Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 09, 2026

    5:02:46 PM

  • ravneet bittu big statement against rahul gandhi

    ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ 'ਚ ਹਿੰਸਕ ਸੋਚ...

  • gold silver prices sharply  is this the right time to invest

    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ...

  • bikram majithia visit in jalandhar

    ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਖਿੱਚੀ ਤਿਆਰੀ!...

  • majithia will go barefoot to appease the angry leaders

    ਰੁੱਸਿਆਂ ਨੂੰ ਨੰਗੇ ਪੈਰੀਂ ਜਾ ਕੇ ਮਨਾਉਣਗੇ ਮਜੀਠੀਆ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤੀ ਜਲਦ ਕਰਨਗੇ ਸਵਦੇਸ਼ੀ GPS ਦਾ ਇਸਤੇਮਾਲ, ਫੌਜ ਨੂੰ ਵੀ ਮਿਲੇਗਾ ਲਾਭ

NATIONAL News Punjabi(ਦੇਸ਼)

ਭਾਰਤੀ ਜਲਦ ਕਰਨਗੇ ਸਵਦੇਸ਼ੀ GPS ਦਾ ਇਸਤੇਮਾਲ, ਫੌਜ ਨੂੰ ਵੀ ਮਿਲੇਗਾ ਲਾਭ

  • Updated: 17 Jul, 2019 07:25 PM
National
indian will soon use indigenous gps
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਅਮਰੀਕਾ, ਰੂਸ, ਚੀਨ ਤੇ ਯੂਰੋਪੀ ਯੂਨੀਅਨ ਦੀ ਤਰਜ 'ਤੇ ਜਲਦ ਭਾਰਤੀਆਂ ਲਈ ਵੀ ਸਵਦੇਸ਼ੀ ਜੀ.ਪੀ.ਐੱਸ. (ਗਲੋਬਲ ਪੋਜ਼ਿਸ਼ਨਿੰਗ ਸਿਸਟਮ) ਇਸਤੇਮਾਲ ਲਈ ਉਪਲਬੱਧ ਹੋਵੇਗਾ। ਇਸ ਸਵਦੇਸ਼ੀ ਜੀ.ਪੀ.ਐੱਸ. ਦਾ ਨਾਂ ਹੈ 'ਨਾਵਿਕ' ਭਾਵ ਨੈਵਿਗੇਸ਼ਨ ਵਿਦ ਇੰਡੀਅਨ ਕਾਨਸਟਲੈਸ਼ਨ। ਜਾਣਕਾਰੀ ਮਿਲੀ ਹੈ ਕਿ ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੋਬਾਇਲ ਫੋਨ ਦੀ ਚਿੱਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਨਾਲ ਇਸ ਸਬੰਧ 'ਚ ਗੱਲਬਾਤ ਕੀਤੀ ਹੈ। ਤਾਂਕਿ ਜਲਦ ਹੀ ਅਮਰੀਕੀ ਨੇਵਿਗੇਸ਼ਨ ਸਿਸਟਮ ਜੀ.ਪੀ.ਐੱਸ. ਦੀ ਥਾਂ 'ਤੇ ਸਵਦੇਸ਼ੀ 'ਨਾਵਿਕ' ਦੀ ਵਰਤੋਂ ਸਮਾਰਟਫੋਨ 'ਚ ਕੀਤੀ ਜਾ ਸਕੇ।
ਅਮਰੀਕਾ, ਰੂਸ, ਚੀਨ ਤੇ ਯੂਰੋਪੀ ਯੂਨੀਅਨ ਕੋਲ ਪਹਿਲਾਂ ਤੋਂ ਹੀ ਸਵਦੇਸ਼ੀ ਨੇਵਿਗੇਸ਼ਨ ਸਿਸਟਮ ਮੌਜੂਦ ਹੈ। ਜੀ.ਪੀ.ਐੱਸ. ਅਮਰੀਕਾ ਦਾ ਹੀ ਨੇਵਿਗੇਸ਼ਨ ਸਿਸਟਮ ਹੈ ਜਿਸ ਨੂੰ ਫਿਲਹਾਲ ਅਸੀਂ ਇਸਤੇਮਾਲ ਕਰਦੇ ਹਾਂ। ਰੂਸ, ਯੂਰੋਪੀ ਯੂਨੀਅਨ ਤੇ ਚੀਨ ਲੜੀਵਾਰ ਗਲੋਨਾਸ, ਗੈਲੀਲਿਓ ਤੇ ਬਾਈਦੁ ਨੇਵਿਗੇਸ਼ਨ ਸਿਸਟਮ ਦੀ ਵਰਤੋਂ ਕਰਦੇ ਹਨ। ਨੇਵਿਗੇਸ਼ਨ ਸਿਸਟਮ ਨੂੰ ਇਹ ਦੇਸ਼ ਨਾ ਸਿਰਫ ਨਾਗਰਿਕ ਵਰਤੋਂ ਲਈ ਕਰਦੇ ਹਨ, ਸਗੋਂ ਫੌਜੀ ਜ਼ਰੂਰਤਾਂ 'ਚ ਵੀ ਇਸ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਕਾਰਗਿਲ ਦੀ ਲੜਾਈ ਨੇ 'ਨਾਵਿਕ' ਦੇ ਵਿਕਾਸ 'ਚ ਨਿਭਾਈ ਅਹਿਮ ਭੂਮਿਕਾ
ਫੌਜੀ ਮਾਹਿਰ ਕਹਿੰਦੇ ਹਨ ਕਿ 1999 'ਚ ਕਾਰਗਿਲ ਦੀ ਲੜਾਈ ਸਮੇਂ ਭਾਰਤ ਅਮਰੀਕੀ ਨੇਵਿਗੇਸ਼ਨ ਪ੍ਰਣਾਲੀ ਦੀ ਮਦਦ ਚਾਹੁੰਦਾ ਸੀ ਪਰ ਅਮਰੀਕਾ ਨੇ ਇਨਕਾਰ ਕਰ ਦਿੱਤਾ। ਉਸੇ ਸਮੇਂ ਭਾਰਤੀ ਵਿਗਿਆਨਕ ਭਾਈਚਾਰੇ ਤੇ ਸੱਤਾ ਅਦਾਰਿਆਂ ਵਿਚਾਲੇ ਇਹ ਸਹਿਮਤੀ ਬਣੀ ਕਿ ਹੁਣ ਦੇਸ਼ ਨੂੰ ਜਲਦ ਹੀ ਅਜਿਹੀ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ। ਦਰਅਸਲ ਇਸ ਪ੍ਰਣਾਲੀ ਦਾ ਇਸਤੇਮਾਲ ਕਰ ਦੁਸ਼ਮਣ ਦੇ ਫੌਜੀ ਟਿਕਾਣਿਆਂ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹਾਂ।

