ਨਵੀਂ ਦਿੱਲੀ—ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 6
ਆਖਰੀ ਤਾਰੀਕ-16 ਸਤੰਬਰ, 2019
ਅਹੁਦਿਆਂ ਦਾ ਵੇਰਵਾ- ਰਿਸਰਚ ਐਸੋਸੀਏਟ ਅਤੇ ਜੂਨੀਅਰ ਰਿਸਰਚ ਫੈਲੋ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਰਿਮੋਟ ਸੈਂਸਿੰਗ, ਕੰਪਿਊਟਰ ਸਾਇੰਸ,ਇਲੈਕਟ੍ਰੋਨਿਕਸ ਜਾਂ M.Tech ਦੀ ਡਿਗਰੀ ਪਾਸ ਕੀਤੀ ਹੋਵੇ।
ਤਨਖਾਹ-
ਰਿਸਰਚ ਐਸੋਸੀਏਟ ਲਈ 54,000 ਰੁਪਏ ਪ੍ਰਤੀ ਮਹੀਨਾ
ਜੂਨੀਅਰ ਰਿਸਰਚ ਫੈਲੋ ਲਈ 31,000 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਵਾਕ ਇਨ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.drdo.gov.in/drdo/English/index.jsp?pg=homebody.jsp ਪੜ੍ਹੋ।
ਸਿਆਸਤ 'ਚ ਨਹੀਂ ਆਉਣਾ ਚਾਹੁੰਦੇ ਸਨ ਰਾਜੀਵ ਗਾਂਧੀ ਪਰ ਹਾਲਾਤਾਂ ਨੇ ਬਣਾ ਦਿੱਤਾ PM
NEXT STORY