ਨਵੀਂ ਦਿੱਲੀ-ਦਿੱਲੀ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਓਖਲਾ 'ਚ ਸਥਿਤ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਅੱਗ ਬੁਝਾਉਣ ਦੀਆਂ 22 ਗੱਡੀਆਂ ਪਹੁੰਚੀਆਂ। ਅੱਗ ਨੇ ਕੁਝ ਹੀ ਮਿੰਟਾਂ 'ਚ ਭਿਆਨਕ ਰੂਪ ਧਾਰਨ ਕਰ ਲਿਆ।
ਇਸ ਹਾਦਸੇ 'ਚ ਫਿਲਹਾਲ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੇਕਿਆ ਤੋਂ 10 ਮਿੰਟ ਲੇਟ ਆਈ ਪਤਨੀ, ਪਤੀ ਨੇ ਕਿਹਾ ਤਲਾਕ, ਤਲਾਕ, ਤਲਾਕ...
NEXT STORY