Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 15, 2025

    3:03:15 PM

  • man dead on raod accident

    Punjab: ਧੀ ਨੂੰ ਹੋਸਟਲ ਛੱਡ ਕੇ ਵਾਪਸ ਆ ਰਹੇ ਪਿਓ...

  • bjp on secrilage bill

    ਪੰਜਾਬ ਭਾਜਪਾ ਵੱਲੋਂ ਬੇਅਦਬੀ ਬਿੱਲ ਦਾ ਸਮਰਥਨ,...

  • big decision on sacrilege bill in punjab vidhan sabha

    ਵਿਧਾਨ ਸਭਾ 'ਚ ਬੇਅਦਬੀ ਬਿੱਲ 'ਤੇ ਵੱਡਾ ਫ਼ੈਸਲਾ, 3...

  • nimisha priya

    ਵੱਡੀ ਖ਼ਬਰ ; ਟਲ਼ ਗਈ ਯਮਨ 'ਚ ਭਾਰਤੀ ਨਰਸ ਨਿਮਿਸ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • ਸਰਹੱਦੀ ਲੋਕਾਂ ਦੀ ਪਹਿਰੇਦਾਰੀ ਕਾਰਨ ਦੇਸ਼ ਸੁਰੱਖਿਅਤ : ਅਭਿਜੈ ਚੋਪੜਾ

NATIONAL News Punjabi(ਦੇਸ਼)

ਸਰਹੱਦੀ ਲੋਕਾਂ ਦੀ ਪਹਿਰੇਦਾਰੀ ਕਾਰਨ ਦੇਸ਼ ਸੁਰੱਖਿਅਤ : ਅਭਿਜੈ ਚੋਪੜਾ

  • Edited By Shivani Attri,
  • Updated: 15 May, 2020 03:32 PM
Jalandhar
jammu and kashmir relief materials
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਦੇਸ਼ 'ਚ ਉਨ੍ਹੀਂ ਦਿਨੀ ਕੋਰੋਨਾ ਕਾਰਨ ਨਾ ਲਾਕ ਡਾਊਨ ਸੀ ਅਤੇ ਨਾ ਕਰਫਿਊ ਲਾਗੂ ਹੋਇਆ ਸੀ ਪਰ ਅਖਨੂਰ ਸੈਕਟਰ ਦੇ ਸਰਹੱਦੀ ਪਿੰਡਾਂ ਦੀ ਤਸਵੀਰ ਇਸ ਤੋਂ ਵੀ ਗੰਭੀਰ ਹਾਲਤ ਨੂੰ ਬਿਆਨ ਕਰ ਰਹੀ ਸੀ। ਹਰ ਪਾਸੇ ਮੌਤ ਵਰਗਾ ਸੰਨਾਟਾ ਅਤੇ ਆਵਾਜਾਈ ਦੇ ਨਾਂ 'ਤੇ ਸੁਰੱਖਿਆ ਫੋਰਸਾਂ ਦੇ ਟਾਵੇਂ-ਟਾਵੇਂ ਵਾਹਨ ਹੀ ਚਲਦੇ ਦਿਖਾਈ ਦਿੰਦੇ ਸਨ। ਜਿਹੜੇ ਪਿੰਡ ਜ਼ੀਰੋ ਲਾਈਨ ਨੇੜੇ ਸਥਿਤ ਹਨ, ਉਥੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਹਰ ਵੇਲੇ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਸਹਿਮੀ ਰਹਿੰਦੀ ਹੈ। ਔਰਤਾਂ ਨੂੰ ਆਪਣਾ ਚੁੱਲ੍ਹਾ-ਚੌਂਕਾ ਆਮ ਵਾਂਗ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਿਸਾਨ ਆਪਣੀ ਹੀ ਖੇਤਾਂ 'ਚ ਜਾਣ ਤੋਂ ਡਰਦੇ ਰਹਿੰਦੇ ਹਨ। ਇਸ ਮਾਹੌਲ ਦਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਅਸਰ ਪੈਂਦਾ ਹੈ ਅਤੇ ਬਹੁਤ ਵਿਦਿਆ ਪ੍ਰਾਪਤੀ ਦੀ ਦੌੜ 'ਚ ਪਿਛੜ ਜਾਂਦੇ ਹਨ।

ਇਹੋ ਜਿਹੇ ਹਾਲਾਤ ਨੂੰ ਜਾਣਨ ਅਤੇ ਸਰਹੱਦੀ ਲੋਕਾਂ ਨੂੰ ਮਿਲਣ ਦਾ ਮੌਕਾ ਉਦੋਂ ਮਿਲਿਆ, ਜਦੋਂ ਬੀਤੀ ਫਰਵਰੀ ਦੇ ਆਖਰੀ ਹਫਤੇ ਪੰਜਾਬ ਕੇਸਰੀ ਦੀ ਰਾਹਤ ਟੀਮ 566ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਅਖਨੂਰ ਸੈਕਟਰ ਦੇ ਮੜ੍ਹ ਬਲਾਕ ਨਾਲ ਸਬੰਧਤ ਇਲਾਕੇ 'ਚ ਗਈ ਸੀ। ਇਸ ਇਲਾਕੇ ਦੇ ਗਜ਼ਨਸੂ ਪਿੰਡ 'ਚ ਆਲੇ-ਦੁਆਲੇ ਦੇ ਕਈ ਪਿੰਡਾਂ ਨਾਲ ਸਬੰਧਤ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਸੀਮਾ ਸੁਰੱਖਿਆ ਬਲ ਦੇ ਸਰਗਰਮ ਸਹਿਯੋਗ ਅਧੀਨ 325 ਰਜਾਈਆਂ ਦੀ ਵੰਡ ਕੀਤੀ ਗਈ। ਇਹ ਰਜਾਈਆਂ ਮਹਾਵੀਰ ਸਟੀਲ ਉਦਯੋਗ ਲੁਧਿਆਣਾ ਦੇ ਮਾਲਕ ਸ਼੍ਰੀ ਤਰਸੇਮ ਲਾਲ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਭਿਜਵਾਈਆਂ ਗਈਆਂ ਸਨ।

ਇਸ ਰਾਹਤ ਵੰਡ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਆਪਣੇ ਸਬੰਧੋਨ 'ਚ ਕਿਹਾ ਕਿ ਸਰਹੱਦੀ ਲੋਕਾਂ ਦੀ ਸਖਤ ਪਹਿਰੇਦਾਰੀ ਕਾਰਨ ਹੀ ਦੇਸ਼ ਭਰ ਦੇ ਲੋਕ ਸੁੱਖ ਅਤੇ ਚੈਨ ਦੀ ਨੀਂਦ ਸੌਂ ਸਕਦੇ ਹਨ। ਇਹ ਪਰਿਵਾਰ ਹਰ ਵੇਲੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਅਤੇ ਹਰ ਮੁਸ਼ਕਲ ਹਾਲਾਤ 'ਚ ਦੁਸ਼ਮਣ ਦੇਸ਼ ਦੀਆਂ ਵਿਰੋਧੀ ਹਰਕਤਾਂ ਬਾਰੇ ਸੁਰੱਖਿਆ ਬਲਾਂ ਨੂੰ ਸੂਚਨਾਵਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦਾਂ ਦੇ ਕੰਢੇ ਬੈਠੇ ਲੋਕ ਬਿਨਾਂ ਤਨਖਾਹ ਅਤੇ ਹਥਿਆਰਾਂ ਤੋਂ ਭਾਰਤ ਮਾਤਾ ਦੀ ਰਖਵਾਲੀ ਲਈ ਯਤਨਸ਼ੀਲ ਰਹਿੰਦੇ ਹਨ। ਸਮੂਹ ਦੇਸ਼-ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਬਹਾਦਰ ਲੋਕਾਂ ਦਾ ਦੁੱਖॅਸੁੱਖ ਵੰਡਾਉਣ ਲਈ ਅੱਗੇ ਆਉਣ ਤਾਂ ਜੋ ਇਨ੍ਹਾਂ ਦੇ ਜੀਵਨ 'ਚ ਕਿਸੇ ਤਰ੍ਹਾਂ ਦੀ ਘਾਟ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਸੁਰੱਖਿਅਤ ਹੈ, ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਨੂੰ ਵਧ-ਚੜ੍ਹ ਕੇ ਯੋਗਦਾਨ ਦੇਣਾ ਚਾਹੀਦਾ ਹੈ। ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਜਿਹੜੇ ਦਾਨਵੀਰਾਂ ਨੇ ਇਸ ਰਾਹਤ ਮੁਹਿੰਮ ਰਾਹੀ ਸੈਂਕੜੇ ਟਰੱਕ ਸਮਗਰੀ ਭਿਜਵਾਈ ਹੈ, ਉਹ ਬਹੁਤ ਵੱਡਾ ਪੁੰਨ ਦਾ ਕੰਮ ਕਰ ਰਹੇ ਹਨ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਮਦਨ ਟੈਕਸ ਵਿਭਾਗ ਦੇ ਚੀਫ ਕਮਿਸ਼ਨਰ ਸ਼੍ਰੀ ਵਿਨੇ ਕੁਮਾਰ ਝਾਅ ਨੇ ਕਿਹਾ ਕਿ ਦੇਸ਼ ਦੀ ਰਾਖੀ ਲਈ ਦਿਨ-ਰਾਤ ਇਕ ਕਰ ਰਹੇ ਸੁਰੱਖਿਆ ਬਲਾਂ ਨੂੰ ਹੋਰ ਜ਼ਿਆਦਾ ਤਾਕਤਾਂ ਦਿੱਤੀਆਂ ਜਾਣਗੀਆਂ ਚਾਹੀਦੀਆਂ ਹਨ ਤਾਂ ਜੋ ਸਾਡੀਆਂ ਸਰਹੱਦਾਂ ਪੂਰੀ ਤਰ੍ਹਾਂ ਅਭੇਦ ਹੋ ਜਾਣ।

PunjabKesari

ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਦੇਸ਼-ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਪੂਰ ਈਮਾਨਦਾਰੀ ਨਾਲ ਟੈਕਸਾਂ ਦਾ ਭੁਗਤਾਨ ਕਰਨ ਤਾਂ ਜੋ ਸਾਡੀ ਆਰਥਿਕਤਾ ਮਜ਼ਬੂਤ ਹੋ ਸਕੇ। ਸਾਰੇ ਪ੍ਰਬੰਧ ਪੈਸੇ ਨਾਲ ਹੀ ਕੀਤੇ ਜਾ ਸਕਦੇ ਹਨ। ਸ਼੍ਰੀ ਝਾਅ ਨੇ ਕਿਹਾ ਕਿ ਸਾਡੇ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਵੇਗੀ ਤਾਂ ਹੀ ਲੋਕ ਅਮਨ-ਚੈਨ ਨਾਲ ਜੀਵਨ ਬਸਰ ਕਰ ਸਕਣਗੇ।
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਜੋ ਕੁਝ ਤੁਸੀਂ ਬੀਜੋਗੇ, ਉਹੀ ਕੱਟੋਗੇ। ਜੇ ਕੋਈ ਇਨਸਾਨ ਦੂਜਿਆਂ ਦਾ ਬੁਰਾ ਸੋਚਦਾ ਹੈ ਤਾਂ ਇਕ ਦਿਨ ਉਸ ਨਾਲ ਵੀ ਬੁਰਾ ਹੁੰਦਾ ਹੈ। ਇਸ ਦੇ ਉਲਟ ਜਿਹੜੇ ਲੋਕ ਧਰਮ ਅਤੇ ਪੁੰਨ ਦੇ ਰਸਤੇ 'ਤੇ ਚੱਲਦੇ ਹਨ, ਉਨ੍ਹਾਂ 'ਤੇ ਹੀ ਪ੍ਰਭੂ ਦੀ ਕਿਰਪਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਕੇਸਰੀ ਪਰਿਵਾਰ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਆਪਣਾ ਹਰ ਪਲ ਸਮਾਜ ਸੇਵਾ ਦੇ ਲੇਖੇ ਲਾ ਰਹੇ ਹਨ ਤਾਂ ਉਨ੍ਹਾਂ ਦਾ ਪਰਿਵਾਰ ਵੀ ਇਸੇ ਮਾਰਗ 'ਤੇ ਅੱਗੇ ਵਧ ਰਿਹਾ ਹੈ। ਜਿਹੜੇ ਲੋਕ ਦੀਨ-ਦੁਖੀਆਂ ਦੀ ਸੇਵਾ ਲਈ ਕਾਰਜਸ਼ੀਲ ਰਹਿੰਦੇ ਹਨ, ਉਨ੍ਹਾਂ ਦੇ ਨਾਂ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਲਿਖਿਆ ਜਾਂਦਾ ਹੈ।

ਸਰਹੱਦੀ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਬਹੁਤ ਹੈਰਾਨਗੀ ਦੀ ਗੱਲ ਹੈ ਕਿ ਮੁਕਾਬਲਤਨ ਸੁਰੱਖਿਅਤ ਅਤੇ ਸ਼ਾਂਤ ਖੇਤਰਾਂ 'ਚ ਰਹਿਣ ਵਾਲੇ ਲੋਕ ਵਧੇਰੇ ਸਹੂਲਤਾਂ ਪ੍ਰਾਪਤ ਕਰ ਲੈਂਦੇ ਹਨ, ਜਦਕਿ ਸਰਹੱਦੀ ਨੇੜੇ ਸੰਕਟ ਭੋਗ ਰਹੇ ਪਰਿਵਾਰ ਇਨ੍ਹਾਂ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਤਕ ਜੰਮੂ-ਕਸ਼ਮੀਰ ਦੀ ਕਿਸੇ ਵੀ ਸਰਕਾਰ ਜਾਂ ਕੇਂਦਰ ਨੇ ਇਹ ਗੱਲ ਸਮਝਣ ਦੀ ਲੋੜ ਨਹੀਂ ਸਮਝੀ ਕਿ ਸਰਹੱਦੀ ਲੋਕਾਂ ਨੂੰ ਵਧੇਰੇ ਅਤੇ ਵਿਸ਼ੇਸ਼ ਸਹੂਲਤਾਂ ਦਿੱਤੇ ਜਾਣ ਦੀ ਲੋੜ ਹੈ। ਹੁਣ ਵੀ ਫੌਰੀ ਤੌਰ 'ਤੇ ਇਸ ਬਾਰੇ ਕੋਈ ਠੋਸ ਨੀਤੀ ਅਮਲ 'ਚ ਲਿਆਂਦੀ ਜਾਣੀ ਚਾਹੀਦੀ ਹੈ।

ਇਸ ਰਾਹਤ ਵੰਡ ਦੇ ਮੌਕੇ 'ਤੇ ਬੀ. ਐੱਸ. ਐੱਫ. ਦੇ ਆਈ. ਜੀ. ਸ਼੍ਰੀ ਜਮਵਾਲ, ਕਮਾਂਡੈਂਟ ਅਰੁਣ ਸਿੰਘ, ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ, ਲੁਧਿਆਣਾ ਦੋਂ ਵਿਪਨ-ਰੇਨੂ ਜੈਨ, ਸੁਦਰਸ਼ਨ ਜੈਨ, ਕਾਂਤਾ ਜੈਨ, ਰਾਕੇਸ਼ ਜੈਨ ਬਾਬੀ, ਰਾਜ ਕੁਮਾਰ, ਰਾਜਨ ਚੋਪੜਾ, ਸੰਜੀਵ ਮੋਹਣੀ, ਰਾਕੇਸ਼ ਜੈਨ ਟੀਨਾ, ਸਾਰਿਕਾ ਜੈਨ, ਸ਼੍ਰੇਆ ਜੈਨ, ਆਮਾ ਜੈਨ, ਰਾਘਵ ਭੂੰਬਲਾ, ਅੰਜੂ ਜੈਨ, ਨੀਰਜ ਜੈਨ, ਮੋਨਿਕਾ ਜੈਨ, ਸੋਨਲ, ਟੀਟੂ, ਰਜਨੀਸ਼ ਸੇਠੀ, ਜੇ ਕੁਮਾਰ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਅਤੇ ਹੋਰ ਸਖਸੀਅਤਾਂ ਮੌਜੂਦ ਸਨ।

PunjabKesari

ਸੁਰੱਖਿਆ ਬਲਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ : ਰਾਕੇਸ਼ ਨੇਗੀ
ਬੀ. ਐੱਸ. ਐੱਫ. ਦੇ ਡੀ. ਆਈ. ਡੀ. ਸ਼੍ਰੀ ਰਾਕੇਸ਼ ਨੇਗੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਫੋਰਸ ਉਦੋਂ ਤਕ ਆਪਣੀ ਡਿਊਟੀ ਨਿਭਾਉਣ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੀ ਹੈ, ਜਦੋਂ ਤਕ ਉਸ ਨੂੰ ਸਥਾਨਕ ਲੋਕਾਂ ਦਾ ਪੂਰਾ ਸਹਿਯੋਗ ਪ੍ਰਾਪਤ ਨਾ ਹੋਵੇ। ਸਬੰਧਤ ਇਲਾਕੇ ਦੇ ਲੋਕ ਭੂਗੋਲਿਕ ਅਤੇ ਸਮਾਜਕ ਸਥਿਤੀਆਂ ਤੋਂ ਭਲੀਭਾਂਤ ਵਾਕਫ ਹੁੰਦੇ ਹਨ, ਜਿਸ ਕਰਕੇ ਉਹ ਬਹੁਤ ਵੱਡਮੁੱਲੀ ਜਾਣਕਾਰੀ ਫੋਰਸਾਂ ਨੂੰ ਦੇ ਸਕਦੇ ਹਨ। ਸੀਮਾ ਸੁਰੱਖਿਆ ਬਲ ਨੇ ਅਤੀਤ 'ਚ ਦੁਸ਼ਮਣ ਦੀਆਂ ਕਈ ਚਾਲਾਂ ਅਤੇ ਸਾਜ਼ਿਸਾਂ ਨੂੰ ਇਸ ਕਰਕੇ ਅਸਫਲ ਬਣਾ ਦਿੱਤਾ ਕਿਉਂਕਿ ਲੋਕਾਂ ਤੋਂ ਉਸ ਬਾਰੇ ਸੂਹ ਮਿਲ ਗਈ ਸੀ। ਸ਼੍ਰੀ ਨੇਗੀ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਤਾਂ ਖਾਸ ਕਰਕੇ ਫੋਰਸਾਂ ਨੂੰ ਲੋਕਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਪੈਂਦਾ ਹੈ ਤਾਂ ਹੀ ਅਸੀਂ ਮਾਤ-ਭੂਮੀ ਦੀ ਰੱਖਿਆ ਯਕੀਨੀ ਬਣਾ ਸਕਾਂਗੇ।

ਗੋਲੀਬਾਰੀ ਨੇ ਸਰਹੱਦੀ ਲੋਕ ਤਬਾਹ ਕਰ ਦਿੱਤੇ : ਸੁਖਨੰਦਨ ਚੌਧਰੀ
ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼੍ਰੀ ਸੁਖਨੰਦਨ ਚੌਧਰੀ ਨੇ ਸਮਾਗਮ 'ਚ ਜੁੜੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸਮ੍ਹਾ ਰੌਸ਼ਨ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਸਰਹੱਦੀ ਲੋਕਾਂ ਨੂੰ ਤਬਾਹ ਕਰ ਦਿੱਤਾ। ਉਹ ਕਦੇ ਵੀ ਆਪਣੇ ਪੈਰਾਂ ਸਿਰ ਖੜ੍ਹੇ ਨਹੀਂ ਹੋ ਸਕੇ ਅਤੇ ਹਰ ਵੇਲੇ ਰੋਟੀ ਦੀ ਚਿੰਤਾ 'ਚ ਜਕੜੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਸਰਹੱਦੀ ਖੇਤਰਾਂ ਦੇ ਬੱਚਿਆਂ ਦਾ ਹੋਇਆ ਹੈ ਕਿਉਂਕਿ ਖਤਰੇ ਹੀ ਸਥਿਤੀ 'ਚ ਵਾਰ-ਵਾਰ ਉਨ੍ਹਾਂ ਦੀ ਪੜਾਈ ਪ੍ਰਭਾਵਿਤ ਹੁੰਦੀ ਹੈ। ਬਹੁਤ ਸਾਰੇ ਬੱਚੇ ਤਾਂ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਲੋਕਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਕਈ ਸਾਲਾਂ ਤੋਂ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਹੋਰ ਸਰਮੱਗਰੀ ਭਿਜਵਾਈ ਜਾਣੀ ਚਾਹੀਦੀ ਹੈ।

  • Jammu Kashmir
  • relief materials
  • ਜੰਮੂ ਕਸ਼ਮੀਰ
  • ਰਾਹਤ ਸਮੱਗਰੀ
  • ਸਰਹੱਦੀ ਲੋਕ
  • ਅਭਿਜੈ ਚੋਪੜਾ

ਫੌਜ ਦਾ ਇਕ ਜਵਾਨ ਕੋਰੋਨਾ ਪਾਜ਼ੇਟਿਵ, ਹੈੱਡ ਕੁਆਰਟਰ ਦੀ ਇਕ ਮੰਜ਼ਲ ਸੀਲ

NEXT STORY

Stories You May Like

  • swadesh chopra  medical camp
    ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲਗਾਇਆ ਮੈਡੀਕਲ ਕੈਂਪ
  • huge fire broke out in a house 9 people died tragically
    ਘਰ 'ਚ ਭਿਆਨਕ ਅੱਗ ਲੱਗਣ ਕਾਰਨ 9 ਲੋਕਾਂ ਦੀ ਦਰਦਨਾਕ ਮੌਤ, 30 ਹੋਰ ਜ਼ਖਮੀ
  • indians kidnapped in african country mali
    ਅਫਰੀਕੀ ਦੇਸ਼ ਮਾਲੀ 'ਚ 3 ਭਾਰਤੀ ਅਗਵਾ, ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰਾਲਾ ਐਕਟਿਵ
  • two monkeys enter school in border village marara
    ਸਰਹੱਦੀ ਪਿੰਡ ਮਰਾੜਾ ਵਿਖੇ ਸਕੂਲ ਵਿਚ ਦੋ ਬਾਂਦਰਾਂ ਦੇ ਆਉਣ ਕਾਰਨ ਦਹਿਸ਼ਤ ਦਾ ਮਾਹੌਲ
  • in memory of the late mrs  swadesh chopra
    ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ
  • state of emergency declared after leighton forest fire
    ਲੈਟਨ ਦੇ ਜੰਗਲਾਂ 'ਚ ਲੱਗੀ ਅੱਗ ਮਗਰੋਂ ਐਮਰਜੈਂਸੀ ਹਾਲਾਤਾਂ ਦਾ ਐਲਾਨ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ...
  • pakistan is not stopping its activities
    ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, ਪੰਜਾਬ ਦੇ ਸਰਹੱਦੀ ਖੇਤਰ 'ਚ ਫਿਰ ਡਰੋਨ ਦੀ ਦਸਤਕ
  • smuggler brought drugs from border area  arrested at railway station
    ਸਰਹੱਦੀ ਇਲਾਕੇ ਤੋਂ ਨਸ਼ੀਲੇ ਪਦਾਰਥ ਲੈ ਕੇ ਆਇਆ ਸਮੱਗਲਰ ਰੇਲਵੇ ਸਟੇਸ਼ਨ ਤੋਂ ਕੀਤਾ ਗ੍ਰਿਫ਼ਤਾਰ
  • bus stops near crossings of jalandhar city are now covered in dust and dirt
    ਜਲੰਧਰ 'ਚ ਚੌਰਾਹਿਆਂ ਨੇੜੇ ਬਣੇ ਬੱਸ ਸਟਾਪ ਧੂੜ ਤੇ ਮਿੱਟੀ ਨਾਲ ਭਰੇ
  • mla budh ram statement in the punjab vidhan sabha
    ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
  • boy and girl deadbodies found near the railway line in jalandhar
    ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ...
  • big success of punjab police 109 smugglers arrested
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 109 ਸਮੱਗਲਰ ਗ੍ਰਿਫ਼ਤਾਰ, ਕਰੋੜਾਂ ਦੀ ਹੈਰੋਇਨ ਤੇ...
  • the 1986 nakodar sacrilege incident resonated in the punjab assembly
    ਪੰਜਾਬ ਵਿਧਾਨ ਸਭਾ 'ਚ ਗੂੰਜਿਆ 1986 ਦਾ ਨਕੋਦਰ ਬੇਅਦਬੀ ਕਾਂਡ, ਹੋਇਆ ਹੰਗਾਮਾ
  • fauja singh passes away
    ਵੱਡੀ ਖ਼ਬਰ : ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ 'ਚ...
  • jalandhar bhargo camp
    ਜਲੰਧਰ ਦੇ ਭਰਾਗੋਂ ਕੈਂਪ 'ਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ 2 ਗ੍ਰਿਫ਼ਤਾਰ,...
  • two heroin smugglers arrested from different places
    ਵੱਖ-ਵੱਖ ਥਾਵਾਂ ਤੋਂ ਦੋ ਹੈਰੋਇਨ ਸਮੱਗਲਰ ਗ੍ਰਿਫ਼ਤਾਰ, ਪਹਿਲਾਂ ਵੀ ਦਰਜ ਹਨ ਮਾਮਲੇ
Trending
Ek Nazar
aap government introduces bill for all four religions

ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...

after three years of marriage when there was no child the husband

ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...

one day abstinence from alcohol beneficial

ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!

germany refuses to deliver taurus missiles to ukraine

ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ

minor died after drowning in pond

ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ

pakistan foreign minister dar visit china

ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ

14 drug buyers detained  couple went to buy ganja with a four year old child

ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...

boy brutally murdered in jalandhar

ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

indian women died in uae

UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ

south african president ramaphosa  indian origin activist

ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...

two indian origin brothers sentenced in us

ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ

trump visit britain in september

ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ

largest military exercise started in australia

ਆਸਟ੍ਰੇਲੀਆ ਕਰ ਰਿਹੈ ਸਭ ਤੋਂ ਵੱਡਾ ਫੌਜੀ ਅਭਿਆਸ, ਭਾਰਤ ਸਮੇਤ 19 ਦੇਸ਼ ਸ਼ਾਮਲ

government holiday in punjab on 15th 16th 17th

ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...

cm bhagwant mann s big announcement for punjab s players

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...

big revolt in shiromani akali dal 90 percent leaders resign

ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ

relief news for those registering land in punjab

ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia study visa
      ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਦੇ ਰਿਹਾ ਆਸਟ੍ਰੇਲੀਆ, ਤੁਸੀਂ ਵੀ ਛੇਤੀ ਕਰੋ ਅਪਲਾਈ
    • relief news for those registering land in punjab
      ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
    • big incident in jalandhar firing near railway lines
      ਜਲੰਧਰ 'ਚ ਵੱਡੀ ਵਾਰਦਾਤ! ਰੇਲਵੇ ਲਾਈਨਾਂ ਨੇੜੇ ਹੋਈ ਫਾਇਰਿੰਗ
    • samrala man di es abroad
      ਸਮਰਾਲਾ ਦੇ ਵਿਅਕਤੀ ਦੀ ਵਿਦੇਸ਼ ’ਚ ਮੌਤ, ਡਾ. ਓਬਰਾਏ ਦੇ ਯਤਨਾ ਸਦਕਾ ਮ੍ਰਿਤਕ ਸਰੀਰ...
    • big revolt in shiromani akali dal 90 percent leaders resign
      ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
    • prank on housewife leads to de ath
      ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ...
    • government holiday in punjab on 15th 16th 17th
      ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
    • major orders issued for shopkeepers located on the way to sri harmandir sahib
      ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
    • sewa kendra will now open 6 days a week in jalandhar
      ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ...
    • the shameful act of daughter in law
      ਕਲਯੁੱਗੀ ਨੂੰਹ ਦਾ ਸ਼ਰਮਨਾਕ ਕਾਰਾ, ਜਾਇਦਾਦ ਪਿੱਛੇ ਕਰ'ਤਾ ਇਹ ਕਾਂਡ, ਰੌਂਗਟੇ...
    • the misc reants at the petrol pump
      ਪੈਟਰੋਲ ਪੰਪ 'ਤੇ ਨੌਸਰਬਾਜ਼ਾਂ ਨੇ ਕਾਂਡ ਕਰ ਫਿਲਮੀ ਸਟਾਈਲ 'ਚ ਭਜਾਈ ਜਿਪਸੀ
    • ਦੇਸ਼ ਦੀਆਂ ਖਬਰਾਂ
    • 30 agendas were approved in the cabinet meeting
      ਕੈਬਨਿਟ ਮੀਟਿੰਗ 'ਚ ਕੁੱਲ 30 ਏਜੰਡਿਆਂ 'ਤੇ ਲੱਗੀ ਮੋਹਰ, ਪੜ੍ਹੋ ਮੁੱਖ ਮੰਤਰੀ ਦੇ...
    • heavy rain alert 17 districts
      ਅਗਲੇ 24 ਘੰਟੇ ਖ਼ਤਰਨਾਕ! 17 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
    • inter state gang of thieves busted in jammu and kashmir
      ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਪੰਜਾਬ...
    • tesla s entry in india company presented amazing preview of s price
      ਭਾਰਤ 'ਚ Tesla ਦੀ ਧਮਾਕੇਦਾਰ ਐਂਟਰੀ : ਕੰਪਨੀ ਨੇ ਪੇਸ਼ ਕੀਤੀ ਸ਼ਾਨਦਾਰ ਮਾਡਲਾਂ ਦੀ...
    • bank manager
      ਵੱਡੀ ਖ਼ਬਰ ; ਖੂਹ 'ਚੋਂ ਮਿਲੀ ਬੈਂਕ ਮੈਨੇਜਰ ਦੀ ਲਾਸ਼
    • passenger vehicle skidded off the road fell deep gorge
      ਸੜਕ ਤੋਂ ਫਿਸਲ ਡੂੰਘੀ ਖੱਡ 'ਚ ਡਿੱਗਾ ਯਾਤਰੀ ਵਾਹਨ, 5 ਲੋਕਾਂ ਦੀ ਮੌਤ, 17 ਜ਼ਖ਼ਮੀ
    • prime minister modi will come to bihar on july 18
      18 ਜੁਲਾਈ ਨੂੰ ਬਿਹਾਰ ਆਉਣਗੇ  ਪ੍ਰਧਾਨ ਮੰਤਰੀ ਮੋਦੀ, ਵਿਸ਼ਾਲ ਜਨਤਕ ਮੀਟਿੰਗ ਨੂੰ...
    • school college bomb threat students home
      ਵੱਡੀ ਖ਼ਬਰ : ਸਕੂਲ-ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਘਰ ਭੇਜੇ ਵਿਦਿਆਰਥੀ,...
    • bumper recruitment in aiims  10th pass candidates can also apply
      ਏਮਜ਼ 'ਚ ਨਿਕਲੀ  ਬੰਪਰ ਭਰਤੀ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
    • broken bridge  swimming  school  students
      ਝਾਰਖੰਡ ’ਚ ਢਹਿ-ਢੇਰੀ ਹੋਇਆ ਪੁਲ, ਤੈਰ ਕੇ ਸਕੂਲ ਪਹੁੰਚਣ ਲਈ ਮਜ਼ਬੂਰ ਹੋਏ ਵਿਦਿਆਰਥੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +