Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 30, 2026

    4:43:24 PM

  • major incident in nawanshahr boy shot in crowded market

    ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਭਰੇ ਬਾਜ਼ਾਰ 'ਚ...

  • storm wreaks havoc in punjab

    ਪੰਜਾਬ 'ਚ ਤੂਫ਼ਾਨ ਨੇ ਮਚਾਈ ਤਬਾਹੀ, ਘਰਾਂ 'ਤੇ...

  • uttrakhand himachal pradesh heavy jam mussoorie manali

    ਪਹਾੜਾਂ ਦੀ ਸੈਰ ਤੋਂ ਪਹਿਲਾਂ ਦੇਖ ਲਓ ਹਾਲ!...

  • trump says he will soon decide on iran deal

    ਈਰਾਨ ਨੂੰ ਮਿਲੇਗਾ 28 ਲੱਖ ਕਰੋੜ ਦਾ ਪੈਕੇਜ! ਟਰੰਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਈਰਾਨ ਨੇ ਕਰ ਲਈ ਪ੍ਰਮਾਣੂ ਟੈਸਟਿੰਗ! ਧਮਾਕੇ ਪਿੱਛੋਂ ਆਇਆ ਜ਼ਬਰਦਸਤ ਭੂਚਾਲ, ਅਮਰੀਕਾ ਤੇ ਈਜ਼ਰਾਇਲ ਨੂੰ ਪਈ ਟੈਂਸ਼ਨ!

NATIONAL News Punjabi(ਦੇਸ਼)

ਈਰਾਨ ਨੇ ਕਰ ਲਈ ਪ੍ਰਮਾਣੂ ਟੈਸਟਿੰਗ! ਧਮਾਕੇ ਪਿੱਛੋਂ ਆਇਆ ਜ਼ਬਰਦਸਤ ਭੂਚਾਲ, ਅਮਰੀਕਾ ਤੇ ਈਜ਼ਰਾਇਲ ਨੂੰ ਪਈ ਟੈਂਸ਼ਨ!

  • Edited By DILSHER,
  • Updated: 21 Jun, 2025 07:59 PM
National
iran nuclear testing
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ, ਈਰਾਨ ਨੇ ਇਜ਼ਰਾਇਲੀ ਹਮਲਿਆਂ ਵਿੱਚ ਪ੍ਰਮਾਣੂ ਪ੍ਰੀਖਣ ਕਰ ਲਿਆ ਹੈ। ਇਹ ਖਬਰ ਸੁਣ ਕੇ ਅੱਜ ਹਰ ਕੋਈ ਹੈਰਾਨ ਹੈ, ਫਿਰ ਭਾਵੇਂ ਉਹ ਇਜ਼ਰਾਇਲ ਹੋਵੇ ਜਾਂ ਫਿਰ ਅਮਰੀਕਾ। ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਕੀ ਸੱਚਮੁੱਚ ਇਰਾਨ ਨੇ ਅਜਿਹਾ ਕਰ ਲਿਆ ਹੈ। ਇਹ ਚਰਚਾ ਯੂਰਪ ਤੋਂ ਲੈ ਪੂਰੇ ਅਮਰੀਕਾ ਤੇ ਏਸ਼ੀਆ ਸਣੇ ਲਗਭਗ ਪੂਰੀ ਦੁਨੀਆਂ ਵਿੱਚ ਹੀ ਉਸ ਵੇਲੇ ਛਿੜ ਗਈ ਜਦ 20 ਜੂਨ ਨੂੰ ਈਰਾਨ ਵਿੱਚ 5.1 ਦੀ ਤੀਬਰਤਾ ਵਾਲਾ ਭੂਚਾਲ ਆਇਆ। 

