ਨਵੀਂ ਦਿੱਲੀ—ਦਿੱਲੀ ਯੂਨੀਵਰਸਿਟੀ (Delhi University) ਨੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 96
ਆਖਰੀ ਤਾਰੀਕ- 29 ਨਵੰਬਰ, 2019
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਪ੍ਰੋਫੈਸਰ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 55 ਫੀਸਦੀ ਅੰਕਾਂ ਨਾਲ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ ਪੀ.ਐੱਚ.ਡੀ ਡਿਗਰੀ ਵੀ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://du.ac.in/du/ ਪੜ੍ਹੋ।
ਫਿਰ ਖਰਾਬ ਹੋਈ ਦਿੱਲੀ ਦੀ ਹਵਾ ਗੁਣਵੱਤਾ, ਅਗਲੇ 48 ਘੰਟਿਆਂ ' ਤੱਕ ਗੰਭੀਰ' ਹੋਣਗੇ ਹਾਲਾਤ
NEXT STORY