ਆਗਰਾ (ਭਾਸ਼ਾ)- ਆਗਰਾ ਦੇ ਤਾਜ ਮਹਿਲ ਵਿਖੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ 367ਵੇਂ ਉਰਸ ਦੇ ਤੀਜੇ ਅਤੇ ਆਖਰੀ ਦਿਨ ਖੁਦਾਮ-ਏ-ਰੋਜ਼ਾ ਕਮੇਟੀ ਨੇ ਹਿੰਦੁਸਤਾਨੀ ਸਤਰੰਗੀ ਕੱਪੜੇ ਦੀ 1381 ਮੀਟਰ ਲੰਬੀ ਚਾਦਰ ਚੜ੍ਹਾਈ।
ਇਹ ਵੀ ਪੜ੍ਹੋ : ਤਾਜ ਮਹਿਲ ’ਚ ਕੱਲ ਤੋਂ ਸ਼ਾਹਜਹਾਂ ਅਤੇ ਮੁਮਤਾਜ ਦੀਆਂ ਅਸਲੀ ਕਬਰਾਂ ਵੇਖਣ ਦਾ ਮੌਕਾ, ਐਂਟਰੀ ਵੀ ਫਰੀ
ਤਾਜ ਮਹਿਲ ਦੇ ਪੂਰਬੀ ਅਤੇ ਪੱਛਮੀ ਦਰਵਾਜ਼ਿਆਂ ਰਾਹੀਂ ਦਾਖਲ ਹੋਏ ਅਕੀਦਤਮੰਦ ਉਸ ਨੂੰ ਮੁੱਖ ਮਕਬਰੇ ਤੱਕ ਲੈ ਗਏ। ਸਤਰੰਗੀ ਚਾਦਰ ਦਾ ਇਕ ਸਿਰਾ ਦੱਖਣੀ ਦਰਵਾਜ਼ੇ ’ਤੇ ਸੀ ਅਤੇ ਦੂਜਾ ਮੁੱਖ ਮਕਬਰੇ ’ਤੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਭੇਟ ਕੀਤੀ ਗਈ ‘649ਵੇਂ ਟਰੱਕ ਦੀ ਰਾਹਤ ਸਮੱਗਰੀ’
NEXT STORY