ਜੰਮੂ—ਕਟੜਾ ਤੋਂ ਦਿੱਲੀ ਜਾ ਰਹੀ ਕਾਮਹਲਿਆ ਐਕਸਪ੍ਰੈੱਸ ਦਾ ਬਰੇਕ ਜਾਮ ਹੋਣ ਨਾਲ ਪਹੀਏ 'ਚ ਅੱਗ ਲੱਗ ਗਈ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟਰੇਨ ਨੰਬਰ 15656, ਕੋਚ ਨੰਬਰ 120109 ਜਦੋਂ ਵਿਜੈਪੁਰ ਪਹੁੰਚੀ ਤਾਂ ਉਸ 'ਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਦੇ ਬਾਅਦ ਟਰੇਨ ਦਾ ਬਰੇਕ ਜਾਮ ਹੋ ਗਿਆ ਅਤੇ ਅਚਾਨਕ ਤੋਂ ਪਹੀਏ 'ਚ ਅੱਗ ਲੱਗ ਗਈ। ਮੌਕੇ ਪਰਗਰੇਲ ਪ੍ਰਸ਼ਾਸਨ ਨੇ ਚੌਕਸੀ ਵਰਤਦੇ ਹੋਏ ਇਕ ਵੱਡੇ ਹਾਦਸੇ ਨੂੰ ਟਾਲ ਦਿੱਤਾ।
ਯੋਗ ਦਿਵਸ 'ਚ ਸ਼ਾਮਲ ਹੋਏ 22 ਬੱਚਿਆਂ ਦੀ ਬਾਰਿਸ਼ ਨਾਲ ਸਿਹਤ ਹੋਈ ਖਰਾਬ
NEXT STORY