ਨਵੀਂ ਦਿੱਲੀ-ਭਾਰਤੀ ਜਲ ਸੈਨਾ (Indian Navy) ਨੇ ਅਬਜ਼ਰਵਰ, ਪਾਇਲਟ ਅਤੇ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 53
ਆਖਰੀ ਤਾਰੀਕ- 5 ਅਪ੍ਰੈਲ 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਵੱਖ-ਵੱਖ ਅਹੁਦਿਆਂ ਮੁਤਾਬਕ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ 'ਚ ਆਰਕੀਟੈਕਚਰ, ਸਾਇੰਸ, ਕਾਮਰਸ, ਤਕਨਾਲੋਜੀ, ਇੰਜੀਨੀਅਰਿੰਗ, BE/ਬੀ. ਟੈੱਕ ਅਤੇ ਪੋਸਟ ਗ੍ਰੈਜੂਏਸ਼ਨ 'ਚ MBA, MCA, M.Se ਪਾਸ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਸ਼ਾਰਟਲਿਸਟਿੰਗ ਅਤੇ ਐੱਸ. ਐੱਸ. ਬੀ. ਇੰਟਰਵਿਊ ਦੇ ਆਧਾਰਿਤ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.joinindiannavy.gov.in/ ਪੜ੍ਹੋ।
ਭਾਰਤ ਦੀ ਲੜਾਈ ਪਾਕਿਸਤਾਨੀਆਂ ਨਾਲ ਨਹੀਂ, ਅੱਤਵਾਦ ਨਾਲ ਹੈ : ਮੋਦੀ
NEXT STORY