ਇਸ ਭੂਚਾਲ ਨੇ ਈਰਾਨ ਦੇ ਸਾਰੇ ਵਿਰੋਧੀ ਦੇਸ਼ਾਂ ਨੂੰ ਕੰਬਣੀ ਛੇੜ ਦਿੱਤੀ। ਭੂਚਾਲ ਆਉਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਈਰਾਨ ਨੇ ਗੁਪਤ ਪ੍ਰਮਾਣੂ ਪ੍ਰੀਖਣ ਕੀਤਾ ਹੈ, ਜਿਸ ਦੀ ਵਜ੍ਹਾ ਨਾਲ ਹੀ ਰਾਤ 9 ਵੱਜ ਕੇ 19 ਮਿੰਟ ਉੱਤੇ ਜ਼ਬਰਦਸਤ ਭੂਚਾਲ ਦੇ ਝਟਕੇ ਲੱਗੇ ਹੋ ਸਕਦੇ ਹਨ। ਈਰਾਨ ਵਿੱਚ ਇਹ ਭੂਚਾਲ ਸੇਮਨਾਨ ਤੋਂ 35 ਕਿਲੋਮੀਟਰ ਹੇਠਾਂ ਸੀ। ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੇ ਝਟਕੇ ਉੱਤਰੀ ਈਰਾਨ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ।ਹਲਾਂਕਿ, ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਵੱਡੀ ਤਬਾਹੀ ਦੀ ਕੋਈ ਪੁਸ਼ਟੀ ਨਹੀਂ ਹੈ।

ਯੂਰਪੀਅਨ-ਮੈਡੀਟੇਰੀਅਨ ਸੀਸਮੌਲੋਜੀਕਲ ਸੈਂਟਰ (EMSC) ਵਲੋਂ ਜੋ ਜਾਣਕਾਰੀ ਇਸ ਭੂਚਾਲ ਬਾਰੇ ਦਿੱਤੀ ਗਈ ਹੈ ਉਸ ਮੁਤਾਬਕ, ਈਰਾਨ ਵਿੱਚ ਇਹ ਭੂਚਾਲ ਸੇਮਨਾਨ ਤੋਂ 35 ਕਿਲੋਮੀਟਰ ਹੇਠਾਂ ਸੀ। ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੇ ਝਟਕੇ ਉੱਤਰੀ ਈਰਾਨ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਵੱਡੀ ਤਬਾਹੀ ਦੀ ਕੋਈ ਪੁਸ਼ਟੀ ਨਹੀਂ ਹੈ। ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ-ਇਜ਼ਰਾਈਲ ਨਾਲ ਟਕਰਾਅ ਵਧ ਰਿਹਾ ਹੈ। ਇਸ ਜੰਗ ਦੇ ਕਾਰਨ, ਈਰਾਨ ਦੀਆਂ ਫੌਜੀ ਇਕਾਈਆਂ ਨੂੰ ਭੂਚਾਲ ਖੇਤਰ ਦੇ ਨੇੜੇ ਦੇ ਖੇਤਰਾਂ ਸਮੇਤ ਕਈ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਬੇਸ਼ਕ ਈਰਾਨ ਦੇ ਕੱਟੜ ਵਿਰੋਧੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦੇ ਪ੍ਰਮਾਣੂ ਠਿਕਾਣਿਆਂ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਹੋਈ ਹੈ। ਅਮਰੀਕਾ ਵੀ ਐਲਾਨ ਕਰ ਚੁੱਕਾ ਹੈ ਕਿ ਉਹ ਵੀ ਇਰਾਨ ਨੂੰ ਪ੍ਰਮਾਣੂ ਸ਼ਕਤੀ ਨਹੀਂ ਬਣਨ ਦੇਵੇਗਾ। ਅਜਿਹੇ ਵਿਚਕਾਰ ਜੇਕਰ ਅਜਿਹੀਆਂ ਖਬਰਾਂ ਵਿੱਚ ਜਰ੍ਹਾ ਜਿੰਨੀ ਵੀ ਸੱਚਾਈ ਹੈ ਕਿ ਈਰਾਨ ਨੇ ਪ੍ਰਮਾਣੂ ਪ੍ਰੀਖਣ ਕੀਤਾ ਹੈ ਤਾਂ ਇਹ ਖਬਰ ਪੂਰੀ ਦੁਨੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਜ਼ਰੂਰ ਹੋ ਸਕਦੀ ਹੈ। ਫਿਲਹਾਲ ਈਰਾਨ ਵਲੋਂ ਇਸ ਬਾਰੇ ਕੋਈ ਵੀ ਨਾ ਤਾਂ ਅਧਿਕਾਰਤ ਤੌਰ ਉੱਤੇ ਬਿਆਨ ਦਿੱਤਾ ਗਿਆ ਹੈ ਤੇ ਨਾ ਹੀ ਅਣਅਧਿਕਾਰਤ ਤੌਰ ਉੱਤੇ ਅਜਿਹਾ ਕੋਈ ਇਸ਼ਾਰਾ ਵੀ ਕੀਤਾ ਗਿਆ ਫਿਰ ਵੀ ਭੂਚਾਲ ਨੇ ਇਸ ਚਰਚਾ ਨੂੰ ਜਨਮ ਦੇ ਦਿੱਤਾ ਹੈ। 

