ਨਵੀਂ ਦਿੱਲੀ-ਭਾਰਤੀ ਫੌਜ (Indian Army) ਨੇ ਔਰਤਾਂ ਨੂੰ ਮਿਲਟਰੀ ਪੁਲਸ 'ਚ ਸੈਨਿਕ ਦੇ ਰੂਪ 'ਚ ਭਰਤੀ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਸ਼ੁਰੂਆਤੀ ਤਾਰੀਕ- 25 ਅਪ੍ਰੈਲ, 2019
ਆਖਰੀ ਤਾਰੀਕ- 8 ਜੂਨ, 2019
ਅਹੁਦਿਆਂ ਦੀ ਗਿਣਤੀ- 100
ਅਹੁਦਿਆਂ ਦਾ ਵੇਰਵਾ- ਸੈਨਿਕ ਜਨਰਲ ਡਿਊਟੀ (ਔਰਤਾਂ ਮਿਲਟਰੀ ਪੁਲਸ)
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ 45 ਫੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।
ਉਮਰ- 17 ਤੋਂ 21 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਵੈੱਬਸਾਈਟ http://www.joinindianarmy.nic.in/Authentication.aspx ਪੜ੍ਹੋ।
ਭਾਰਤੀ ਹਵਾਈ ਫੌਜ ਦੀ ਰਿਪੋਰਟ 'ਚ ਖੁਲਾਸਾ, ਬਾਲਾਕੋਟ 'ਚ ਵਿੰਨ੍ਹੇ ਸਨ 6 'ਚੋਂ 5 ਟੀਚੇ
NEXT STORY