ਨਵੀਂ ਦਿੱਲੀ—ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਨੇ ਵੱਖ-ਵੱਖ ਸਕੂਲਾਂ 'ਚ ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 271
ਆਖਰੀ ਤਾਰੀਕ- 9 ਅਗਸਤ 2019
ਤਨਖਾਹ-
ਐਸੋਸੀਏਟ ਪ੍ਰੋਫੈਸਰ- 1,31,400 ਤੋਂ ਲੈ ਕੇ 2,17,100 ਰੁਪਏ ਪ੍ਰਤੀ ਮਹੀਨਾ
ਅਸਿਸਟੈਂਟ ਪ੍ਰੋਫੈਸਰ- 57,700 ਤੋਂ ਲੈ ਕੇ 1,82,400 ਰੁਪਏ ਪ੍ਰਤੀ ਮਹੀਨਾ
ਪ੍ਰੋਫੈਸਰ-1,44,200 ਤੋਂ ਲੈ ਕੇ 2,18,200 ਰੁਪਏ ਪ੍ਰਤੀ ਮਹੀਨਾ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਅਤੇ ਪੀ. ਐੱਚ. ਡੀ. ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.jnu.ac.in/main/ ਪੜ੍ਹੋ।
ਕਾਰਗਿਲ ਵਿਜੇ ਦਿਵਸ : 20 ਸਾਲ ਪਹਿਲਾਂ ਜਦੋਂ ਭਾਰਤ ਨੇ ਸਰਹੱਦ 'ਤੇ ਛੁਡਾਏ ਸਨ ਪਾਕਿ ਦੇ ਛੱਕੇ
NEXT STORY