ਕੀ ਹੈ ਨਾਵਿਕ ਪ੍ਰਣਾਲੀ?
ਭਾਰਤੀ ਖੇਤਰੀ ਨੇਵਿਗੇਸ਼ਨ ਸੈਟੇਲਾਈਟ ਸਿਸਟਮ (ਆਈ.ਆਰ.ਐੱਨ.ਐੱਸ.ਐੱਸ.) 8 ਸੈਟੇਲਾਈਟਾਂ ਦੀ ਇਕ ਪ੍ਰਣਾਲੀ ਹੈ ਜਿਸ ਨੂੰ ਨਾਵਿਕ (ਨੇਵਿਗੇਸ਼ਨ ਵਿਦ ਇੰਡੀਅਨ ਕਾਨਸਟਲੈਸ਼ਨ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਪਹਿਲਾਂ ਸੈਟੇਲਾਈਟ ਆਈ.ਆਰ.ਐੱਨ.ਐੱਸ.ਐੱਸ.-1ਏ 1 ਜੁਲਾਈ, 2013 ਨੂੰ ਪੀ.ਐੱਸ.ਐੱਲ.ਵੀ.-ਸੀ22 ਲਾਂਚ ਵਹੀਕਲ ਤੋਂ ਲਾਂਚ ਕੀਤਾ ਗਿਆ ਤੇ ਇਸ ਪ੍ਰਣਾਲੀ ਦਾ ਆਖਰੀ ਸੈਟੇਲਾਈਟ 12 ਅਪ੍ਰੈਲ 2018 ਨੂੰ ਪੁਲਾੜ 'ਚ ਸਥਾਪਿਤ ਹੋਇਆ। ਇਹ ਸੈਟੇਲਾਈਟ 20 ਮੀਟਰ ਦੀ ਸ਼ੁੱਧਤਾ ਨਾਲ ਦੋ ਥਾਵਾਂ ਦੇ ਵਿਚਕਾਰ ਦੀ ਦੂਰੀ ਸਟੀਕਤਾ ਨਾਲ ਦੱਸ ਸਕਦੇ ਹਨ। ਇਹ ਸਿਰਫ ਭਾਰਤ ਦੀ ਹੀ ਨਹੀਂ ਸਹੋਂ ਭਾਰਤੀ ਸਰਹੱਦ ਤੋਂ 1500 ਕਿਲੋਮੀਟਰ ਦੂਰੀ ਤਕ ਦੀ ਜਾਣਕਾਰੀ ਦੇਣ 'ਚ ਵੀ ਸਮਰੱਥ ਹਨ। ਇਸ ਲਿਹਾਜ਼ ਨਾਲ ਇਹ ਨੇਵਿਗੇਸ਼ਨ ਪ੍ਰਣਾਲੀ ਪੂਰੇ ਦੱਖਣੀ ਏਸ਼ੀਆ ਨੂੰ ਕਵਰ ਕਰਦੀ ਹੈ।