ਭੂਚਾਲ ਦੀ ਖ਼ਬਰ ਆਉਂਦੇ ਹੀ, X 'ਤੇ ਨਿਊਕਲੀਅਰ ਟੈਸਟ ਟ੍ਰੈਂਡ ਹੋਣ ਲੱਗਾ ਅਤੇ ਯੂਜ਼ਰਸ ਨੇ ਆਪਣੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਕੁਝ ਯੂਜ਼ਰਸ ਨੇ ਕਿਹਾ ਕਿ ਜੇਕਰ ਨਿਊਕਲੀਅਰ ਟੈਸਟ ਦੀ ਖ਼ਬਰ ਸੱਚ ਹੈ, ਤਾਂ ਹੁਣ ਅਮਰੀਕਾ ਵੀ ਦੇਸ਼ ਵਿੱਚ ਦਾਖਲ ਹੋਣ ਤੋਂ ਡਰੇਗਾ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦਾ ਸੇਮਨਾਨ ਪ੍ਰਾਂਤ ਉਹ ਜਗ੍ਹਾ ਹੈ ਜਿੱਥੇ ਇਸਦਾ ਮਿਜ਼ਾਈਲ ਕੰਪਲੈਕਸ ਅਤੇ ਮਿਜ਼ਾਈਲ ਕੇਂਦਰ ਸਥਿਤ ਹੈ।ਉਥੇ ਹੀ ਕੁਝ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਸੇਮਨਾਨ ਮਿਜ਼ਾਈਲ ਕੰਪਲੈਕਸ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਟੈਸਟ ਰੇਂਜ ਅਤੇ ਨਿਰਮਾਣ ਸਹੂਲਤ ਮੌਜੂਦ ਹੈ।ਈਰਾਨ ਦਾ ਸਪੇਸ ਸੈਂਟਰ ਅਤੇ ਇਸ ਨਾਲ ਜੁੜੀਆਂ ਲਾਂਚਿੰਗ ਸਹੂਲਤਾਂ ਵੀ ਸੇਮਨਾਨ ਪ੍ਰਾਂਤ ਵਿੱਚ ਹਨ। ਇਹ ਮੰਨਿਆ ਜਾਂਦਾ ਹੈ ਕਿ ਚੀਨ ਨੇ ਇਸਨੂੰ ਬਣਾਉਣ ਵਿੱਚ ਈਰਾਨ ਨੂੰ ਹਰ ਲੋੜੀਂਦੀ ਮਦਦ ਪ੍ਰਦਾਨ ਕੀਤੀ ਹੈ। ਇਸੇ ਕਾਰਨ ਇਸ ਇਲਾਕੇ ਵਿੱਚ ਭੂਚਾਲ ਆਇਆ ਤਾਂ ਪ੍ਰਮਾਣੂ ਪ੍ਰੀਖਣ ਦੀਆਂ ਚਰਚਾਵਾਂ ਨੇ ਜ਼ੋਰ ਫੜ੍ਹ ਲਿਆ। 

