Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

• ਇੱਥੇ ਜਾਓ Chrome>Setting>Content Settings
• ਇੱਥੇ ਕਲਿਕ ਕਰੋ Content Settings> Notification>Manage Exception
• "https://www.punjabkesri.in:443" ਦੇ ਲਈ Allow ਚੁਣੋ।
• ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
• ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
• JagbaniKesari TvJagbani Epaper
• Top News

FRI, OCT 02, 2026

10:57:26 PM

• raja warring congratulated pargat singh

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ...

• pargat singh appointed new president of punjab pradesh congress committee

ਵੱਡੀ ਖਬਰ: ਪਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ...

• 4 diamonds found after 6 months of hard work

ਜੋੜੇ ਦੀ ਰਾਤੋ-ਰਾਤ ਖੁੱਲ੍ਹੀ ਕਿਸਮਤ! 6 ਮਹੀਨਿਆਂ ਦੀ...

• raja warring on charanjit channi

'ਚੰਨੀ ਸਾਬ੍ਹ ਦੀ ਜਿੱਤ ਹੋਈ', ਅਸਤੀਫ਼ੇ ਮਗਰੋਂ ਚੰਨੀ...

browse

• ਪੰਜਾਬ
• ਦੇਸ਼
• ਦਿੱਲੀ
• ਹਰਿਆਣਾ
• ਜੰਮੂ-ਕਸ਼ਮੀਰ
• ਹਿਮਾਚਲ ਪ੍ਰਦੇਸ਼
• ਹੋਰ ਪ੍ਰਦੇਸ਼
• ਵਿਦੇਸ਼
• ਕੈਨੇਡਾ
• ਆਸਟ੍ਰੇਲੀਆ
• ਪਾਕਿਸਤਾਨ
• ਅਮਰੀਕਾ
• ਇਟਲੀ
• ਇੰਗਲੈਂਡ
• ਹੋਰ ਵਿਦੇਸ਼ੀ ਖਬਰਾਂ
• ਦੋਆਬਾ
• ਜਲੰਧਰ
• ਹੁਸ਼ਿਆਰਪੁਰ
• ਕਪੂਰਥਲਾ-ਫਗਵਾੜਾ
• ਰੂਪਨਗਰ-ਨਵਾਂਸ਼ਹਿਰ
• ਮਾਝਾ
• ਅੰਮ੍ਰਿਤਸਰ
• ਗੁਰਦਾਸਪੁਰ
• ਤਰਨਤਾਰਨ
• ਮਾਲਵਾ
• ਚੰਡੀਗੜ੍ਹ
• ਲੁਧਿਆਣਾ-ਖੰਨਾ
• ਪਟਿਆਲਾ
• ਮੋਗਾ
• ਸੰਗਰੂਰ-ਬਰਨਾਲਾ
• ਬਠਿੰਡਾ-ਮਾਨਸਾ
• ਫਿਰੋਜ਼ਪੁਰ-ਫਾਜ਼ਿਲਕਾ
• ਫਰੀਦਕੋਟ-ਮੁਕਤਸਰ
• ਤੜਕਾ ਪੰਜਾਬੀ
• ਪਾਰਟੀਜ਼
• ਪਾਲੀਵੁੱਡ
• ਬਾਲੀਵੁੱਡ
• ਪੌਪ ਕੌਨ
• ਟੀਵੀ
• ਰੂ-ਬ-ਰੂ
• ਪੁਰਾਣੀਆਂ ਯਾਦਾ
• ਮੂਵੀ ਟਰੇਲਰਜ਼
• ਖੇਡ
• ਕ੍ਰਿਕਟ
• ਫੁੱਟਬਾਲ
• ਟੈਨਿਸ
• ਹੋਰ ਖੇਡ ਖਬਰਾਂ
• ਵਪਾਰ
• ਨਿਵੇਸ਼
• ਅਰਥਵਿਵਸਥਾ
• ਸ਼ੇਅਰ ਬਾਜ਼ਾਰ
• ਵਪਾਰ ਗਿਆਨ
• ਅੱਜ ਦਾ ਹੁਕਮਨਾਮਾ
• ਗੈਜੇਟ
• ਆਟੋਮੋਬਾਇਲ
• ਤਕਨਾਲੋਜੀ
• ਮੋਬਾਈਲ
• ਇਲੈਕਟ੍ਰੋਨਿਕਸ
• ਐੱਪਸ
• ਟੈਲੀਕਾਮ
• ਦਰਸ਼ਨ ਟੀ.ਵੀ.
• ਈਰਾਨ-ਇਜ਼ਰਾਇਲ ਜੰਗ
• IPL 2026
• Home
• ਤੜਕਾ ਪੰਜਾਬੀ
• ਦੇਸ਼
• ਵਿਦੇਸ਼
• ਖੇਡ
• ਵਪਾਰ
• ਧਰਮ
• Google Play Store
• Apple Store
• E-Paper
• Kesari TV
• Navodaya Times
• Jagbani Website
• JB E-Paper

ਪੰਜਾਬ

• ਦੋਆਬਾ
• ਮਾਝਾ
• ਮਾਲਵਾ

ਮਨੋਰੰਜਨ

• ਬਾਲੀਵੁੱਡ
• ਪਾਲੀਵੁੱਡ
• ਟੀਵੀ
• ਪੁਰਾਣੀਆਂ ਯਾਦਾ
• ਪਾਰਟੀਜ਼
• ਪੌਪ ਕੌਨ
• ਰੂ-ਬ-ਰੂ
• ਮੂਵੀ ਟਰੇਲਰਜ਼

Photos

• Home
• ਮਨੋਰੰਜਨ
• ਖੇਡ
• ਦੇਸ਼

Videos

• Home
• Latest News 2023
• Aaj Ka Mudda
• 22 Districts 22 News
• Job Junction
• Most Viewed Videos
• Janta Di Sath
• Siasi-te-Siasat
• Religious
• Punjabi Stars Interview
• Home
• National News
• Messi ਨੇ CM ਰੇਵੰਤ ਰੈੱਡੀ ਨਾਲ ਖੇਡਿਆ ਫੁੱਟਬਾਲ, ਰਾਹੁਲ ਗਾਂਧੀ ਨੂੰ ਦਿੱਤੀ ਜਰਸੀ

NATIONAL News Punjabi(ਦੇਸ਼)

Messi ਨੇ CM ਰੇਵੰਤ ਰੈੱਡੀ ਨਾਲ ਖੇਡਿਆ ਫੁੱਟਬਾਲ, ਰਾਹੁਲ ਗਾਂਧੀ ਨੂੰ ਦਿੱਤੀ ਜਰਸੀ

• Edited By Rakesh,
• Updated: 13 Dec, 2025 11:13 PM
National
lionel messi gifts jersey to rahul gandhi
• Share
• Facebook
• Tumblr
• Linkedin
• Twitter
• Comment

ਸਪੋਰਟਸ ਡੈਸਕ- ਅਰਜਨਟੀਨਾ ਦੇ ਵਿਸ਼ਵ ਚੈਂਪੀਅਨ ਸੁਪਰਸਟਾਰ ਫੁੱਟਬਾਲਰ ਲਿਓਨਲ ਮੈਸੀ ਦੇ ਭਾਰਤ ਦੌਰੇ ਦਾ ਪਹਿਲਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ ਪਰ ਇਸਦਾ ਅੰਤ ਬਿਨਾਂ ਕਿਸੇ ਡਰਾਮੇ ਦੇ ਖਤਮ ਹੋਇਆ। ਸ਼ਨੀਵਾਰ 13 ਦਸੰਬਰ ਦੀ ਸਵੇਰ ਭਾਰਤ ਪਹੁੰਚੇ ਮੈਸੀ ਦਾ ਪਹਿਲਾ ਹੀ ਈਵੈਂਟ ਕੋਲਕਾਤਾ 'ਚ ਜ਼ਬਰਦਸਤ ਹੰਗਾਮੇ ਭਰਿਆ ਰਿਹਾ। ਕੋਲਕਾਤਾ 'ਚ ਮੈਸੀ ਦੀ ਝਲਕ ਨਾ ਮਿਲ ਪਾਉਣ ਕਾਰਨ ਸਟੇਡੀਅਮ 'ਚ ਦਰਸ਼ਕਾਂ ਨੇ ਭੰਨ-ਤੋੜ ਕਰ ਦਿੱਤੀ ਸੀ। ਇਸਦੇ ਚਲਦੇ ਹੈਦਰਾਬਾਦ ਵਾਲੇ ਈਵੈਂਟ 'ਤੇ ਹੋਰ ਵੀ ਜ਼ਿਆਦਾ ਨਜ਼ਰਾਂ ਟਿਕ ਗਈਆਂ ਸਨ ਪਰ ਆਯੋਜਕਾਂ ਨੇ ਰਾਹਤ ਦਾ ਸਾਹ ਲਿਆ ਕਿਉਂਕਿ ਹੈਦਰਾਬਾਦ 'ਚ ਸਭ ਕੁਝ ਯੋਜਨਾ ਮੁਤਾਬਕ ਹੋਇਆ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਈਵੈਂਟ ਪੂਰਾ ਹੋਇਆ।

