ਨਵੀਂ ਦਿੱਲੀ— ਜੋ ਉਮੀਦਵਾਰ ਪੁਲਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਲਈ ਚੰਗੀ ਖਬਰ ਹੈ। ਗੁਜਰਾਤ ਪੁਲਸ ਵੱਲੋਂ ਕਾਂਸਟੇਬਲ ਅਹੁਦੇ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਸੀਂ ਵੀ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਇਨ੍ਹਾਂ ਅਹੁਦਿਆਂ ਦੇ ਯੋਗ ਹੈ ਤਾਂ ਤੁਸੀਂ ਐਪਲੀਕੇਸ਼ਨ ਆਖ਼ਰੀ ਤਾਰੀਕ ਤੋਂ ਪਹਿਲਾਂ ਭਰ ਸਕਦੇ ਹੋ।
ਅਹੁਦੇ ਦਾ ਨਾਂ-ਕਾਂਸਟੇਬਲ
ਆਸਾਮੀਆਂ ਦੀ ਸੰਖਿਆ-6189
ਸਿੱਖਿਆ ਯੋਗਤਾ: 12ਵੀਂ ਪਾਸ।
ਉਮਰ: 18 ਸਾਲ ਤੋਂ 33 ਸਾਲ।
ਇਸ ਤਰ੍ਹਾਂ ਹੋਵੇਗੀ ਚੋਣ: ਉਮੀਦਵਾਰ ਦੀ ਚੋਣ ਲਿਖਿਤ ਟੈਸਟ, ਮੈਡੀਕਲ ਟੈਸਟ ਅਤੇ ਫਿਜ਼ਿਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਆਖ਼ਰੀ ਤਾਰੀਕ: 7 ਸਤੰਬਰ 2018।
ਫੀਸ: ਜਨਰਲ/ਓ.ਬੀ.ਸੀ ਉਮੀਦਵਾਰਾਂ ਲਈ 250 ਰੁਪਏ ਅਤੇ ਐੱਸ.ਸੀ./ਐੱਸ.ਟੀ. ਲਈ ਕੋਈ ਮੁਫਤ।
ਵੈੱਬਸਾਈਟ: ojas.gujarat.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਸੂਰਤ: ਹਾਰਦਿਕ ਪਟੇਲ ਦੀ ਹਿਰਾਸਤ ਨੂੰ ਲੈ ਕੇ ਸਮਰਥਕਾਂ ਨੇ ਬੱਸ 'ਚ ਲਗਾਈ ਅੱਗ
NEXT STORY