ਭਾਰਤੀ ਫੌਜ ਨੂੰ ਹੋਵੇਗਾ ਲਾਭ
ਇਹ ਸਵਦੇਸ਼ੀ ਪ੍ਰਣਾਲੀ ਆਮ ਨਾਗਰਿਕਾਂ ਲਈ ਹੀ ਨਹੀਂ ਸਗੋਂ ਭਾਰਤੀ ਫੌਜ ਲਈ ਵੀ ਕਾਫੀ ਅਹਿਮ ਹੈ। ਮੁੱਖ ਰੂਪ ਨਾਲ ਇਹ ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਪਹਿਲੀ ਸਟੈਂਡਰਡ ਪੋਜ਼ਿਸ਼ਨਿੰਗ ਸੇਵਾ (ਐੱਸ.ਪੀ.ਐੱਸ.) ਜੋ ਸਾਰੇ ਨਾਗਰਿਕਾਂ ਲਈ ਉਪਲਬੱਧ ਹੋਵੇਗੀ। ਦੂਜੀ ਰਿਸਟ੍ਰਿਕਟਿਡ ਸੇਵਾ (ਆਰ. ਐੱਸ.) ਸਿਰਫ ਫੌਜ ਤੇ ਕੁਝ ਖਾਸ ਯੂਜ਼ਰ ਨੂੰ ਹੀ ਮਿਲੇਗੀ। ਫੌਜ ਕੋਲ ਸਵਦੇਸ਼ੀ ਪ੍ਰਣਾਲੀ ਹੋਣ ਨਾਲ ਦੂਜੇ ਦੁਸ਼ਮਣ ਦੇਸ਼ ਨੂੰ ਸਾਡੀ ਫੌਜੀ ਸਰਗਰਮੀਆਂ ਦਾ ਪਤਾ ਨਹੀਂ ਚੱਲੇਗਾ। ਇਸ ਦੇ ਨਾਲ ਹੀ ਆਪਣੀ ਸਮੁੰਦਰੀ ਸਰਹੱਦ ਦੀ ਨਿਗਰਾਨੀ ਕਰਨ 'ਚ ਪਹਿਲਾਂ ਤੋਂ ਕਈ ਗੁਣਾ ਸਮਰੱਥ ਹੋ ਜਾਣਗੇ। ਦੂਜੇ ਪਾਣ ਸਾਡੀ ਹਵਾਈ ਫੌਜ ਤੇ ਜ਼ਮੀਨੀ ਫੌਜ ਨੂੰ ਆਸਾਨੀ ਨਾਲ ਦੁਸ਼ਮਣ ਦੇਸ਼ ਦੇ ਫੌਜੀ ਟਿਕਾਣਿਆਂ ਦਾ ਪਤਾ ਲੱਗ ਜਾਵੇਗਾ ਤੇ ਉਨ੍ਹਾਂ ਨੂੰ ਖਤਮ ਕਰਨਾ ਆਸਾਨ ਹੋ ਜਾਵੇਗਾ।

