ਮੁੰਬਈ- ਮੱਧ ਮੁੰਬਈ ਦੇ ਕਿੰਗ ਸਰਕਲ ਸਥਿਤ ਜੀ. ਐੱਸ. ਬੀ. ਸੇਵਾ ਮੰਡਲ ਨੇ ਦੇਸ਼ ਦੀ ਸਭ ਤੋਂ ਮਹਿੰਗੀ ਤੇ 360 ਕਰੋੜ ਰੁਪਏ ਦਾ ਬੀਮਾ ਕਵਰ ਪ੍ਰਾਪਤ ਭਗਵਾਨ ਗਣੇਸ਼ ਜੀ ਦੀ ਮੂਰਤੀ ਦੇ ਸੋਮਵਾਰ ਦੁਨੀਆ ਨੂੰ ਦਰਸ਼ਨ ਕਰਵਾਏ ਗਏ। ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਸਿਰ ਤੋਂ ਪੈਰਾਂ ਤੱਕ ਲਗਭਗ 66.6 ਕਿਲੋ ਸੋਨਾ ਅਤੇ 295 ਕਿਲੋ ਚਾਂਦੀ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ 'ਭਾਰਤ ਦਾ ਸੰਸਦ ਭਵਨ', ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ
ਜੀ.ਐਸ.ਬੀ. ਸੇਵਾ ਮੰਡਲ ਦੇ ਟਰੱਸਟੀ ਅਤੇ ਬੁਲਾਰੇ ਅਮਿਤ ਡੀ.ਪਾਈ ਨੇ ਕਿਹਾ ਕਿ ਇਸ ਮੂਰਤੀ ਦਾ 360 ਕਰੋੜ ਰੁਪਏ ਤੋਂ ਵੱਧ ਦਾ ਬੀਮਾ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼, PM ਮੋਦੀ ਬੋਲੇ- ਇਸ ਪਵਿੱਤਰ ਕੰਮ ਲਈ ਪਰਮਾਤਮਾ ਨੇ ਮੈਨੂੰ ਚੁਣਿਆ
NEXT STORY