਰ ਕੁਮਾਰ 39147 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 5116 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਛੱਤਾਪੁਰ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਨੀਰਜ ਸਿੰਘ ਸਿੰਘ 3803 ਵੋਟਾਂ ਨਾਲ ਅੱਗੇ ਹਨ। ਉਹ 45425 ਵੋਟਾਂ ਨਾਲ ਪਹਿਲੇ, ਜਦੋਂ ਕਿ RJD ਉਮੀਦਵਾਰ ਡਾ.ਵੀਪੀਨ ਕੁਮਾਰ ਸਿੰਘ 36962 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 3803 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਝਾਂਝਰਪੁਰ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਨਿਤੀਸ਼ ਮਿਸ਼ਰਾ 26074 ਵੋਟਾਂ ਨਾਲ ਅੱਗੇ ਹਨ। ਉਹ 45425 ਵੋਟਾਂ ਨਾਲ ਪਹਿਲੇ, ਜਦੋਂ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਰਾਮ ਨਾਰਾਇਣ ਯਾਦਵ 19351 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 26074 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਦਰਭੰਗਾ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸੰਜੇ ਸਰਾਓਗੀ 28085 ਵੋਟਾਂ ਨਾਲ ਅੱਗੇ ਹਨ। ਉਹ 73313 ਵੋਟਾਂ ਨਾਲ ਪਹਿਲੇ, ਜਦੋਂ ਕਿ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਉਮੇਸ਼ ਸਾਹਨੀ 45228 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 28085 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਜੇਡੀਯੂ ਦੇ 13 ਮੰਤਰੀਆਂ ਦੀਆਂ ਸੀਟਾਂ ਦੇ ਜਾਣੋ ਵੇਰਵੇ
ਧਮਦਾਹਾ :
ਸੂਬੇ ਦੀ ਫੂਡ ਤੇ ਕੰਜ਼ਿਊਮਰ ਪ੍ਰੋਟੈਕਸ਼ਨ ਮੰਤਰੀ ਅਤੇ ਜਨਤਾ ਦਲ ਦੀ ਉਮੀਦਵਾਰ ਲੇਸ਼ੀ ਸਿੰਘ ਧਮਦਾਹਾ ਸੀਟ ਤੋਂ 29958 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ 59933 ਵੋਟਾਂ ਅਜੇ ਤੱਕ ਹਾਸਲ ਕੀਤੀਆਂ, ਜਦਕਿ RJD ਦੇ ਉਮੀਦਵਾਰ ਸੰਤੋਸ਼ ਕੁਮਾਰ 29975 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 29958 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਅਮਰਪੁਰ :
ਬਿਹਾਰ ਦੇ ਲੋਕ ਨਿਰਮਾਣ ਮੰਤਰੀ ਤੇ ਅਮਰਪੁਰ ਸੀਟ ਤੋਂ ਜੇ.ਡੀ.ਯੂ. ਦੇ ਉਮੀਦਵਾਰ ਜਯੰਤ ਰਾਜ 12237 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਹ 43931 ਵੋਟਾਂ ਨਾਲ ਪਹਿਲੇ ਨੰਬਰ 'ਤੇ ਜਦਕਿ ਕਾਂਗਰਸ ਦੇ ਜਿਤੇਂਦਰ ਸਿੰਘ ਹੁਣ ਤੱਕ 31694 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।
