helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 14, 2025
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ,...
ਕੰਗਨਾ ਦੀ 'ਐਮਰਜੈਂਸੀ' 'ਤੇ ਬੰਗਲਾਦੇਸ਼ 'ਚ ਲੱਗਾ...
ਪਾਕਿ ਮਕਬੂਜ਼ਾ ਕਸ਼ਮੀਰ ’ਚ ਅੱਤਵਾਦੀ ਢਾਂਚੇ ਤਬਾਹ ਕਰੇ...
'ਯੋਗਰਾਜ ਸਿੰਘ ਉੱਲੂ ਦਾ ਪੱਠਾ', ਚੱਲਦੇ ਇੰਟਰਵਿਊ...
ਪੰਜਾਬ
ਮਨੋਰੰਜਨ
Photos
Videos
ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੰਦਰਯਾਨ-3 ਦੇ ਲੈਂਡਰ ਮਾਡਿਊਲ (ਐੱਲ.ਐੱਮ.) ਨੂੰ ਚੰਦਰਮਾ ਦੇ ਕਰੀਬ ਲਿਜਾਉਣ ਵਾਲੀ ਇਕ 'ਡਿਬੂਸਟਿੰਗ' ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ ਅਤੇ ਇਸ ਦੀ ਸਥਿਤੀ ਆਮ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਯੁਕਤ ਲੈਂਡਰ ਮਾਡਿਊਲ 20 ਅਗਸਤ ਨੂੰ ਦੂਜੀ 'ਡਿਬੂਸਟਿੰਗ' (ਗਤੀ ਘੱਟ ਕਰਨ ਦੀ ਪ੍ਰਕਿਰਿਆ) ਤੋਂ ਲੰਘੇਗਾ, ਜਿਸ ਦੇ ਅਧੀਨ ਇਸ ਨੂੰ ਇਕ ਪੰਧ 'ਚ ਉਤਾਰਿਆ ਜਾਵੇਗਾ, ਜੋ ਇਸ ਨੂੰ ਚੰਦਰਮਾ ਦੀ ਸਤਿਹ ਤੋਂ ਬਹੁਤ ਕਰੀਬ ਲੈ ਜਾਵੇਗਾ।
ਇਹ ਵੀ ਪੜ੍ਹੋ : ਚੰਦਰਯਾਨ-3: ਪ੍ਰੋਪਲਸ਼ਨ ਮਾਡਿਊਲ ਤੋਂ ਸਫਲਤਾਪੂਰਨ ਵੱਖ ਹੋਇਆ ਵਿਕਰਮ ਲੈਂਡਰ, ਹੁਣ ਸਾਫਟ ਲੈਂਡਿੰਗ ਦਾ ਇੰਤਜ਼ਾਰ
ਚੰਦਰਮਾ ਦੇ ਦੱਖਣੀ ਧਰੁਵ 'ਤੇ 'ਸਾਫ਼ਟ ਲੈਂਡਿੰਗ' 23 ਅਗਸਤ ਨੂੰ ਹੋਣ ਦੀ ਉਮੀਦ ਹੈ। ਇਸਰੋ ਨੇ ਸੋਸ਼ਲ ਮੀਡੀਆ ਮੰਚ ਟਵਿੱਟਰ 'ਤੇ ਲਿਖਿਆ,''ਲੈਂਡਰ ਮਾਡਿਊਲ ਦੀ ਸਥਿਤੀ ਆਮ ਹੈ। ਐੱਲ.ਐੱਮ. ਨੇ ਸਫ਼ਲਤਾਪੂਰਵਕ ਇਕ ਡਿਬੂਸਟਿੰਗ ਪ੍ਰਕਿਰਿਆ ਨੂੰ ਪੂਰਾ ਕੀਤਾ, ਜਿਸ ਤੋਂ ਹੁਣ ਇਸ ਦੀ ਪੰਧ ਘੱਟ ਕੇ 113 ਕਿਲੋਮੀਟਰ x 157 ਕਿਲੋਮੀਟਰ ਰਹਿ ਗਈ ਹੈ। ਦੂਜੀ ਡਿਬੂਸਟਿੰਗ ਪ੍ਰਕਿਰਿਆ 20 ਅਗਸਤ 2023 ਨੂੰ ਭਾਰਤੀ ਸਮੇਂ ਅਨੁਸਾਰ ਦੇਰ ਰਾਤ 2 ਵਜੇ ਕੀਤੀ ਜਾਣੀ ਹੈ।'' ਚੰਦਰਯਾਨ-3 ਦਾ ਲੈਂਡਰ ਮਾਡਿਊਲ ਅਤੇ ਪ੍ਰਣੋਦਨ ਮਾਡਿਊਲ ਵੀਰਵਾਰ ਨੂੰ ਸਫ਼ਲਤਾਪੂਰਵਕ ਵੱਖ ਹੋ ਗਏ ਸਨ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੀ ਜਮਾਤ 'ਚ ਪ੍ਰਵੇਸ਼ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ : ਇਕ ਵਿਦੇਸ਼ੀ ਅੱਤਵਾਦੀ ਦੀ ਲਾਸ਼ ਮਿਲੀ, ਹੱਥਗੋਲੇ ਅਤੇ ਗੋਲਾ ਬਾਰੂਦ ਬਰਾਮਦ
Stories You May Like
ਹੁਣ ਇਸ OnlyFans ਸਟਾਰ ਨੇ ਤੋੜੇ ਸਾਰੇ ਰਿਕਾਰਡ! '12 ਘੰਟੇ 'ਚ 1057 ਮਰਦਾਂ...
ਅਜੀਬੋ-ਗਰੀਬ! ਇਥੇ ਆਪਣੀ B... ਟੰਗ ਕੇ ਮੰਨਤ ਮੰਗਦੀਆਂ ਨੇ ਔਰਤਾਂ, ਤਸਵੀਰਾਂ ਦੇਖ...
ਪੰਜਾਬ 'ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦਾ ਅਲਰਟ ਤੇ ਵਧੇਗੀ ਠੰਡ
ਇਜ਼ਰਾਈਲ ਅਤੇ ਹਮਾਸ ਗਾਜ਼ਾ ਜੰਗਬੰਦੀ ਸਮਝੌਤੇ ਦੇ ਕਰੀਬ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਇੱਕ ਦਰਜਨ ਤੋਂ ਵੱਧ ਮਾਮਲਿਆਂ...
ਪਿਅਰੇ ਕੈਨੇਡਾ ਦੇ ਅਗਲੇ PM ਦੀ ਦੌੜ 'ਚ ਸ਼ਾਮਲ, ਟਰੰਪ ਨਾਲ ਮੇਲ ਖਾਂਦੀਆਂ ਨੇ ਆਦਤਾਂ
ਅਜੀਬੋ-ਗਰੀਬ ਰਸਮ! ਸੁਹਾਗਰਾਤ 'ਤੇ ਲਾੜਾ-ਲਾੜੀ ਦੇ ਨਾਲ ਸੱਸ...
'ਟਾਰਜ਼ਨ ਬਾਬਾ' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ 'ਤੇ ਪਹੁੰਚੇ ਮਹਾਕੁੰਭ
ਪ੍ਰੇਮੀ ਰੌਕੀ ਜੈਸਵਾਲ ਦੀ ਗੱਲ ਕਰਦੇ ਭਾਵੁਕ ਹੋਈ ਹਿਨਾ ਖ਼ਾਨ
ਕੈਂਸਰ ਦੇ ਖਾਤਮੇ ਲਈ ਬੇਹੱਦ ਕਾਰਗਰ ਹੈ ਇਹ ਤਕਨੀਕ! ਵਿਗਿਆਨੀਆਂ ਨੇ ਕੀਤਾ ਖੁਲਾਸਾ
ਇਹ ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੋਲ੍ਹਿਆ ਭੇਤ
ਠੰਡ 'ਚ ਨਹੀਂ ਵਧੇਗਾ ਭਾਰ, ਬਸ ਅਪਣਾ ਲਓ ਇਹ ਤਰੀਕੇ
ਅੱਖਾਂ ਨੂੰ ਸਿਹਤਮੰਦ ਰੱਖਦੈ ਇਹ ਫਲ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵਿਗੜੀ ਸਿਹਤ
ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ
ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ...
Trump ਖ਼ਿਲਾਫ਼ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਨੇ ਆਖੀ ਵੱਡੀ ਗੱਲ
ਹਿਨਾ ਖ਼ਾਨ ਦੇ ਵੀਡੀਓ ਦੇਖ ਭੜਕੇ ਫੈਨਜ਼, ਜਾਣੋ ਕਾਰਨ
Subscribe Now!