ਕੋਲਕਾਤਾ 'ਚ ਮੈਸੀ ਦੇ ਈਵੈਂਟ 'ਚ ਹੰਗਾਮਾ

ਕਰੀਬ 14 ਸਾਲਾਂ ਦੇ ਲੰਬੇ ਇੰਤਜ਼ਾਰ ਮਗਰੋਂ ਲਿਓਨਲ ਮੈਸੀ ਭਾਰਤ ਆਏ ਹੋਏ ਹਨ। ਅਜਿਹੇ 'ਚ ਉਨ੍ਹਾਂ ਨੂੰ ਦੇਖਣ ਲਈ ਫੈਨਜ਼ ਦੀ ਭਾਰੀ ਭੀੜ ਉਮੜਨੀ ਤੈਅ ਸੀ ਅਤੇ ਇਹੀ ਹੋਇਆ ਵੀ। ਪਰ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ 'ਚ ਦਿਨ ਦਾ ਪਹਿਲਾ ਹੀ ਈਵੈਂਟ ਬੇਹੱਦ ਸ਼ਰਮਨਾਕ ਸਾਬਿਤ ਹੋਇਆ, ਜਿਥੇ ਮੈਸੀ ਮੁਸ਼ਕਿਲ ਨਾਲ 10-15 ਮਿੰਟ ਵੀ ਰੁਕੇ ਅਤੇ ਉਨ੍ਹਾਂ ਨੂੰ ਵਿਚਾਲੇ ਹੀ ਸਟੇਡੀਅਮ 'ਚੋਂ ਜਾਣਾ ਪਿਆ। ਆਯੋਜਨ 'ਚ ਅਧੂਰੇ ਪ੍ਰਬੰਧ ਕਾਰਨ ਨਾ ਤਾਂ ਮੈਸੀ ਫੈਨਜ਼ ਦੇ ਨਾਲ ਚੰਗੀ ਤਰ੍ਹਾਂ ਮੁਲਾਕਾਤ ਕਰ ਸਕੇ ਅਤੇ ਨਾ ਹੀ ਫੈਨਜ਼ ਨੂੰ ਉਨ੍ਹਾਂ ਦੀ ਇਕ ਝਲਕ ਦੇਖਣ ਨੂੰ ਮਿਲੀ। ਜਿਲਦੇ ਚਲਦੇ ਈਵੈਂਟ ਵਿਚਾਲੇ ਹੀ ਰੋਕਣਾ ਪਿਆ ਅਤੇ ਫਿਰ ਫੈਨਜ਼ ਨੇ ਸਟੇਡੀਅਮ 'ਚ ਭੰਨ-ਤੋੜ ਕੀਤੀ।

VIDEO | Hyderabad: Argentine football icon Lionel Messi entertains fans at Rajiv Gandhi International Cricket Stadium, playfully kicking the ball to the crowd gathered in the stadium.

(Source: Third Party)#MessiInIndia #Hyderabad pic.twitter.com/AE5kd5YWhw
— Press Trust of India (@PTI_News) December 13, 2025

𝐋𝐢𝐨𝐧𝐞𝐥 𝐌𝐞𝐬𝐬𝐢 🤝 𝐑𝐚𝐡𝐮𝐥 𝐆𝐚𝐧𝐝𝐡𝐢

𝐓𝐰𝐨 𝐈𝐜𝐨𝐧𝐬 𝐅𝐨𝐫 𝐖𝐡𝐨𝐦 𝐎𝐮𝐫 ❤️ ❤️ 𝐁𝐞𝐚𝐭 pic.twitter.com/D9kw2NYlu6
— Congress (@INCIndia) December 13, 2025

ਹੈਦਰਾਬਾਦ 'ਚ ਫੈਨਜ਼ ਨੂੰ ਮਿਲੇ ਮੈਸੀ

ਪਰ ਹੈਦਰਾਬਾਦ 'ਚ ਸ਼ਾਮ ਦੇ ਸਮੇਂ ਹੋਏ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਬਿਨਾਂ ਕਿਸੇ ਤਮਾਸ਼ੇ ਦੇ ਇਹ ਈਵੈਂਟ ਪੂਰਾ ਹੋਇਆ। ਇਸ ਦੌਰਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਮੈਸੀ ਨੇ ਹੱਥ ਹਿਲਾ ਕੇ ਫੈਨਜ਼ ਦਾ ਧੰਨਵਾਦ ਕੀਤਾ ਅਤੇ ਇਕ ਫੁੱਟਬਾਲ 'ਤੇ ਕਰਾਰੀ ਸ਼ਾਟ ਮਾਰਦੇ ਹੋਏ ਉਸਨੂੰ ਫੈਨਜ਼ ਵਿਚਾਲੇ ਪਹੁੰਚਾ ਦਿੱਤਾ। ਇਸ ਦੌਰਾਨ ਇਕ ਛੋਟਾ ਜਿਹਾ ਮੈਚ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਮੈਸੀ ਨੇ ਵੀ ਹਿੱਸਾ ਲਿਆ ਅਤੇ ਨਾਲ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵੀ ਮੌਜੂਦ ਸਨ। ਦੋਵਾਂ ਨੇ ਕੁਝ ਦੇਰ ਇਕੱਠੇ ਫੁੱਟਬਾਲ ਖੇਡਿਆ।

✨𝐀𝐧 𝐔𝐧𝐟𝐨𝐫𝐠𝐞𝐭𝐭𝐚𝐛𝐥𝐞 𝐌𝐨𝐦𝐞𝐧𝐭 ✨

Football's Greatest Of All Time Lionel Messi in Hyderabad. pic.twitter.com/5z5gXCKbG9
— Congress (@INCIndia) December 13, 2025

ਰਾਹੁਲ ਗਾਂਧੀ ਨਾਲ ਵੀ ਕੀਤੀ ਮੁਲਾਕਾਤ

ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਸਟੇਡੀਅਮ 'ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਮੈਸੀ ਨਾਲ ਤਸਵੀਰਾਂ ਵੀ ਖਿੱਚਵਾਈਆਂ। ਦੋਵਾਂ ਨੇ ਕੁਝ ਦੇਰ ਗੱਲ ਵੀ ਕੀਤੀ ਅਤੇ ਇਸ ਦੌਰਾਨ ਮੈਸੀ ਨੇ ਆਪਣੀ 10 ਨੰਬਰ ਦੀ ਮਸ਼ਹੂਰ ਅਰਜਨਟੀਨਾ ਬੁੱਟਬਾਲ ਟੀਮ ਵਾਲੀ ਜਰਸੀ ਵੀ ਰਾਹੁਲ ਗਾਂਧੀ ਨੂੰ ਗਿਫਟ ਕੀਤੀ।