  • Earthquake
  • Israel
  • Iran
  • America
  • Nuclear
  • testing

ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ ਜਾਰੀ

NEXT STORY

Stories You May Like

  • pakistan may guarantor iran nuclear peace deal what is us strategy
    ਈਰਾਨ-US ਪ੍ਰਮਾਣੂ ਸਮਝੌਤੇ 'ਚ ਪਾਕਿਸਤਾਨ ਬਣੇਗਾ ਗਾਰੰਟਰ! ਜਾਣੋ ਕੀ ਹੈ ਅਮਰੀਕਾ ਦੀ ਰਣਨੀਤੀ
  • us airstrikes on iran again
    ਅਮਰੀਕਾ ਦੀ ਈਰਾਨ 'ਤੇ ਫਿਰ Airstrike, ਜ਼ਬਰਦਸਤ ਧਮਾਕਿਆਂ ਨਾਲ ਦਹਿਲਿਆ ਬੰਦਰ ਅੱਬਾਸ
  • iran shuts western airspace amid fears of renewed us strikes
    ਅਮਰੀਕਾ ਨੇ ਮੁੜ ਖਿੱਚੀ ਹਮਲੇ ਦੀ ਤਿਆਰੀ! ਈਰਾਨ ਨੇ ਬੰਦ ਕਰ'ਤਾ ਆਪਣਾ ਹਵਾਈ ਖੇਤਰ
  • trump agrees to lift blockade tehran strait of hormuz
    ਈਰਾਨ ਦੀ ਨਾਕਾਬੰਦੀ ਹਟਾਉਣ ਨੂੰ ਅਮਰੀਕਾ ਰਾਜ਼ੀ! ਵ੍ਹਾਈਟ ਹਾਊਸ ਨੇ ਰਿਪੋਰਟਾਂ ਨੂੰ ਦੱਸਿਆ 'ਮਨਘੜਤ'
  • america a great devil israel a trained animal iran supreme leader
    ਅਮਰੀਕਾ ‘ਸ਼ੈਤਾਨ’ ਤੇ ਇਜ਼ਰਾਈਲ ‘ਟ੍ਰੇਨਡ ਜਾਨਵਰ’! ਈਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚਿਤਾਵਨੀ
  • iran increased power
    ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ
  • iran s frozen funds
    ਈਰਾਨ ਨੂੰ ਮਿਲਣਗੇ ਫ਼੍ਰੀਜ਼ ਕੀਤੇ 24 ਅਰਬ ਡਾਲਰ! ਅਮਰੀਕਾ-ਈਰਾਨ ਵਿਚਾਲੇ ਸਮਝੌਤੇ ਦੀ ਉਮੀਦ
  • us military says iran fired missiles at kuwait
    ਈਰਾਨ ਵੱਲੋਂ ਕੁਵੈਤ 'ਤੇ ਮਿਜ਼ਾਈਲ ਹਮਲਾ; ਅਮਰੀਕਾ ਨੇ ਕਿਹਾ- ਜੰਗਬੰਦੀ ਦੀ 'ਗੰਭੀਰ ਉਲੰਘਣਾ'
  • mahatpur nagar panchayat election results
    ਮਹਿਤਪੁਰ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ਵਾਰਡਾਂ ’ਚੋਂ 7...
  • president kewal singh dhillon s big statement 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ...
  • fire breaks out in luxury trade studio building in deol nagar  jalandhar
    ਜਲੰਧਰ ਦੇ ਦਿਓਲ ਨਗਰ 'ਚ ਲਗਜ਼ਰੀ ਟ੍ਰੇਡ ਸਟੂਡੀਓ ਦੀ ਬਿਲਡਿੰਗ 'ਚ ਲੱਗੀ ਅੱਗ
  • important news for those getting driving licenses in punjab
    ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ...
  • deadly attack on uncle nephew in jalandhar
    ਜਲੰਧਰ ਵਿਖੇ ਮਾਮਾ-ਭਾਣਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • congress wins 11 out of 13 seats in sri chamkaur sahib
