Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 26, 2026

    8:32:02 PM

  • big administrative reshuffle  2 ias and 40 pcs officers transferred

    ਵੱਡਾ ਪ੍ਰਸ਼ਾਸਨਿਕ ਫੇਰਬਦਲ! 2 IAS ਤੇ 40 PCS...

  • bibi jagir kaur  former sgpc president  punjab politics

    ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ...

  • sgpc terminates services of giani raghbir singh

    SGPC ਦਾ ਵੱਡਾ ਫੈਸਲਾ, ਗਿਆਨੀ ਰਘਬੀਰ ਸਿੰਘ ਦੀਆਂ...

  • security increased in sri anandpur sahib on the occasion of hola mahalla

    ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਸੁਰੱਖਿਆ! 11...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਨਵੀਂ ਦਿੱਲੀ
  • 4000 ਕਰੋੜ ਰੁਪਏ 'ਚ ਭਾਰਤ ਨੇ ਖਰੀਦਿਆ ਆਇਲ ਫੀਲਡ

NATIONAL News Punjabi(ਦੇਸ਼)

4000 ਕਰੋੜ ਰੁਪਏ 'ਚ ਭਾਰਤ ਨੇ ਖਰੀਦਿਆ ਆਇਲ ਫੀਲਡ

  • Updated: 12 Feb, 2018 08:47 PM
ਨਵੀਂ ਦਿੱਲੀ
indian oil company buys oil field worth 600 million dollar in uae
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਊਦੀ ਦੌਰੇ 'ਤੇ ਭਾਰਤ ਨੇ ਕੱਚੇ ਤੇਲ ਦੇ ਉਤਪਾਦਨ ਨੂੰ ਲੈ ਕੇ ਸਾਊਦੀ ਦੇ ਨਾਲ ਇਕ ਵੱਡੀ ਹਿੱਸੇਦਾਰੀ ਕੀਤੀ ਹੈ। ਭਾਰਤ ਤੇਲ ਕੰਪਨੀਆਂ ਸਾਊਦੀ ਦੀ ਤੇਲ ਕੰਪਨੀ ਐਡਨਾਕ ਦੇ ਨਾਲ 60 ਕਰੋੜ ਡਾਲਰ (ਕਰੀਬ 3855 ਕਰੋੜ ਰੁਪਏ) 'ਚ ਡੀਲ ਕੀਤੀ ਹੈ।
