ਨਵੀਂ ਦਿੱਲੀ—ਦਿੱਲੀ ਪੁਲਸ ਵਿਭਾਗ 'ਚ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 554
ਆਖਰੀ ਤਾਰੀਕ- 13 ਨਵੰਬਰ, 2019
ਅਹੁਦਿਆਂ ਦਾ ਵੇਰਵਾ-
ਪੁਰਸ਼ਾਂ ਲਈ 372
ਔਰਤਾਂ ਲਈ 182
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 25 ਸਾਲ ਤੱਕ
ਅਪਲਾਈ ਫੀਸ- 100 ਰੁਪਏ
ਤਨਖਾਹ- 25,500 ਤੋਂ ਲੈ ਕੇ 81,100 ਰੁਪਏ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ, ਫਿਜੀਕਲ ਟੈਸਟ, ਟਾਈਪਿੰਗ ਟੈਸਟ ਆਦਿ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://delhipolice.nic.in/ ਪੜ੍ਹੋ।
ਗ੍ਰਹਿ ਮੰਤਰਾਲੇ ਦੀ CRPF ਨੂੰ ਵੱਡੀ ਸੌਗਾਤ, ਜਵਾਨਾਂ ਨੂੰ ਮਿਲੇਗੀ ਇਹ ਸਹੂਲਤ
NEXT STORY