ਨਵੀਂ ਦਿੱਲੀ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 48
ਆਖਰੀ ਤਾਰੀਕ- 25 ਮਈ, 2020
ਅਹੁਦਿਆਂ ਦਾ ਵੇਰਵਾ- ਸਾਇੰਟਿਸਟ ਬੀ, ਜੂਨੀਅਰ ਸਾਇੰਟਿਸਟ ਅਸਿਸਟੈਂਟ, ਸੀਨੀਅਰ ਤਕਨੀਸ਼ੀਅਨ, ਜੂਨੀਅਰ ਤਕਨੀਸ਼ੀਅਨ, ਜੂਨੀਅਰ ਲੈਬ ਅਸਿਸਟੈਂਟ, ਲੋਅਰ ਡਿਵੀਜ਼ਨ ਕਲਰਕ, ਅਟੈਂਡੈਂਟ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 35 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://cpcb.nic.in/jobs.php ਪੜ੍ਹੋ।
ਮੁੰਬਈ 'ਚ ਪਲਾਜ਼ਮਾ ਥੈਰੇਪੀ ਵਾਲੇ ਪਹਿਲੇ ਕੋਰੋਨਾ ਮਰੀਜ਼ ਦੀ ਮੌਤ
NEXT STORY