    ਸ੍ਰੀ ਚਮਕੌਰ ਸਾਹਿਬ ’ਚ ਕਾਂਗਰਸ 13 ’ਚੋਂ 11 ਸੀਟਾਂ ’ਤੇ ਜੇਤੂ, ਸਾਬਕਾ CM ਚੰਨੀ...
  • jalandhar punjab rain weather
    Jalandhar ਸਣੇ ਪੰਜਾਬ ਵਿੱਚ ਕਈ ਥਾਈਂ ਪੈਣ ਲੱਗਾ ਮੀਂਹ, ਬਦਲਿਆ ਮੌਸਮ ਦਾ ਮਿਜ਼ਾਜ
  • police caught a 6 member gang of thieves
    ਕਬਾੜੀਆ ਤੇ ਮਕੈਨਿਕ ਮਿਲ ਕੇ ਚਲਾਉਂਦੇ ਸਨ ਚੋਰੀ ਦਾ ਧੰਦਾ, ਪੁਲਸ ਨੇ ਇੰਝ ਦਬੋਚਿਆ 6...
Trending
Ek Nazar
famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • after petrol and milk  now electricity has become expensive
      ਪੈਟਰੋਲ-ਦੁੱਧ ਤੋਂ ਬਾਅਦ ਹੁਣ ਮਹਿੰਗੀ ਹੋਈ ਬਿਜਲੀ ! ਜੂਨ ਤੋਂ UP 'ਚ ਵੱਧ ਕੇ...
    • poisonous liquor 22 employees suspended
      ਪੁਣੇ 'ਚ ਜ਼ਹਿਰੀਲੀ ਸ਼ਰਾਬ ਦਾ ਤਾਂਡਵ: ਪੁਲਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ...
    • central government s decision regarding lpg orders oil companies
      LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਲਈ ਤੇਲ...
    • centers technical glitch late start cuet ug exam nta
      ਅੱਜ ਸ਼ਾਮ 4 ਵਜੇ ਹੋਵੇਗੀ CUET-UG ਪ੍ਰੀਖਿਆ, ਤਕਨੀਕੀ ਖਰਾਬੀ ਕਾਰਨ ਲਿਆ ਗਿਆ ਫੈਸਲਾ
    • tractor trolley filled with devotees overturned
      ਪਲਟ ਗਈ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ! ਸੜਕ 'ਤੇ ਵਿੱਛੀਆਂ ਲਾਸ਼ਾਂ, CM...
    • former mp k  p  dhanapalan passes away
      ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਾਂਸਦ ਕੇ. ਪੀ. ਧਨਾਪਾਲਨ ਦਾ ਦਿਹਾਂਤ
    • cockroach janata party website block employees shocked
      ਭਾਰਤ ਦੀਆਂ ਚੋਟੀ ਦੀਆਂ ਆਡਿਟ ਕੰਪਨੀਆਂ 'ਚ 'ਕਾਕਰੋਚ ਜਨਤਾ ਪਾਰਟੀ' ਦੀ...
    • bad weather  jammu air services affected
      ਖ਼ਰਾਬ ਮੌਸਮ ਕਾਰਨ ਜੰਮੂ 'ਚ ਹਵਾਈ ਸੇਵਾਵਾਂ ਪ੍ਰਭਾਵਿਤ, SpiceJet ਨੇ ਯਾਤਰੀਆਂ...
    • youth looking for jobs central government warns about ai scams
      ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਚਿਤਾਵਨੀ, ਕੇਂਦਰ ਸਰਕਾਰ ਨੇ AI...
    • modi cabinet  many ministers out  reshuffle
      ਮੋਦੀ ਕੈਬਨਿਟ 'ਚੋਂ ਕਈ ਮੰਤਰੀਆਂ ਦੀ ਛੁੱਟੀ ਤੈਅ, ਵੱਡੇ ਫੇਰਬਦਲ ਦੀ ਤਿਆਰੀ, ਜਲਦ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +