ਨਵੀਂ ਦਿੱਲੀ—ਬਿਹਾਰ ਕਰਮਚਾਰੀ ਚੋਣ ਕਮਿਸ਼ਨ (BSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1505
ਆਖਰੀ ਤਾਰੀਕ- 4 ਦਸੰਬਰ, 2019
ਅਹੁਦਿਆਂ ਦਾ ਵੇਰਵਾ- ਉਰਦੂ ਟ੍ਰਾਂਸਲੇਟਰ, ਰਾਜ ਭਾਸ਼ਾ ਅਸਿਸਟੈਂਟ ਆਦਿ ਅਹੁਦੇ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਉਰਦੂ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 21 ਤੋਂ 42 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bssc.bih.nic.in/ ਪੜ੍ਹੋ।
ਸਰਪੰਚ ਦੀ ਅਨੋਖੀ ਪਹਿਲ : ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲਣਗੇ 'ਜਹਾਜ਼ ਦੇ ਝੂਟੇ'
NEXT STORY