ਨੈਸ਼ਨਲ ਡੈਸਕ- ਉੱਤਰ ਪੱਛਮੀ ਰੇਲਵੇ (NWR) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
ਅਪ੍ਰੈਂਟਿਸ (ਵੱਖ-ਵੱਖ ਕਿੱਤੇ)
ਕੁੱਲ ਪੋਸਟਾਂ
2162
ਆਖ਼ਰੀ ਤਾਰੀਖ਼
ਉਮੀਦਵਾਰ 2 ਨਵੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਉਮੀਦਵਾਰਾਂ ਨੇ ਘੱਟੋ-ਘੱਟ 50% ਕੁੱਲ ਅੰਕਾਂ ਨਾਲ 10ਵੀਂ ਜਮਾਤ (ਮੈਟ੍ਰਿਕ) ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ NCVT/SCVT ਤੋਂ ਸਬੰਧਤ ਟ੍ਰੇਡ ਵਿੱਚ ITI ਸਰਟੀਫਿਕੇਟ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
rrcjaipur.in
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Baba Vanga ਦੀ ਡਰਾਉਣੀ ਭਵਿੱਖਬਾਣੀ : ਇਨਸਾਨਾਂ ਦੀ ਉਮਰ ਘਟਾਉਣ ਵਾਲਾ ਵਾਇਰਸ ਹੋ ਸਕਦੈ ਐਕਟਿਵ
NEXT STORY