ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਇਲਾਕੇ ਤੋਂ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੋਠੀ ਨੰ. 7 (ਜੇ.ਡੀ.ਯੂ. ਦਫਤਰ ਦੇ ਪਿੱਛੇ ਸਥਿਤ ਸਟਾਫ ਕੁਆਰਟਰ) ’ਚ ਰਹਿ ਰਹੀ ਇੰਗਲੈਂਡ ਮੂਲ ਦੀ 85 ਸਾਲਾ ਔਰਤ ਦੀ ਜੁਲਾਈ ਵਿਚ ਸ਼ੱਕੀ ਹਾਲਤ ’ਚ ਮੌਤ ਹੋ ਗਈ ਸੀ।
ਉਸ ਵੇਲੇ ਮਾਮਲਾ ਪਲੰਘ ਤੋਂ ਡਿੱਗਣ ਪਿੱਛੋਂ ਸੁਭਾਵਕ ਮੌਤ ਦਾ ਮੰਨ ਕੇ ਨਿਪਟਾ ਦਿੱਤਾ ਗਿਆ ਸੀ ਪਰ ਹੁਣ ਪੋਸਟਮਾਰਟਮ ਰਿਪੋਰਟ ’ਚ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਕਨਾਟ ਪਲੇਸ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਮਾਮਲੇ 'ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੂਹ ਕੰਬਾਊ ਵਾਰਦਾਤ : ਧੀ ਦੀਆਂ ਅੱਖਾਂ ਮੂਹਰੇ ਪਿਓ ਨੇ ਸ਼ਰੇਆਮ ਕਰ 'ਤਾ ਮਾਂ ਦਾ ਕਤਲ
NEXT STORY