helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 07, 2025
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਰਿਵਾਰ ਸਹਿਤ...
ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ...
ਚੋਰਾਂ ਨੂੰ 'ਰੱਬ' ਦਾ ਵੀ ਨਹੀਂ ਰਿਹਾ ਡਰ,...
ਦਿੱਲੀ ’ਚ ਤਾਜਪੁਰੀਆ-ਮਾਨ ਗਿਰੋਹ ਦੇ 3 ਮੈਂਬਰ...
ਪੰਜਾਬ
ਮਨੋਰੰਜਨ
Photos
Videos
ਵਾਰਾਣਸੀ- ਕਾਸ਼ੀ ਦੇ ਮੰਦਰਾਂ 'ਚ ਭਗਵਾਨ ਦੀ ਪੂਜਾ ਦੇ ਨਾਲ-ਨਾਲ ਭਗਤ ਆਪਣੇ ਭਗਵਾਨ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਦਾ ਰਜਾਈ ਅਤੇ ਸਵੈਟਰਾਂ ਨਾਲ ਸ਼ਿੰਗਾਰ ਵੀ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਵਾਰਾਣਸੀ ਦੇ ਮੰਦਰਾਂ 'ਚ ਭਗਵਾਨ ਨੂੰ ਠੰਡ ਤੋਂ ਬਚਣ ਲਈ ਨਾ ਸਿਰਫ਼ ਸਵੈਟਰ, ਸਗੋਂ ਰਜਾਈ-ਕੰਬਲ ਤੱਕ ਦੀ ਜ਼ਰੂਰਤ ਪੈ ਰਹੀ ਹੈ। ਲੋਹਟੀਆ ਸਥਿਤ ਪ੍ਰਾਚੀਨ ਗਣੇਸ਼ ਮੰਦਰ 'ਚ ਵਿਘਨਹਰਤਾ ਦੇ ਸ਼ਿੰਗਾਰ 'ਚ ਰਜਾਈ ਦੀ ਵਰਤੋਂ ਹੋਈ ਹੈ ਅਤੇ ਸ਼ਰਧਾਲੂਆਂ ਨੇ ਗਣੇਸ਼ ਜੀ ਨੂੰ ਠੰਡ ਅਤੇ ਸ਼ੀਤ ਲਹਿਰ ਤੋਂ ਬਚਾਉਣ ਲਈ ਰਜਾਈ-ਕੰਬਲ ਦਿੱਤੇ ਹਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ 'ਚ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ, 'ਸੰਘਰਸ਼' ਰੰਗ ਲਿਆਏਗਾ ਜ਼ਰੂਰ
ਇਸ ਦੇ ਨੇੜੇ ਹੀ ਰਾਮ-ਜਾਨਕੀ ਮੰਦਰ 'ਚ ਰਾਧਾ-ਕ੍ਰਿਸ਼ਨ ਦੀਆਂ ਮੂਰਤੀਆਂ ਤਾਂ ਊਨੀ ਕੱਪੜਿਆਂ ਨਾਲ ਢੱਕੀਆਂ ਹੋਈਆਂ ਹਨ। ਇਸ 'ਚ ਊਨੀ ਕੱਪੜਿਆਂ ਤੋਂ ਲੈ ਕੇ ਟੋਪੀਆਂ ਤੱਕ ਸ਼ਾਮਲ ਹਨ। ਕਾਸ਼ੀ ਦੇ ਸ਼ਰਧਾਲੂਆਂ ਲਈ ਭਗਵਾਨ ਅਤੇ ਭਗਤ 'ਚ ਇਹੀ ਸਮਾਨਤਾ ਹੈ ਕਿ ਜੇਕਰ ਠੰਡ ਭਗਤ ਨੂੰ ਲੱਗ ਰਹੀ ਹੈ ਤਾਂ ਭਗਵਾਨ ਨੂੰ ਵੀ ਲੱਗਦੀ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
ਗਣੇਸ਼ ਮੰਦਰ ਦੇ ਪੁਜਾਰੀ ਦੱਸਦੇ ਹਨ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਠੰਡ ਪੈਣ ਲੱਗੀ ਹੈ। ਹਰ ਸਾਲ ਕਾਰਤਿਕ ਮਹੀਨੇ ਦੇ ਬੈਕੁੰਠ ਚਤੁਰਦਸ਼ੀ ਤੋਂ ਭਗਵਾਨ ਨੂੰ ਗਰਮ ਕੱਪੜੇ ਪਹਿਨਾਉਣਾ ਸ਼ੁਰੂ ਹੁੰਦਾ ਹੈ, ਜੋ ਬਸੰਤ ਪਚੰਮੀ ਤੱਕ ਚੱਲਦਾ ਹੈ। ਜਿਸ ਤਰ੍ਹਾਂ ਨਾਲ ਇਨਸਾਨ ਨੂੰ ਠੰਡ ਲੱਗਦੀ ਹੈ, ਉਸੇ ਤਰ੍ਹਾਂ ਦੇਵਤਾ ਨੂੰ ਵੀ ਲੱਗਦੀ ਹੈ। ਇਹ ਭਾਵਨਾ ਦੀ ਪੂਜਾ ਹੈ। ਰਾਮ-ਜਾਨਕੀ ਮੰਦਰ ਦੇ ਪੁਜਾਰੀ ਵੀ ਦੱਸਦੇ ਹਨ ਕਿ ਇਨਸਾਨ ਦੀ ਤਰ੍ਹਾਂ ਹੀ ਭਗਵਾਨ ਨੂੰ ਵੀ ਠੰਡ ਦੇ ਕੱਪੜਿਆਂ ਤੋਂ ਇਲਾਵਾ ਜ਼ਿਆਦਾ ਠੰਡ ਪੈਣ 'ਤੇ ਹੀਟਰ ਅਤੇ ਬਲੋਅਰ ਤੱਕ ਲਗਾਇਆ ਜਾਂਦਾ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ
Stories You May Like
ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ...
ਪ੍ਰਿੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨਵਾਂ ਮੋੜ
ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
ਵਿਆਹ ਦਾ ਝਾਂਸਾ ਦੇ ਵਿਦਿਆਰਥਣ ਨਾਲ ਟੱਪੀਆਂ ਹੱਦਾਂ, ਹੋਟਲ ਆਉਣ ਤੋਂ ਇਨਕਾਰ ਕੀਤਾ...
ਅਨੋਖਾ ਮਾਮਲਾ! ਸਰਜਰੀ ਦੌਰਾਨ ਡਾਕਟਰ ਨੂੰ ਮਰੀਜ਼ ਤੋਂ ਹੋਇਆ cancer
ਸਰਦੀਆਂ 'ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ...
ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
ਉੱਤਰੀ ਕੋਰੀਆ ਨੇ ਸਮੁੰਦਰ 'ਚ ਦਾਗੀ ਮਿਜ਼ਾਈਲ
ਆਸਟ੍ਰੇਲੀਆ 'ਚ ਜੰਗਲ ਦੀ ਅੱਗ 'ਤੇ ਪਾਇਆ ਗਿਆ ਕਾਬੂ
Canada ਦੇ ਨਵੇਂ ਨਿਯਮ ਨਾਲ ਵਧੇਗਾ PR ਦਾ ਇੰਤਜ਼ਾਰ, ਚਿੰਤਾ 'ਚ ਡੁੱਬੇ ਭਾਰਤੀ
'ਪੁਸ਼ਪਾ 2' ਤੋਂ ਬਾਅਦ ਇਸ ਫਿਲਮ ਦੇ ਇਵੈਂਟ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ
ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਦੁੱਧ ਨਾਲ ਨਹਾਉਂਦੀ ਹੈ ਇਹ ਅਦਾਕਾਰਾ?
ਯਾਤਰੀਆਂ ਨੂੰ ਲਿਜਾ ਰਹੇ 'ਬੁੱਢਾ ਏਅਰ' ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਇਸ ਜੇਲ੍ਹ 'ਚ ਮਿਲਦੀਆਂ ਹਨ ਸ਼ਾਨਦਾਰ ਸਹੂਲਤਾਂ, ਕੈਦੀ ਨਹੀਂ ਕਰਦੇ ਭੱਜਣ ਦੀ ਕੋਸ਼ਿਸ਼
ਰੂਸੀ ਸੈਨਿਕਾਂ ਨੇ ਯੂਕ੍ਰੇਨ ਦੇ ਜਵਾਬੀ ਹਮਲੇ ਨੂੰ ਖਦੇੜਿਆ
ਜਾਣੋ ਕੀ ਹੈ ਚਾਹ ਬਣਾਉਣ ਦਾ ਸਹੀ ਤਰੀਕਾ? ਕਿੰਨੀ ਦੇਰ ਉਬਾਲਣ 'ਤੇ ਬਣੇਗੀ ਕੜਕ
190 ਮਿਲੀਅਨ ਪੌਂਡ ਮਾਮਲੇ 'ਚ ਇਮਰਾਨ ਖਾਨ ਤੇ ਉਸ ਦੀ ਪਤਨੀ ਖ਼ਿਲਾਫ਼ ਫ਼ੈਸਲਾ 13...
ਪੰਜਾਬ 'ਚ ਬਾਰਿਸ਼ ਤੇ ਠੰਡ ਨੇ ਦਿਖਾਏ ਤੇਵਰ, ਧੁੰਦ ਕਾਰਨ ਕਈ ਟਰੇਨਾਂ ਲੇਟ ਤੇ ਕਈ...
Subscribe Now!