  • ਸਵਦੇਸ਼ੀ ਜੀ.ਪੀ.ਐੱਸ
  • indigenous GPS
  • ਇਸਰੋ
  • ISRO
  • ਨਾਵਿਕ
  • NAVIC

ਮੁੰਬਈ ਇਮਾਰਤ ਹਾਦਸੇ 'ਚ ਹੁਣ ਤੱਕ 14 ਲੋਕਾਂ ਦੀ ਹੋਈ ਮੌਤ, ਰਾਹਤ-ਬਚਾਅ ਕਾਰਜ ਜਾਰੀ

NEXT STORY

Stories You May Like

  • 50 indian satellites at risk due to solar flare
    ISRO ਦੀ ਚਿਤਾਵਨੀ, ਰੇਡੀਓ ਤੇ GPS ਹੋ ਸਕਦੇ ਨੇ ਠੱਪ! ਸੂਰਜੀ ਤੂਫ਼ਾਨ ਕਾਰਨ 50 ਭਾਰਤੀ ਸੈਟੇਲਾਈਟਾਂ ਨੂੰ ਖ਼ਤਰਾ
  • pakistani spy arrested for passing information to indian army
    ਭਾਰਤੀ ਫੌਜ ਦੀ ਜਾਣਕਾਰੀ ਭੇਜਣ ਵਾਲਾ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
  • shubhanshu shukla will receive ashok chakra
    ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਮਿਲੇਗਾ 'ਅਸ਼ੋਕ ਚੱਕਰ', ਪੁਲਾੜ 'ਚ ਰਚਿਆ ਸੀ ਇਤਿਹਾਸ
  • powerful banks needed high level committee to be formed soon sitharaman
    ਵਿਕਸਿਤ ਭਾਰਤ ਲਈ ਚਾਹੀਦੇ ਹਨ ‘ਪਾਵਰਫੁੱਲ ਬੈਂਕ’, ਉੱਚ ਪੱਧਰੀ ਕਮੇਟੀ ਦਾ ਗਠਨ ਜਲਦ : ਸੀਤਾਰਾਮਨ
  • pak army operation mass evacuation in khyber pakhtunkhwa
    ਹਜ਼ਾਰਾਂ ਲੋਕਾਂ ਨੇ ਛੱਡਿਆ ਘਰ, ਇਮਰਾਨ ਦੀ ਪਾਰਟੀ ਨੇ ਫੌਜ ਨੂੰ ਦਿੱਤਾ 3 ਦਿਨ ਦਾ ਅਲਟੀਮੇਟਮ
  • thai air force training aircraft crashed in thailand
    ਥਾਈ ਹਵਾਈ ਫੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
  • apple  record earnings  indian market  iphone
    ਐਪਲ ਨੇ ਦਰਜ ਕੀਤੀ ਰਿਕਾਰਡ ਕਮਾਈ, ਭਾਰਤੀ ਬਾਜ਼ਾਰ 'ਚ ਆਈਫੋਨ ਦੀ ਰਹੀ ਧੂਮ; ਮੁੰਬਈ 'ਚ ਜਲਦ ਖੁੱਲ੍ਹੇਗਾ ਨਵਾਂ ਸਟੋਰ
  • imran khan sister  s final warning to the army
    'ਇਮਰਾਨ ਦੀ ਅੱਖ ਗਈ ਤਾਂ ਕਿਸੇ ਹੋਰ ਦੀ ਅੱਖ ਵੀ ਸੁਰੱਖਿਅਤ ਨਹੀਂ ਰਹੇਗੀ', ਭੈਣ ਦੀ ਫੌਜ ਨੂੰ ਆਖਰੀ ਚਿਤਾਵਨੀ
  • bikram majithia visit in jalandhar
    ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਜਲੰਧਰ ਪਹੁੰਚੇ ਮਜੀਠੀਆ ਦਾ...
  • illegal occupation of latifpura
    ਲਤੀਫ਼ਪੁਰਾ ’ਚ ਅੱਜ ਦਾ ਦਿਨ ਫ਼ੈਸਲਾਕੁੰਨ! ਕਾਰਵਾਈ ਹੋਵੇਗੀ ਜਾਂ ਫਿਰ ਹਾਈਕੋਰਟ...
  • roshan ayurvedic
    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ ਹੋਵੇਗੀ ਘੱਟ, ਜਾਣੋ ਆਯੁਰਵੇਦ...
  • sukhpal singh khaira statement
    INDO-US ਵਪਾਰਕ ਸਮਝੌਤਾ ਕਿਸਾਨੀ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ
  • people protest against punjab government and jalandhar mayor
    ਪੰਜਾਬ ਸਰਕਾਰ ਤੇ ਜਲੰਧਰ ਦੇ ਮੇਅਰ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ, GT ਰੋਡ...
  • big of the meteorological department
    ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ...
  • cm mann has now been denied a trip to europe
    CM ਮਾਨ ਨੂੰ ਹੁਣ ਯੂਰਪ ਦੌਰੇ ਲਈ ਵੀ ਮਿਲੀ ਨਾਂਹ! ਕੇਂਦਰ ਨੇ ਵਿਦੇਸ਼ ਜਾਣ ਦੀ ਨਹੀਂ...
  • lucky oberoi murder case
    ਲੱਕੀ ਓਬਰਾਏ ਕਤਲ ਕਾਂਡ: ਕਾਤਲ ਦੀ ਪਛਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ,...
Trending
Ek Nazar
famous actress looking for love again after 7 years of divorce

ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ...

