ਇੰਫਾਲ- ਮਣੀਪੁਰ ਪੁਲਸ ਨੇ ਸੋਮਵਾਰ ਬਿਸ਼ਨੂਪੁਰ ਜ਼ਿਲੇ ਦੇ ਟੇਰਾ ਉਰਾਕ ਵਿਖੇ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਵਾਹਨ ’ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 11.65 ਕਰੋੜ ਰੁਪਏ ਹੈ।
ਪੁਲਸ ਅਨੁਸਾਰ ਇਹ ਨਸ਼ੀਲੇ ਪਦਾਰਥ ਨਾਗਾਲੈਂਡ ਵਿੱਚ ਰਜਿਸਟਰਡ ਇੱਕ ਐੱਸ. ਯੂ. ਵੀ.’ਚੋਂ ਮਿਲੇ ਜੋ ਚੂਰਾਚੰਦਪੁਰ ਤੋਂ ਇੰਫਾਲ ਆ ਰਹੀ ਸੀ। ਇਸ ਨੂੰ ਇੱਕ 28 ਸਾਲਾ ਨੌਜਵਾਨ ਚਲਾ ਰਿਹਾ ਸੀ। ਨਸ਼ੀਲੇ ਪਦਾਰਥ ਸਾਬਣ ਦੇ ਡੱਬਿਆਂ ਵਿੱਚ ਪੈਕ ਕੀਤੇ ਗਏ ਸਨ। ਫੜੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਸਹਿਦੁਰ ਵਜੋਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੁੱਲ 86.93 ਲੱਖ ਵੋਟਰਾਂ ਨਾਲ ਜੰਮੂ ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਕੀਤੀ ਗਈ ਪ੍ਰਕਾਸ਼ਿਤ
NEXT STORY