ਚੱਕਾਈ :
ਬਿਹਾਰ ਦੇ ਵਿਗਿਆਨ ਤੇ ਤਕਨੀਕ ਮੰਤਰੀ ਸੁਮਿਤ ਕੁਮਾਰ ਸਿੰਘ ਨੂੰ ਚੱਕਾਈ ਤੋਂ ਜੇ.ਡੀ.ਯੂ. ਨੇ ਉਮੀਦਵਾਰ ਐਲਾਨਿਆ ਹੈ, ਜੋ 4278 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਦੌਰਾਨ ਆਰ.ਜੇ.ਡੀ. ਦੀ ਸਾਵਿਤਰੀ ਦੇਵੀ 4278 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੂੰ ਹੁਣ ਤੱਕ 38297 ਵੋਟਾਂ ਹਾਸਲ ਹੋਈਆਂ, ਜਦਕਿ ਸੁਮਿਤ ਨੂੰ 34019 ਵੋਟਾਂ।
ਫੁਲਪਰਾਸ :
ਇਸ ਸੀਟ ਤੋਂ ਜਨਤਾ ਦਲ ਦੀ ਉਮੀਦਵਾਰ ਸ਼ੀਲਾ ਕੁਮਾਰੀ ਮੰਡਲ 12805 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ 81645 ਵੋਟਾਂ ਅਜੇ ਤੱਕ ਹਾਸਲ ਕੀਤੀਆਂ, ਜਦਕਿ ਕਾਂਗਰਸੀ ਉਮੀਦਵਾਰ ਅਜੇ ਤੱਕ 64840 ਵੋਟਾਂ ਹਾਸਲ ਕਰ ਸਕੇ।
ਸੁਪੌਲ :
ਬਿਹਾਰ ਦੇ ਊਰਜਾ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਸੁਪੌਲ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਲੜ ਰਹੇ ਹਨ, ਜੋ 9625 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸ਼ੁਰੂਆਤੀ ਰੁਝਾਨਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 49316 ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਕਾਂਗਰਸ ਦੇ ਮਿੰਨਾਤੁੱਲਾ ਰਹਿਮਾਨੀ ਨੇ 39691 ਵੋਟਾਂ ਹਾਸਲ ਕੀਤੀਆਂ ਹਨ।
ਚੈਨਪੁਰ :
ਬਿਹਾਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਹੰਮਦ ਜਾਮਾ ਖਾਨ ਚੈਨਪੁਰ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਜੇ.ਡੀ.ਯੂ. ਉਮੀਦਵਾਰ ਜਾਮਾ ਖਾਨ 6759 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਆਰ.ਜੇ.ਡੀ. ਦੇ ਉਮੀਦਵਾਰ ਬ੍ਰਿਜ ਕਿਸ਼ੋਰ ਬਿੰਦ ਉਹਨਾਂ ਤੋਂ ਪਿੱਛੇ ਹਨ।
ਅਮਨੌਰ :
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਉਮੀਦਵਾਰ ਸੰਜੇ ਸਰਾਓਗੀ 28085 ਵੋਟਾਂ ਨਾਲ ਅੱਗੇ ਹਨ। ਉਹ 73313 ਵੋਟਾਂ ਨਾਲ ਪਹਿਲੇ, ਜਦੋਂ ਕਿ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਉਮੇਸ਼ ਸਾਹਨੀ 45228 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਉਹ 28085 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਕ੍ਰਿਸ਼ਨ ਕੁਮਾਰ ਮੰਟੂ
ਕਲਿਆਣਪੁਰ :
ਬਿਹਾਰ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਮਹੇਸ਼ਵਰ ਹਜ਼ਾਰੀ ਜੇ.ਡੀ.ਯੂ. ਦੀ ਟਿਕਟ 'ਤੇ ਕਲਿਆਣਪੁਰ ਸੀਟ ਤੋਂ ਚੋਣ ਲੜ ਰਹੇ ਹਨ, ਜਿੱਥੇ ਉਹ 38586 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ ਅਜੇ ਤੱਕ 118162 ਵੋਟਾਂ ਹਾਸਲ ਕੀਤੀਆਂ, ਜਦਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਰਨਜੀਤ ਕੁਮਾਰ ਕੁਮਾਰ ਰਾਮ 79576 ਵੋਟਾਂ ਹਾਸਲ ਕਰ ਦੂਜੇ ਸਥਾਨ 'ਤੇ ਹਨ।
ਬਹਾਦਰਪੁਰ :
ਬਿਹਾਰ ਦੇ ਸਮਾਜ ਕਲਿਆਣ ਮੰਤਰੀ ਮਦਨ ਸਾਹਨੀ ਨੂੰ ਜੇ.ਡੀ.ਯੂ. ਨੇ ਬਹਾਦਰਪੁਰ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ, ਜਿੱਥੇ ਉਹ 6953 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਸੀਟ ਤੋਂ ਆਰ.ਜੇ.ਡੀ. ਦੇ ਭੋਲਾ ਯਾਦਵ 59055 ਵੋਟਾਂ ਨਾਲ ਦੂਜੇ ਨੰਬਰ 'ਤੇ ਚੱਲ ਰਹੇ ਹਨ।
ਨਾਲੰਦਾ :
ਬਿਹਾਰ ਦੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਬਿਹਾਰ ਦੀਆਂ ਸਭ ਤੋਂ ਪ੍ਰਮੁੱਖ ਸੀਟਾਂ ਤੋਂ ਇਕ ਨਾਲੰਦਾ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਮੈਦਾਨ 'ਚ ਉਤਰੇ ਹਨ, ਜੋ 26521 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 75712 ਵੋਟਾਂ ਹਾਸਲ ਕੀਤੀਆਂ, ਜਦਕਿ ਕਾਂਗਰਸੀ ਉਮੀਦਵਾਰ ਕੌਲਸ਼ੇਂਦਰ ਕੁਮਾਰ ਨੇ 49191 ਵੋਟਾਂ ਹਾਸਲ ਕੀਤੀਆਂ।
ਸਰਾਇਰੰਜਨ :
ਬਿਹਾਰ ਦੇ ਜਲ ਸਰੋਤ ਮੰਤਰੀ ਵਿਜੇ ਕੁਮਾਰ ਚੌਧਰੀ ਸਰਾਇਰੰਜਨ ਸੀਟ ਤੋਂ ਜੇ.ਡੀ.ਯੂ. ਦੇ ਉਮੀਦਵਾਰ ਹਨ, ਜੋ 8737 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹਨਾਂ ਨੇ ਅਜੇ 68059 ਵੋਟਾਂ ਹਾਸਲ ਕੀਤੀਆਂ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਨੇ ਅਰਬਿੰਦ ਕੁਮਾਰ ਸਾਹਨੀ ਨੇ 59328 ਵੋਟਾਂ ਅਜੇ ਤੱਕ ਹਾਸਲ ਕੀਤੀਆਂ।
ਸੋਨਬਰਸ਼ਾ (SC) :
ਬਿਹਾਰ ਦੇ ਐਕਸਾਈਜ਼ ਮੰਤਰੀ ਰਤਨੇਸ਼ ਸਾਦਾ ਵਿਧਾਨ ਸਭਾ ਚੋਣਾਂ 'ਚ ਸੋਨਬਰਸ਼ਾ ਸੀਟ ਤੋਂ ਜੇ.ਡੀ.ਯੂ. ਦੀ ਟਿਕਟ 'ਤੇ ਚੋਣ ਲੜ ਰਹੇ ਹਨ, ਜੋ 4907 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 44725 ਵੋਟਾਂ ਪਈਆਂ ਹਨ, ਜਦਕਿ ਕਾਂਗਰਸੀ ਉਮੀਦਵਾਰ ਸਰਿਤਾ ਦੇਵੀ ਅਜੇ ਤੱਕ 39818 ਵੋਟਾਂ ਹਾਸਲ ਕਰ ਸਕੀ ਹੈ।
ਜ਼ਿਮਨੀ ਚੋਣ : ਵੱਜ ਗਿਆ ਜਿੱਤ ਦਾ ਡੰਕਾ, ਮਿਜ਼ੋਰਮ ਦੇ ਡੰਪਾ ਤੋਂ ਮਿਜ਼ੋ ਨੈਸ਼ਨਲ ਫਰੰਟ ਦੇ ਡਾ. ਆਰ. ਲਲਥਾਂਗਲੀਆਨਾ ਜੇਤੂ
NEXT STORY