iron rods smash into car on road in viral video

ਅਚਾਨਕ ਸ਼ੀਸ਼ੇ ਤੋੜ ਗੱਡੀ 'ਚ ਜਾ ਵੜੇ ਲੋਹੇ ਦੇ ਸਰੀਏ! ਸੜਕ ਵਿਚਾਲੇ ਲੈ ਗਿਆ...

tiger shroff s sister krishna falls in love

ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ...

famous actress passes away

ਨਹੀਂ ਰਹੀ ਹਾਰਰ ਫਿਲਮਾਂ ਦੀ ਦਿੱਗਜ ਅਦਾਕਾਰਾ ! ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ...

lamborghini incident

ਅਮੀਰ ਪਿਓ ਦੀ ਵਿਗੜੀ ਔਲਾਦ ਦਾ ਕਾਰਾ ! Lamborghini 'ਚ ਬਹਿ ਸੜਕ 'ਤੇ ਢਾਹਿਆ ਕਹਿਰ

a great phone is available at half the price

ਅੱਧੀ ਕੀਮਤ 'ਤੇ ਮਿਲ ਰਿਹੈ ਧਾਕੜ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

private jet crashed

ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance ! ਖੇਤਾਂ 'ਚ ਆ ਡਿੱਗਾ ਜਹਾਜ਼

team india s world record

ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ...

baba vanga prediction

ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ

pigeon gold chain theft jewelry shop video

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ,...

heavy rain alert 4 days snowfall

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ ਦਾ ਅਲਰਟ ਜਾਰੀ

car dashboard god idols special attention

ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...

upi new rules 2026

UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ...

icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • amit shah  naxal  march 31  bastar  chhattisgarh
      ਅਮਿਤ ਸ਼ਾਹ ਦਾ ਵੱਡਾ ਦਾਅਵਾ: 31 ਮਾਰਚ ਤੱਕ ਦੇਸ਼ 'ਚੋਂ ਨਕਸਲਵਾਦ ਦਾ ਹੋਵੇਗਾ...
    • old trees cut down to prevent couples from sitting in the park
      ਪਾਰਕ 'ਚ ਪ੍ਰੇਮੀ ਜੋੜਿਆਂ ਨੂੰ ਬੈਠਣ ਤੋਂ ਰੋਕਣ ਲਈ ਵੱਢ ਦਿੱਤੇ ਸਾਲਾਂ ਪੁਰਾਣੇ...
    • woman was being forced by in laws
      ਸ਼ਰਮਨਾਕ ; ਨੂੰਹ ਨੂੰ 'ਗੰਦਾ ਧੰਦਾ' ਕਰਨ ਲਈ ਮਜਬੂਰ ਕਰਨ ਲੱਗੇ ਸਹੁਰੇ ! ਫ਼ਿਰ ਜੋ...
    • rajya sabha  mallikarjun kharge  opposition  boycott
      ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਮਨਜ਼ੂਰੀ ਨਾ ਮਿਲਣ 'ਤੇ ਰਾਜ ਸਭਾ ਤੋਂ ਵਿਰੋਧੀ...
    • threat to blow up panchkula court
      ਪੰਚਕੂਲਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਸੈਸ਼ਨ ਜੱਜ ਨੂੰ ਮਿਲੀ ਈ-ਮੇਲ,...
    • terrorist  haryana  jail  ayodhya  attack
      ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਦਾ ਜੇਲ੍ਹ 'ਚ ਕਤਲ !...
    • supreme court  meta  whatsapp  hearing  fine
      ਮੈਟਾ ਤੇ Whatsapp ਨੂੰ ਲੱਗੇਗਾ 213 ਕਰੋੜ ਦਾ ਜੁਰਮਾਨਾ ! ਸੁਪਰੀਮ ਕੋਰਟ ਨੇ 23...
    • court  lawyer  assault  chief justice  india
      ਅਦਾਲਤ 'ਚ ਵਕੀਲ ਨਾਲ ਹੋਇਆ ਕੁੱਟ-ਕੁਟਾਪਾ ! CJI ਨੇ ਕਿਹਾ- ''ਗੁੰਡਾਰਾਜ...
    • lok sabha  speaker  om birla  no confidence motion  opposition
      ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ 'ਚ ਵਿਰੋਧੀ...
    • accused surrenders
      ਸਿਰਫ਼ 1 ਰੁਪਈਆ ਇਨਾਮ ! ਸ਼ਰਮ ਦੇ ਮਾਰੇ ਮੁਲਜ਼ਮ ਨੇ ਆਪੇ ਕਰ'ਤਾ ਸਰੰਡਰ, ਹੈਰਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +