helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 09, 2025
ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ...
ਕੈਨੇਡਾ ਦੀ PR ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ...
ਚਾਹਲ ਤੋਂ ਬਾਅਦ ਤਲਾਕ ਦੀਆਂ ਅਫ਼ਵਾਹਾਂ 'ਤੇ ਆ ਗਿਆ...
ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਿਵਾਰ ਦਾ ਰੋ-ਰੋ...
ਪੰਜਾਬ
ਮਨੋਰੰਜਨ
Photos
Videos
ਲੋਹਰਦਗਾ (ਭਾਸ਼ਾ)- ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਖੇਤਰ ਅਧੀਨ ਪੈਂਦੇ ਕੋਚਾ ਬਰਨਾਗ 'ਚ ਸ਼ੁੱਕਰਵਾਰ ਰਾਤ ਨੂੰ ਇਕ ਸ਼ਰਾਬੀ ਸ਼ਖ਼ਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਆਪਣੀ ਪਤਨੀ ਨਾਲ ਝਗੜਾ ਕੀਤਾ। ਇਸ ਤੋਂ ਬਾਅਦ ਸ਼ਖ਼ਸ ਨੇ ਆਪਣੀ 4 ਸਾਲਾ ਧੀ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਕਥਿਤ ਤੌਰ 'ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਸ਼ਨੀਵਾਰ ਨੂੰ ਹੋਈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਸੂਤਰਾਂ ਨੇ ਦੱਸਿਆ ਕਿ ਘਟਨਾ 'ਚ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਉਸ ਨੂੰ ਗੰਭੀਰ ਹਾਲਤ 'ਚ ਰਾਂਚੀ ਦੇ ਰਿਮਸ 'ਚ ਲਿਜਾਇਆ ਗਿਆ ਹੈ। ਸੂਤਰਾਂ ਮੁਤਾਬਕ ਬੱਚੀ ਦਾ 80 ਫੀਸਦੀ ਤੋਂ ਵੱਧ ਸਰੀਰ ਸੜ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੱਪੂ ਤੁਰੀ ਸ਼ੁੱਕਰਵਾਰ ਰਾਤ ਸ਼ਰਾਬ ਪੀ ਕੇ ਆਪਣੀ ਪਤਨੀ ਹੀਰਾ ਦੇਵੀ ਨਾਲ ਉਸ ਦੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਝਗੜਾ ਕਰਨ ਲੱਗਾ।
ਇਹ ਵੀ ਪੜ੍ਹੋ : ਝਾਰਖੰਡ : ਵਿਆਹ ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਕੁੜੀ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ
ਸੂਤਰਾਂ ਅਨੁਸਾਰ ਤੁਰੀ ਨੇ ਆਪਣੀ ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪਰ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ’ਚ ਕਾਮਯਾਬ ਹੋ ਗਈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਤੁਰੀ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ 4 ਸਾਲਾ ਧੀ ਸੋਮਾਰੀ ਨੂੰ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਸੂਤਰਾਂ ਮੁਤਾਬਕ ਬੱਚੀ ਨੂੰ ਸੜਦੇ ਦੇਖ ਸਰਸਵਤੀ ਦੇਵੀ, ਸੰਤੋਸ਼ ਮਾਂਝੀ ਅਤੇ ਸ਼ਕੀਲ ਖਾਨ ਸਮੇਤ ਕੁਝ ਪਿੰਡ ਵਾਸੀ ਤੁਰੀ ਦੇ ਘਰ ਪਹੁੰਚੇ। ਉਨ੍ਹਾਂ ਨੇ ਬੱਚੀ ਨੂੰ ਐਂਬੂਲੈਂਸ ਰਾਹੀਂ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰਾਂਚੀ ਦੇ ਰਿਮਸ ਰੈਫਰ ਕਰ ਦਿੱਤਾ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਦੋਸ਼ੀ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ ਦੇ ਮੈਡੀਕਲ ਕਾਲਜਾਂ ’ਚ ਹੁਣ ਬਾਹਰੀ ਵਿਦਿਆਰਥੀ ਵੀ ਕਰ ਸਕਣਗੇ MBBS
Stories You May Like
ਆਟੋ 'ਚ ਜੋੜਾ ਕਰਨ ਲੱਗਾ ਗੰਦੀਆਂ ਹਰਕਤਾਂ, ਚਾਲਕ ਬੋਲਿਆ ਇਹ OYO ਨ੍ਹੀਂ
ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI...
corpse flower ਨੂੰ ਸੁੰਘਣ ਲਈ ਸੈਂਕੜੇ ਲੋਕ ਪਹੁੰਚੇ ਮੈਲਬੌਰਨ ਗਾਰਡਨ ਸੈਂਟਰ
ਚੀਨ ਨੇ ਉਈਗਰ ਅੱਤਵਾਦੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ 'ਤੇ ਪ੍ਰਗਟਾਈ ਚਿੰਤਾ
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ...
ਗਈ ਸੀ BP ਟੈਸਟ ਕਰਾਉਣ, ਡਾਕਟਰਾਂ ਨੇ 4 ਘੰਟਿਆਂ 'ਚ ਕਾਕਾ ਦੇ ਕੇ ਤੋਰ'ਤੀ ਬੀਬੀ
ਆਟੋ 'ਚ ਰੋਮਾਂਸ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਡਰਾਈਵਰ ਨੇ ਦਿੱਤੀ ਚੇਤਾਵਨੀ
ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਤੇਜ਼, ਬਾਈਡੇਨ ਨੇ ਰੱਦ ਕੀਤਾ ਇਟਲੀ ਦਾ ਦੌਰਾ
ਲਾਸ ਏਂਜਲਸ 'ਚ ਲੱਗੀ ਅੱਗ ਕਾਰਨ ਡਰੀ ਪ੍ਰਿਯੰਕਾ, ਤਸਵੀਰਾਂ ਕੀਤੀਆਂ ਸਾਂਝੀਆਂ
ਅਮਰੀਕੀ ਅਦਾਲਤ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 40 ਮਹੀਨੇ ਕੈਦ ਦੀ ਸਜ਼ਾ
ਬਿਨਾਂ ਮਾਂ ਬਣੇ ਮਹਿਲਾ ਨੂੰ ਆਉਣ ਲੱਗਿਆ ਦੁੱਧ, ਡਾਕਟਰ ਵੀ ਰਹਿ ਗਏ ਹੈਰਾਨ
ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ
Ramayana ਤੋਂ ਹਟਿਆ ਬੈਨ, 32 ਸਾਲਾਂ ਬਾਅਦ ਭਾਰਤ 'ਚ ਦੇ ਰਹੀ ਹੈ ਦਸਤਕ
ਸਲਮਾਨ ਦੀ Ex-Girlfriend ਨਹੀਂ ਕਰਵਾਇਆ ਵਿਆਹ, ਹੁਣ ਬਣਨਾ ਚਾਹੁੰਦੀ ਹੈ ਮਾਂ
ਸਫ਼ਾਈ ਕਰਮਚਾਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ੁਰੂ ਕੀਤੀ ਖ਼ਾਸ...
ਭਾਰਤ AI ਲਈ ਬਣਾਏ ਬੁਨਿਆਦੀ ਮਾਡਲ : ਸੱਤਿਆ ਨਡੇਲਾ
ਭਾਰਤੀ ਅਮਰੀਕੀ ਡਾਕਟਰ ਦਾ ਲਾਇਸੈਂਸ ਰੱਦ, ਜਾਣੋ ਪੂਰਾ ਮਾਮਲਾ
‘Emergency' ਨੂੰ ਥੀਏਟਰ 'ਚ ਰਿਲੀਜ਼ ਕਰਨਾ ਸਭ ਤੋਂ ਵੱਡੀ ਗਲਤੀ- ਕੰਗਨਾ ਰਣੌਤ
Subscribe Now!