ਨਵੀਂ ਦਿੱਲੀ— ਆਮ ਕਰਕੇ ਮੰਨਿਆ ਜਾਂਦਾ ਹੈ ਕਿ ਦੁਨੀਆ 'ਚ ਸਭ ਤੋਂ ਹੌਟ ਸਿਰਫ ਅਭਿਨੇਤਰੀਆਂ ਜਾਂ ਮਾਡਲਾਂ ਹੀ ਹੁੰਦੀਆਂ ਹਨ।

ਦੁਨੀਆ 'ਚ ਇਕ ਅਜਿਹੀ ਵੀ ਡਾਕਟਰ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਹੌਟ ਲੁੱਕ ਡਾਕਟਰ ਕਿਹਾ ਜਾਂਦਾ ਹੈ।

ਇਸ ਡਾਕਟਰ ਦਾ ਨਾਂ ਹੈ ਜੇਸੇਨੀਆ ਵਾਈਸ। ਇਸ ਡਾਕਟਰ ਦੀ ਉਮਰ 35 ਸਾਲ ਹੈ। ਜੇਸੇਨੀਆ ਵਾਈਸ ਪੇਸ਼ੇ ਤੋਂ ਡਾਕਟਰ ਸੀ ਤੇ ਇਕ ਕਲੀਨਿਕ 'ਤੇ ਕੰਮ ਕਰਦੀ ਸੀ ਪਰ ਹੁਣ ਉਹ ਡਾਕਟਰੀ ਪੇਸ਼ਾ ਛੱਡ ਕੇ ਮਾਡਲਿੰਗ ਕਰਨਾ ਸਿਖ ਰਹੀ ਹੈ।

ਜੇਸੇਨੀਆ ਵਾਈਸ ਨਿਊ ਜਰਸੀ ਦੀ ਰਹਿਣ ਵਾਲੀ ਹੈ ਤੇ ਉਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਹੀਆਂ ਹਨ।

ਵਾਈਸ ਦੇ ਇੰਸਟਾਗ੍ਰਾਮ 'ਤੇ ਤਿੰਨ ਲੱਖ ਫੈਨ ਹਨ। ਇੰਟਰਨੈੱਟ 'ਤੇ ਇਸ ਹੌਟ ਡਾਕਟਰ ਦੀਆਂ ਤਸਵੀਰਾਂ ਜਮ ਕੇ ਵਾਇਰਲ ਹੋ ਰਹੀਆਂ ਹਨ।



CRPF 'ਤੇ ਪੈਟਰੋਲ ਬੰਬ ਨਾਲ ਹਮਲਾ, ਇਕ ਜਵਾਨ ਜਖ਼ਮੀ
NEXT STORY