ਇਸ ਦੇ ਤਹਿਤ ਇਨ੍ਹਾਂ ਕੰਪਨੀਆਂ ਨੂੰ ਲਾਅਰ ਜਕੁਮ ਫੀਲਡ 'ਚ 10 ਫੀਸਦੀ ਦੀ ਹਿੱਸੇਦਾਰੀ ਦਿੱਤੀ ਗਈ ਹੈ। ਇਸ ਹਿੱਸੇਦਾਰੀ ਨਾਲ ਨਾ ਸਿਰਫ ਦੇਸ਼ ਦੀ ਵਧਦੀ ਊਰਜਾ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ, ਬਲਕਿ ਇਹ ਆਮ ਆਦਮੀ ਦੇ ਲਈ ਵੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ।
ਕੀ ਹੈ ਡੀਲ
ਸਰਕਾਰ ਸੰਚਾਲਿਤ ਓ.ਐੱਨ.ਜੀ.ਸੀ. ਦੀ ਸਬਸਿਡੀਅਰੀ ਓ.ਐੱਨ.ਜੀ.ਸੀ. ਵਿਦੇਸ਼, ਇੰਡਿਅਨ ਆਇਲ ਕਾਰਪੋਰੇਸ਼ਨ ਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੀ ਸਬਸਿਡੀਅਰੀ ਭਾਰਤ ਪੈਟਰੋਲੀਅਮ ਨੇ ਇਹ ਡੀਲ ਕੀਤੀ ਹੈ। ਇਸ ਡੀਲ ਦੇ ਤਹਿਤ ਇਨ੍ਹਾਂ ਕੰਪਨੀਆਂ ਨੇ 60 ਕਰੋੜ ਡਾਲਰ ਅਦਾ ਕਰ ਐਡਨਾਕ ਦੇ ਆਬੂ ਧਾਬੀ ਸਥਿਤ ਆਇਲ ਫੀਲਡ 'ਚ 10 ਫੀਸਦੀ ਦੀ ਹਿੱਸੇਦਾਰੀ ਖਰੀਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਕੰਪਨੀਆਂ ਨੇ ਸਾਊਦੀ ਦੀ ਧਰਤੀ 'ਤੇ ਇੰਨੀ ਵੱਡੀ ਡੀਲ ਕੀਤੀ ਹੈ।
ਇਸ ਡੀਲ ਨਾਲ ਕੀ ਫਾਇਦਾ ਹੋਵੇਗਾ
ਆਬੂ ਧਾਬੀ ਦੇ ਤੇਲ ਭੰਡਾਰ 'ਚ ਹਿੱਸੇਦਾਰੀ ਖਰੀਦਣ ਵਾਲੀਆਂ ਕੰਪਨੀਆਂ ਨੂੰ ਕੱਚਾ ਤੇਲ ਦਿੱਤਾ ਜਾਂਦਾ ਹੈ। ਇਹ ਤੇਲ ਉਨ੍ਹਾਂ ਨੂੰ ਆਪਣੀ ਹਿੱਸੇਦਾਰੀ ਦੇ ਬਦਲੇ ਦਿੱਤੇ ਗਏ ਟੈਕਸ ਕੇ ਰਾਇਅਲਟੀ ਪੇਮੈਂਟਜ਼ ਦੇ ਬਦੌਲਤ ਮਿਲਦਾ ਹੈ। ਨੈਸ਼ਨਲ ਐਨਰਜੀ ਪਾਲਿਸੀ ਦਸਤਾਵੇਜ਼ ਦੇ ਮੁਤਾਬਕ 2040 ਤੱਕ ਭਾਰਤ ਦਾ ਕੁੱਲ ਐਨਰਜੀ ਇੰਪੋਰਟ 35-55 ਫੀਸਦੀ ਹੋ ਜਾਵੇਗਾ। 2012 'ਚ ਇਹ ਸਿਰਫ 31 ਫੀਸਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮੰਗ ਦੇਸ਼ ਦੀ ਜਨਸੰਖਿਆ ਵਧਣ ਤੇ ਸ਼ਹਿਰੀਕਰਨ ਹੋਣ ਨਾਲ ਵਧੇਗੀ। ਅਜਿਹੇ 'ਚ ਇਹ ਡੀਲ ਇਸ ਲੋੜ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ।
20 ਲੱਖ ਟਨ ਹੈ ਭਾਰਤ ਦੀ ਹਿੱਸੇਦਾਰੀ
ਜਿਸ ਤੇਲ ਭੰਡਾਰ 'ਚ ਭਾਰਤੀ ਕੰਪਨੀਆਂ ਨੇ ਹਿੱਸੇਦਾਰੀ ਖਰੀਦੀ ਹੈ, ਉਸ ਦੀ ਸਮਰਥਾ 4 ਲੱਖ ਬੈਰਲ ਪ੍ਰਤੀ ਦਿਨ ਉਤਪਾਦਨ ਦੀ ਹੈ। ਸਲਾਨਾ ਇਹ ਕਰੀਬ 2 ਕਰੋੜ ਟਨ ਤੇਲ ਤਿਆਰ ਕਰਦਾ ਹੈ। ਸਾਲਾਨਾ ਇਸ ਪ੍ਰੋਡਕਸ਼ਨ 'ਚ ਭਾਰਤੀ ਕੰਪਨੀਆਂ ਦੀ ਹਿੱਸੇਦਾਰੀ 20 ਲੱਖ ਟਨ ਦੀ ਹੋਵਾਗੀ। ਇਸ ਫੀਲਡ ਦਾ ਟਾਰਗੇਟ 2025 ਤੱਕ ਪ੍ਰੋਡਕਸ਼ਨ 4 ਲੱਖ ਤੋਂ ਵਧਾ ਕੇ 4,50,000 ਬੈਰਲ ਪ੍ਰਤੀ ਦਿਨ ਕਰਨ ਦਾ ਹੈ। ਅਜਿਹਾ ਹੋਣ ਨਾਲ ਭਾਰਤੀ ਕੰਪਨੀਆਂ ਦਾ ਸ਼ੇਅਰ ਵੀ ਵਧੇਗਾ।
ਆਮ ਲੋਕਾਂ ਲਈ ਕੀ ਹੈ ਮਹੱਤਵ
ਪਿਛਲੇ ਦਿਨੀ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਣ ਦੇ ਕਾਰਨ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਦੇਸ਼ 'ਚ ਪੈਟਰੋਲ ਦੀਅ ਕੀਮਤ 80 ਰੁਪਏ ਤੋਂ ਪਾਰ ਪਹੁੰਚ ਗਈ। ਡੀਜ਼ਲ ਦੀ ਕੀਮਤ ਇਸ ਵਾਰ 67 ਰੁਪਏ ਦੇ ਪਾਰ ਪਹੁੰਚ ਗਈ ਹੈ। ਇਸ ਡੀਲ ਨਾਲ ਭਾਰਤੀ ਕੰਪਨੀਆਂ ਨੂੰ ਕਰੂਡ ਆਇਲ ਦੀ ਡਿਮਾਂਡ ਪੂਰੀ ਕਰਨ 'ਚ ਮਦਦ ਮਿਲੇਗੀ। ਇਹ ਡੀਲ ਆਉਣ ਵਾਲੇ ਸਮੇਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਕਾਬੂ ਪਾਉਣ 'ਚ ਵੀ ਮਦਦ ਕਰ ਸਕਦੀ ਹੈ।
ਦਰਾਮਦ 'ਤੇ ਨਿਰਭਰ ਹੈ ਭਾਰਤ
ਮੌਜੂਦਾ ਸਮੇਂ 'ਚ ਭਾਰਤ ਕੱਚੇ ਤੇਲ ਦੀ ਆਪਣੀ ਲੋੜ ਦੇ ਲਈ ਦਰਾਮਦ 'ਤੇ ਨਿਰਭਰ ਕਰਦਾ ਹੈ। ਅਪ੍ਰੈਲ-ਨਵੰਬਰ 2017 ਦੇ ਵਿਚਕਾਰ 13.46 ਕਰੋੜ ਮੀਟ੍ਰਿਕ ਟਨ ਦੀ ਪੂਰੀ ਡਿਮਾਂਡ 'ਚ ਘਰੇਲੂ ਪ੍ਰੋਡਕਸ਼ਨ ਦੀ ਹਿੱਸੇਦਾਰੀ ਸਿਰਫ 17.4 ਫੀਸਦੀ ਸੀ। ਇਸ ਨਾਲ ਪਤਾ ਲੱਗਦਾ ਹੈ ਕਿ ਭਾਰਤ ਆਪਣੀ ਤੇਲ ਦੀ ਲੋੜ ਦੇ ਲਈ 83 ਫੀਸਦੀ ਤੋਂ ਜ਼ਿਆਦਾ ਦਰਾਮਦ 'ਤੇ ਹੀ ਟਿਕਿਆ ਹੋਇਆ ਹੈ। ਇਸ ਡੀਲ ਨਾਲ ਇਸ ਨਿਰਭਰਤਾ ਨੂੰ ਖਤਮ ਕਰਨ 'ਚ ਮਦਦ ਮਿਲੇਗੀ।

  • ਨਰਿੰਦਰ ਮੋਦੀ
  • ਆਇਲ ਫੀਲਡ
  • ਭਾਰਤ
  • Narendra Modi
  • Oil Field
  • India

ਪਾਕਿ ਨੂੰ ਉਸ ਦੀ ਭਾਸ਼ਾ 'ਚ ਜਲਦ ਦੇਵਾਂਗੇ ਮੂੰਹ-ਤੋੜ ਜਵਾਬ : ਸੀਤਾਰਮਨ

NEXT STORY

Stories You May Like

  • airtel to infuse rs 20 000 crore into its company
    Airtel ਆਪਣੀ ਗੈਰ-ਬੈਂਕਿੰਗ ਵਿੱਤੀ ਕੰਪਨੀ ’ਚ 20,000 ਕਰੋੜ ਰੁਪਏ ਪਾਵੇਗੀ
  • california buys rs 1 25 crore rupees 105 year old tractor from jalandhar
    ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ
  • fall in shares of 6 companies including tcs info  rs 3 lakh crore lost
    TCS-ਇਨਫੋਸਿਸ ਸਮੇਤ 6 ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਨਾਲ ਹਿੱਲੇ ਨਿਵੇਸ਼ਕ, 3 ਲੱਖ ਕਰੋੜ ਰੁਪਏ ਸੁਆਹ
  • india will face loss due to fta  revenue loss of rs 1 lakh crore  by 2027
    FTA ਕਾਰਨ ਭਾਰਤ ਨੂੰ ਲੱਗੇਗਾ ਵੱਡਾ ਝਟਕਾ; 2027 ਤੱਕ 1 ਲੱਖ ਕਰੋੜ ਰੁਪਏ ਦੇ ਮਾਲੀਏ ਦਾ ਹੋ ਸਕਦੈ ਨੁਕਸਾਨ
  • sbi becomes the country  s fourth largest company
    21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
  • women  accounts  5 thousand rupees
    1.31 ਕਰੋੜ ਔਰਤਾਂ ਦੇ ਖਾਤਿਆਂ 'ਚ ਆਉਣਗੇ 5-5 ਹਜ਼ਾਰ ਰੁਪਏ, CM ਸਟਾਲਿਨ ਨੇ ਕਰ 'ਤਾ ਐਲਾਨ
  • ed seized properties worth 10 000 crore
    ED ਨੇ ਪੰਜਾਬ 'ਚ 10,000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ, ਜਾਣੋ ਕਿਸ ਮਾਮਲੇ 'ਚ ਹੋਈ ਕਾਰਵਾਈ
  • ngt gives green signal to 81 000 crore   great nicobar project
    81,000 ਕਰੋੜ ਦੇ 'ਗ੍ਰੇਟ ਨਿਕੋਬਾਰ ਪ੍ਰੋਜੈਕਟ' ਨੂੰ NGT ਦੀ ਹਰੀ ਝੰਡੀ, ਹਿੰਦ ਮਹਾਂਸਾਗਰ 'ਚ ਵਧੇਗੀ ਭਾਰਤ ਦੀ ਤਾਕਤ
  • a person committed suicide by hanging himself
    ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਅੰਮ੍ਰਿਤਸਰ ’ਚ ਭਰਾ ਨੂੰ ਮਿਲ ਕੇ ਕਹੇ...
  • harsimrat kaur badal said law and order failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ:...
  • pargat singh on gurpreet singh
    ਪਰਗਟ ਸਿੰਘ ਨੇ ਮਣੀਪੁਰ 'ਚ ਸ਼ਹੀਦ ਹੋਏ ਗੁਰਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ
  • bjp leader manoranjan kalia statement
    ਸਕਿਓਰਿਟੀ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ CM ਮਾਨ ਨੂੰ ਘੇਰਿਆ, ਕਿਹਾ- 'ਔਰੋਂ ਕੋ...
  • mla pargat singh shares a video
    'ਆਪ' ਆਗੂਆਂ ਤੇ ਪੰਜਾਬ ਪੁਲਸ 'ਤੇ ਮੁੰਡੇ ਦੇ ਗੰਭੀਰ ਦੋਸ਼, MLA ਪਰਗਟ ਸਿੰਘ ਨੇ...
  • boy dead on road accident in jalandhar
    ਕਹਿਰ ਓ ਰੱਬਾ! ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਦੋਸਤਾਂ ਨੂੰ ਦਰੜਿਆ, ਇਕ ਦੀ...
  • pargat singh demands probe in ranjit singh case
    ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਮਾਮਲੇ 'ਚ ਸਬੂਤਾਂ ਸਮੇਤ ਜਾਣਕਾਰੀ ਦੇਣ CM...
  • case filed former councillor  s husband for holding gst team hostage in jalandhar
    ਜਲੰਧਰ 'ਚ GST ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਸਾਬਕਾ ਕੌਂਸਲਰ ਦੇ ਪਤੀ ਸਣੇ...
Trending
Ek Nazar
pm modi and netanyahu talks

PM ਮੋਦੀ ਅਤੇ ਨੇਤਨਯਾਹੂ ਵਿਚਾਲੇ ਸਾਰਥਕ ਗੱਲਬਾਤ, ਭਾਰਤ-ਇਜ਼ਰਾਈਲ ਸਬੰਧ ਹੋਣਗੇ...

guru nanak dev ji s historic gurdwara in pakistan

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

heavy rains in brazil

ਬ੍ਰਾਜ਼ੀਲ 'ਚ ਭਾਰੀ ਮੀਂਹ ਦਾ ਕਹਿਰ, ਹੁਣ ਤੱਕ 46 ਮੌਤਾਂ, ਕਈ ਲਾਪਤਾ

lookout notice issued against youtuber over remarks against hindu deities

ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber...

vijay deverakonda  rashmika mandanna are now officially married

ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ...

government babu savdhaan in up if you do not login

ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ...

kerala hc stays release of   kerala story 2   for 15 days

ਰਿਲੀਜ਼ ਤੋਂ ਇਕ ਦਿਨ ਪਹਿਲਾਂ  'The Kerala Story 2' ਦੀ ਰਿਲੀਜ਼ 'ਤੇ...

45 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ

weird addiction trends condom

ਕੰਡੋਮ ਦੀ ਮੰਗ ਨੇ ਤੋੜੇ ਰਿਕਾਰਡ, ਸਿਹਤ ਵਿਭਾਗ ਦੀ ਜਾਂਚ ਰਿਪੋਰਟ ਪੜ੍ਹ ਤੁਸੀਂ ਵੀ...

  pakistan must receive response for shameful act    warns taliban

ਸ਼ਰਮਨਾਕ ਕਾਰਵਾਈ ਦਾ ਦਿੱਤਾ ਜਾਵੇਗਾ ਮੂੰਹ-ਤੋੜ ਜਵਾਬ, ਤਾਲਿਬਾਨ ਦੀ ਪਾਕਿਸਤਾਨ ਨੂੰ...

pm modi pays tribute at yad vashem israel s holocaust memorial

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ...

manjit singh gk dehdhari guru event cancelled singh sabha

ਮਨਜੀਤ ਸਿੰਘ ਜੀਕੇ ਦੀ ਵੱਡੀ ਕਾਰਵਾਈ ! ਗੁਰਦੁਆਰਾ ਹਾਲ 'ਚ ਦੇਹਧਾਰੀ ਗੁਰੂ ਦਾ...

a woman was robbed in broad daylight in jalandhar

ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ...

father  blue drums  accused son

ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ...

kim jong un warning

ਕਿਮ ਜੋਂਗ ਦੀ ਚੇਤਾਵਨੀ, ਦੱਖਣੀ ਕੋਰੀਆ ਨੂੰ ਕਰ ਦੇਵਾਂਗੇ ਤਬਾਹ

university student announcement

ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਐਲਾਨ

inside look at rashmika mandanna vijay deverakonda s haldi ceremony

ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਵਿਜੇ ਤੇ ਰਸ਼ਮਿਕਾ, ਸਾਹਮਣੇ ਆਈਆਂ ਖੂਬਸੂਰਤ...

breakup suicide

'‘ਬ੍ਰੇਕਅੱਪ’ ਤੇ ਦਿਲ ਦਾ ਟੁੱਟਣਾ ਆਮ ਗੱਲ, ਇਸ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • 11 arrested for kidnap  assault of film director  actor among accused
      ਡਾਇਰੈਕਟਰ ਨੂੰ ਬੇਰਹਿਮੀ ਨਾਲ ਕੁੱਟਣ ਦੇ ਮਾਮਲੇ 'ਚ ਅਦਾਕਾਰਾ ਐਸ਼ਵਰਿਆ ਸਣੇ 11...
    • liquor vehicle  driving license cancellation  government
      ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਰੱਦ ਹੋਵੇਗਾ ਡਰਾਈਵਿੰਗ ਲਾਇਸੈਂਸ
    • two friends die after bike collides with electric pole in auraiya
      ਔਰਈਆ 'ਚ ਭਿਆਨਕ ਸੜਕ ਹਾਦਸਾ! ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫਤਾਰ ਬਾਈਕ, ਦੋ...
    • amritdhari sikh kirpan zudio showroom viral video
      ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ...
    • pm modi and netanyahu talks
      PM ਮੋਦੀ ਅਤੇ ਨੇਤਨਯਾਹੂ ਵਿਚਾਲੇ ਸਾਰਥਕ ਗੱਲਬਾਤ, ਭਾਰਤ-ਇਜ਼ਰਾਈਲ ਸਬੰਧ ਹੋਣਗੇ...
    • delhi high court  lifestyle disorder  military disability pension
      ਹਾਈ ਕੋਰਟ ਦਾ ਅਹਿਮ ਫੈਸਲਾ; 'ਲਾਈਫਸਟਾਈਲ ਡਿਸਆਰਡਰ' ਦੱਸ ਕੇ ਫੌਜੀਆਂ ਦੀ...
    • customs intercepts rs 23 9 crore worth of ganja at igi airport  two arrested
      ਕਸਟਮ ਵਿਭਾਗ ਦੀ ਵੱਡੀ ਕਾਰਵਾਈ, 23.9 ਕਰੋੜ ਦੇ ਗਾਂਜੇ ਨਾਲ ਥਾਈਲੈਂਡ ਤੋਂ ਆਏ 2...
    • air passengers  ticket cancellation  refund  additional fees  dgca
      ਹਵਾਈ ਯਾਤਰੀਆਂ ਦੀ ਮੌਜ! ਹੁਣ ਟਿਕਟ ਕੈਂਸਲ ਕਰਵਾਉਣ 'ਤੇ ਨਹੀਂ ਕੱਟੇਗਾ ਇਕ ਵੀ ਪੈਸਾ
    • 10 crore cash recovered from bsp mla
      ਬਸਪਾ ਵਿਧਾਇਕ ਦੇ ਟਿਕਾਣਿਆਂ ਤੋਂ 100000000 ਰੁਪਏ ਦੀ ਨਕਦੀ ਬਰਾਮਦ; ਆਈ. ਟੀ....
    • lookout notice issued against youtuber over remarks against hindu deities
      ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +