ਨਵੀਂ ਦਿੱਲੀ : ਫ਼ਰਾਂਸ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਲਈ ਸ਼ੁੱਕਰਵਾਰ ਨੂੰ ਦੱਸ ਆਕਸੀਜਨ ਪਲਾਂਟ ਭਾਰਤ ਭੇਜੇ। ਫ਼ਰਾਂਸ ਦੇ ਰਾਜਦੂਤ ਇਮੈਨੁਅਲ ਲੇਨੇਨ ਨੇ ਕਿਹਾ ਕਿ ਇਹ ਪਲਾਂਟ ਭਾਰਤ ਦੇ 10 ਹਸਪਤਾਲਾਂ ਨੂੰ ਸਵੈ-ਨਿਰਭਰ ਬਣਾ ਸਕਦੇ ਹਨ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
ਉਨ੍ਹਾਂ ਟਵੀਟ ਕੀਤਾ, ਫ਼ਰਾਂਸ ਨੇ ਭਾਰਤ ਦੇ 10 ਹਸਪਤਾਲਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅੱਜ ਦੱਸ ਆਕਸੀਜਨ ਪਲਾਂਟ ਭੇਜੇ। ਫ਼ਰਾਂਸ ਅਤੇ ਭਾਰਤ ਸਮਰੱਥਾ ਅਤੇ ਲੰਮੇ ਸਮੇਂ ਦੀ ਖੁਦਮੁਖਤਿਆਰੀ ਲਈ ਮਿਲ ਕੇ ਕੰਮ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗ਼ੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਰਹੇ ਰੋਹਿੰਗਿਆ ਸਮੁਦਾਏ ਦੇ 4 ਮੈਂਬਰ ਗ੍ਰਿਫਤਾਰ
NEXT STORY