ਨਵੀਂ ਦਿੱਲੀ—ਕਰਨਾਟਕ ਹਾਈ ਕੋਰਟ ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 95
ਆਖਰੀ ਤਾਰੀਕ- 3 ਜੂਨ, 2019
ਅਹੁਦਿਆਂ ਦਾ ਵੇਰਵਾ- ਗਰੁੱਪ ਡੀ
ਤਨਖਾਹ- 19,900 ਤੋਂ ਲੈ ਕੇ 63,200 ਰੁਪਏ ਪ੍ਰਤੀ ਮਹੀਨਾ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 35 ਸਾਲ ਤੱਕ
ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ. ਲਈ 200 ਰੁਪਏ
ਐੱਸ.ਸੀ, ਐੱਸ.ਟੀ ਅਤੇ ਹੋਰ ਵਰਗਾਂ ਲਈ 100 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://karnatakajudiciary.kar.nic.in/ ਪੜ੍ਹੋ।
ਇਤਿਹਾਸਕ ਜਿੱਤ ਤੋਂ ਬਾਅਦ ਮੋਦੀ-ਸ਼ਾਹ ਨੇ ਲਿਆ ਅਡਵਾਨੀ ਦਾ ਆਸ਼ੀਰਵਾਦ
NEXT STORY