𝐓𝐡𝐞 𝐆𝐎𝐀𝐓 𝐋𝐢𝐨𝐧𝐞𝐥 𝐌𝐞𝐬𝐬𝐢 𝐩𝐫𝐞𝐬𝐞𝐧𝐭𝐬 𝐭𝐡𝐞 𝐆𝐎𝐀𝐓𝐄𝐃 𝐍𝐨. 𝟏𝟎 𝐉𝐄𝐑𝐒𝐄𝐘 𝐭𝐨 𝐑𝐚𝐡𝐮𝐥 𝐆𝐚𝐧𝐝𝐡𝐢 𝐣𝐢 🔥 pic.twitter.com/0oBE3ZqBKh
— Congress (@INCIndia) December 13, 2025

• lionel messi
• gifts
• jersey
• rahul gandhi
• sports
• revanth reddy
• hyderabad

ਨਕਸਲ ਵਿਰੋਧੀ ਕਾਰਵਾਈ ’ਚ 92 ਕਰੋੜ ਰੁਪਏ ਦੀ ਜਾਇਦਾਦ ਜ਼ਬਤ

NEXT STORY

Stories You May Like

• india alliance  shivraj chouhan
ਰਾਹੁਲ ਗਾਂਧੀ ਨੂੰ ‘ਇੰਡੀਆ’ ਗੱਠਜੋੜ ਨੇ ਕੀਤਾ ਖਾਰਿਜ : ਸ਼ਿਵਰਾਜ ਚੌਹਾਨ
• mallikarjun kharge and rahul gandhi paid tribute on gandhi jayanti
ਮੱਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੇ ਗਾਂਧੀ ਜਯੰਤੀ 'ਤੇ ਦਿੱਤੀ ਸ਼ਰਧਾਂਜਲੀ
• hospital fire
ਸਰਕਾਰੀ ਹਸਪਤਾਲ 'ਚ ਲੱਗ ਗਈ ਅੱਗ ! 3 ਨਵਜੰਮਿਆਂ ਦੀ ਮੌਤ, CM ਰੈੱਡੀ ਨੇ ਜਤਾਇਆ ਦੁੱਖ
• amarinder singh raja warring rahul gandhi resignation
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ
• rahul gandhi  balaghat  tribal children  lok sabha
ਬਾਲਾਘਾਟ ਪੁੱਜੇ ਰਾਹੁਲ ਗਾਂਧੀ ਨੇ ਕਿਹਾ-ਆਦਿਵਾਸੀ ਬੱਚਿਆਂ ਦੀ ਮੌਤ ਦਾ ਮਾਮਲਾ ਲੋਕ ਸਭਾ ’ਚ ਚੁੱਕਾਂਗਾ
• cm mann latter
CM ਮਾਨ ਨੇ ਅਨਾਜ ਦੀ ਲਿਫਟਿੰਗ ਬਾਰੇ ਕੇਂਦਰ ਨੂੰ ਲਿਖੀ ਚਿੱਠੀ
• sonia gandhi  kharge  rahul  manmohan singh
ਸੋਨੀਆ ਗਾਂਧੀ, ਖੜਗੇ ਤੇ ਰਾਹੁਲ ਨੇ ਮਰਹੂਮ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਭੇਟ ਕੀਤੀ ਸ਼ਰਧਾਂਜਲੀ
• cm suvendu makes a major announcement
'ਸੰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਭੇਜਾਂਗੇ ਜੇਲ', CM ਸ਼ੁਭੇਂਦੂ ਨੇ ਕਰ 'ਤਾ ਵੱਡਾ ਐਲਾਨ
• weather department issues major on punjab weather
ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
• asian games medal winning gurinder veer warm welcome at adampur airpor
ਏਸ਼ੀਆਈ ਖੇਡਾਂ 'ਚ ਮੈਡਲ ਜਿੱਤਣ ਵਾਲੇ ਤੇਜ਼ ਦੌੜਾਕ ਗੁਰਿੰਦਰ ਵੀਰ ਦਾ ਆਦਮਪੁਰ...
• dig navin singla reveals lpu student protest
LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
• hazoor jasdeep singh gill of dera beas has arrived in jalandhar
ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
• new revelation in lpu case viral boy climbed on mig 23 arrested in himachal
LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
• major incident in jalandhar
ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
• major accident on rama mandi flyover in jalandhar  death of a young man
ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
• three accused arrested in the lpu violence case remanded to 3 day custody
LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
Trending
Ek Nazar
asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

Daily Horoscope
Previous Next
• ਬਹੁਤ-ਚਰਚਿਤ ਖ਼ਬਰਾਂ
• ਦੇਸ਼ ਦੀਆਂ ਖਬਰਾਂ
• lpg gas is over government will release 50 lakh new connections
LPG ਗੈਸ ਖ਼ਤਮ ਹੋਣ ਦੀ ਚਿੰਤਾ ਹੋਈ ਖ਼ਤਮ; ਸਰਕਾਰ ਜਾਰੀ ਕਰੇਗੀ 50 ਲੱਖ ਨਵੇਂ...
• bsp  akash anand  mayawati  apology
ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ...
• india brazil trade steps taken towards expanding bilateral relations
ਭਾਰਤ-ਬ੍ਰਾਜ਼ੀਲ ਨੇ ਵਪਾਰ ਦਾ ਵਿਸਥਾਰ ਕਰਨ ਦੀ ਦਿਸ਼ਾ ਵੱਲ ਵਧਾਏ ਕਦਮ, ਦੁਵੱਲੇ...
• jairam ramesh  poor families  inflation  government
ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼
• vande bharat  chenab bridge  100 kmph speed  ashwini vaishnaw
ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ...
• leh  barren land  saffron cultivation
ਪਹਿਲੀ ਵਾਰ ਲੇਹ ਦੀ ਬੰਜਰ ਜ਼ਮੀਨ 'ਤੇ ਖਿੜੇਗੀ ਕੇਸਰ
• to apply for houses equipped with modern facilities under cm jan awas yojana
CM ਜਨ ਆਵਾਸ ਯੋਜਨਾ-3A ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਘਰਾਂ ਲਈ ਅਪਲਾਈ ਕਰਨ ਦਾ...
• man carrying a weapon into a house killed
ਬੰਗਾਲ : ਘਰ 'ਚ ਹਥਿਆਰ ਲੈ ਕੇ ਆਏ ਵਿਅਕਤੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
• forbes india rich list 2026 gautam adani among india s richest rich man
ਫੋਰਬਸ ਇੰਡੀਆ ਰਿਚ ਲਿਸਟ 2026 : ਗੌਤਮ ਅਡਾਣੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ,...
• ladakh  28 locations  centre  map  name
ਲੱਦਾਖ ਦੀਆਂ 28 ਥਾਵਾਂ ਦੇ ਨਾਂ ਹੁਣ ਅਧਿਕਾਰਤ, ਕੇਂਦਰ ਨੇ ਨਕਸ਼ੇ 'ਚ ਕੀਤਾ ਸ਼ਾਮਲ
• google play
• apple store

Main Menu

• ਪੰਜਾਬ
• ਦੇਸ਼
• ਵਿਦੇਸ਼
• ਦੋਆਬਾ
• ਮਾਝਾ
• ਮਾਲਵਾ
• ਤੜਕਾ ਪੰਜਾਬੀ
• ਖੇਡ
• ਵਪਾਰ
• ਅੱਜ ਦਾ ਹੁਕਮਨਾਮਾ
• ਗੈਜੇਟ

For Advertisement Query

Email ID

advt@punjabkesari.in

TOLL FREE

1800 137 6200
Punjab Kesari Head Office

Jalandhar

Address : Civil Lines, Pucca Bagh Jalandhar Punjab

Ph. : 0181-5067200, 2280104-107

Email : support@punjabkesari.in

• Navodaya Times
• Nari
• Yum
• Jugaad
• Health+
• Bollywood Tadka
• Punjab Kesari
• Hind Samachar
Offices :
• New Delhi
• Chandigarh
• Ludhiana
• Bombay
• Amritsar
• Jalandhar
• Contact Us
• Feedback
• Advertisement Rate
• Mobile Website
• Sitemap
• Privacy Policy

Copyright @ 2023 PUNJABKESARI.IN All Rights Reserved.

SUBSCRIBE NOW!
• Google Play Store
• Apple Store

Subscribe Now!

• Facebook
• twitter
• google +