Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    7:43:22 AM

  • rajnath singh pakistan statement

    'ਅੱਤਵਾਦ ਨੂੰ ਪਨਾਹ ਦਿੱਤੀ ਤਾਂ ਗੱਲਬਾਤ ਦੀ...

  • lpu closed for 10 days following violent incidents

    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ,...

  • nationwide bank strike scheduled for september 28 30 postponed

    ਆਮ ਜਨਤਾ ਨੂੰ ਵੱਡੀ ਰਾਹਤ: 28 ਤੋਂ 30 ਸਤੰਬਰ ਤੱਕ...

  • adgp m f farooqui took charge at lpu

    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮੱਧ ਪ੍ਰਦੇਸ਼ ਨੂੰ ਬਣਾਇਆ ਵਿਕਸਿਤ ਸੂਬਾ, ਜਨਤਾ ਫਿਰ ਦੇਵੇਗੀ ਭਾਜਪਾ ਦਾ ਸਾਥ : ਸ਼ਿਵਰਾਜ ਸਿੰਘ ਚੌਹਾਨ

NATIONAL News Punjabi(ਦੇਸ਼)

ਮੱਧ ਪ੍ਰਦੇਸ਼ ਨੂੰ ਬਣਾਇਆ ਵਿਕਸਿਤ ਸੂਬਾ, ਜਨਤਾ ਫਿਰ ਦੇਵੇਗੀ ਭਾਜਪਾ ਦਾ ਸਾਥ : ਸ਼ਿਵਰਾਜ ਸਿੰਘ ਚੌਹਾਨ

  • Edited By Rakesh,
  • Updated: 08 Nov, 2023 07:05 PM
National
made mpdeveloped state people support bjp again shivraj singh
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਕਰੀਬ ਦੋ ਦਹਾਕਿਆਂ ਤੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ  ਮਿਆਦ 'ਚ ਅਸੀਂ ਸੂਬੇ 'ਚ ਵੱਡੇ ਪੱਧਰ 'ਤੇ ਵਿਕਾਸ ਕੰਮ ਕੀਤੇ ਹਨ। ਐੱਮ.ਪੀ. ਨੂੰ ਪਹਿਲਾਂ ਬੀਮਾਰੂ ਪ੍ਰਦੇਸ਼ ਕਿਹਾ ਜਾਂਦਾ ਸੀ ਪਰ ਹੁਣ ਇਹ ਸੂਬਾ ਵਿਕਸਿਤ ਸੂਬਿਾਂ ਦੇ ਨਾਲ ਖੜ੍ਹਾ ਹੈ। ਸ਼ਿਵਰਾਜ ਨੇ ਕਾਂਗਰਸ 'ਤੇ ਭ੍ਰਿਸ਼ਟਾਚਾਰ ਅਤੇ ਝੂਠੇ ਪ੍ਰਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਕੋਈ ਸਕਾ ਨਹੀਂ, ਜਿਸਨੂੰ ਕਾਂਗਰਸ ਨੇ ਠੱਗਿਆ ਨਹੀਂ। ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਕੇਸਰੀ (ਜਲੰਧਰ ਸਮੂਹ) ਦੇ ਅਨੁ ਸ਼੍ਰੀਵਾਸਤਵ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਭਾਜਪਾ 'ਚ ਤੁਸੀਂ ਅਜਿਹੇ ਨੇਤਾ ਹੋ, ਜੋ ਸਭ ਤੋਂ ਜ਼ਿਆਦਾ ਸਮੇਂ ਤੋਂ ਮੁੱਖ ਮੰਤਰੀ ਹੈ। ਆਪਣੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ?

ਕੌਣ ਕਿੰਨੇ ਸਮੇਂ ਤਕ ਮੁੱਖ ਮੰਤਰੀ ਰਿਹਾ, ਇਹ ਓਨਾ ਮਹੱਤਵਪੂਰਨ ਨਹੀਂ ਹੈ, ਜਿੰਨਾ ਕਿ ਇਹ ਮਹੱਤਵਪੂਰਨ ਹੈ ਕਿ ਕਿਸਨੇ ਕਿਹੜਾ ਕੰਮ ਕਾਤੀ। ਮੈਨੂੰ ਪੂਰੀ ਸੰਤੁਸ਼ਟੀ ਹੈ ਕਿ ਮੱਧ ਪ੍ਰਦੇਸ਼ ਜੋ ਕਦੇ ਵਿਕਾਸ ਅਤੇ ਜਨਕਲਿਆਣ ਦੀ ਦ੍ਰਿਸ਼ਟੀ ਤੋਂ ਪਿਛੜਿਆ ਅਤੇ ਬੀਮਾਰੂ ਸੂਬਾ ਕਹਾਉਂਦਾ ਸੀ, ਅੱਜ ਦੇਸ਼ ਦੇ ਵਿਕਸਿਤ ਸੂਬਿਆਂ 'ਚ ਸ਼ਾਮਲ ਹੈ। ਅਸੀਂ ਨਾ ਸਿਰਫ ਵਿਕਾਸ ਦੇ ਨਿਤ ਨਵੇਂ ਮਾਪਦੰਢ ਸਥਾਪਿਤ ਕੀਤੇ ਹਨ, ਸਗੋਂ ਵਿਕਾਸ ਦੀਆਂ ਵੀ ਕਈ ਅਜਿਹੀਆਂ ਯੋਜਨਾਵਾਂ ਅਸੀਂ ਬਣਾਈਆਂ ਹਨ, ਜਿਨ੍ਹਾਂ ਨੂੰ ਬਾਅਦ 'ਚ ਕਈ ਸੂਬਿਆਂ ਨੇ ਅਪਣਾਇਆ।

ਇਨ੍ਹਾਂ ਦੋ ਦਹਾਕਿਆਂ 'ਚ ਸਭ ਤੋਂ ਵੱਡੀਆਂ ਪ੍ਰਾਪਤੀਆਂ, ਸਭ ਤੋਂ ਵੱਡਾ ਕੰਮ ਤੁਸੀਂ ਕੀ ਮੰਨਦੇ ਹੋ?

ਮੱਧ ਪ੍ਰਦੇਸ਼ ਦੀ ਅਰਥਵਿਵਸਥਾ ਬਦਲੀ ਹੈ, ਇਹ ਮੁੱਖ ਗੱਲ ਹੈ। ਪਹਿਲਾਂ ਮੱਧ ਪ੍ਰਦੇਸ਼ 'ਚ ਨਾਮਾਤਰ ਸਿੰਚਾਈ ਪ੍ਰਣਾਲੀ ਸੀ, ਸਿਰਫ਼ ਸਾਢੇ ਸੱਤ ਲੱਖ ਹੈਕਟੇਅਰ ਰਕਬਾ ਸੀ। ਅੱਜ ਇੱਥੇ 47 ਲੱਖ ਹੈਕਟੇਅਰ ਸਿੰਚਾਈ ਵਾਲਾ ਰਕਬਾ ਹੈ। ਇਸ ਸਮੇਂ ਚੱਲ ਰਹੇ ਕੰਮ ਵਿੱਚ 65 ਲੱਖ ਹੈਕਟੇਅਰ ਰਕਬੇ ਵਿੱਚ ਸਿੰਚਾਈ ਦੀ ਸਹੂਲਤ ਮਿਲੇਗੀ। ਅਸੀਂ ਇਸ ਨੂੰ 25 ਲੱਖ ਹੈਕਟੇਅਰ ਤੱਕ ਵਧਾਵਾਂਗੇ। ਸਿੰਚਾਈ ਸਮਰੱਥਾ ਵਿੱਚ ਵਾਧੇ ਕਾਰਨ ਸੂਬੇ ਵਿੱਚ ਅਨਾਜ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਹਿਲਾਂ ਉਤਪਾਦਨ 100 ਲੱਖ ਮੀਟ੍ਰਿਕ ਟਨ ਦੇ ਕਰੀਬ ਸੀ, ਹੁਣ ਇਹ 700 ਲੱਖ ਮੀਟ੍ਰਿਕ ਟਨ ਦੇ ਕਰੀਬ ਪਹੁੰਚ ਗਿਆ ਹੈ। ਅਸੀਂ ਇਸਨੂੰ ਇੱਕ ਹਜ਼ਾਰ ਮੀਟ੍ਰਿਕ ਟਨ ਤੱਕ ਲੈ ਜਾਣਾ ਚਾਹੁੰਦੇ ਹਾਂ। ਵੱਡੀ ਪ੍ਰਾਪਤੀ ਇਹ ਵੀ ਹੈ ਕਿ  ਸੂਬੇ 'ਚ ਚੰਗੀਆਂ ਸੜਕਾਂ ਨਹੀਂ ਸਨ।

ਜਿਸਨੂੰ ਕਹਿੰਦੇ ਸਨ ਪਿਛੜਿਆ, ਬੀਮਾਰੂ ਸੂਬਾ, ਅਸੀਂ ਉਸਨੂੰ ਬਣਾਇਆ ਵਿਕਸਿਤ

ਇਥੇ ਆਮ ਸ਼ਾਨਦਾਰ ਸੜਕਾਂ ਦਾ ਜਾਲ ਹੈ। ਬਿਜਲੀ ਦੀ ਉਪਲੱਬਧਤਾ ਵਧੀ ਹੈ। ਜਨਕਲਿਆਣ ਦੀ ਦ੍ਰਿਸ਼ਟੀ ਨਾਲ ਤੁਸੀਂ ਦੇਖੋ ਅਤੇ ਖਾਸਕਰਕੇ ਮਹਿਲਾ ਸ਼ਕਤੀਕਰਨ ਦੀ ਦ੍ਰਿਸ਼ਟੀ ਨਾਲ ਮੱਧ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿਸਨੂੰ ਦੇਸ਼ ਦੇ ਬਾਕੀ ਸੂਬਿਆਂ ਨੇ ਅਪਣਾਇਆ ਹੈ। ਲਾਡਲੀ ਲਕਸ਼ਮੀ ਯੋਜਨਾ, ਆਮ ਚੋਣਾਂ 'ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ, ਸਰਕਾਰੀ ਨੌਕਰੀਆਂ 'ਚ 35 ਫੀਸਦੀ ਰਾਖਵਾਂਕਰਨ, ਪੁਲਸ 'ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ, 50 ਫੀਸਦੀ ਸਿੱਖਿਆ ਭਰਤੀ 'ਚ, ਔਰਤਾਂ ਨੇ ਨਾਂ 'ਤੇ ਜਾਇਦਾਦ ਖਰੀਦਣ 'ਤੇ ਸਟਾਮ ਡਿਊਟੀ ਸਿਰਫ ਇਕ ਫੀਸਦੀ ਹੈ। ਕੰਨਿਆ ਵਿਆਹ, ਮੁੱਖ ਮੰਤਰੀ ਲਾਡਰੀ ਭੈਣ ਯੋਜਨਾ। ਕੁੱਲ ਮਿਲਾ ਕੇ ਇਹ ਸਭ ਮਾਂ-ਭੈਣ-ਧੀਆਂ ਨੂੰ ਸਸ਼ਕਤ ਕਰਨ ਦੀਆਂ ਸਕੀਮਾਂ ਹਨ। 

ਲਾਡਲੀ ਭੈਣ ਯੋਜਨਾ, ਜਿਸਦਾ ਲਾਭ ਪਾਉਣ ਵਾਲੀਆਂ ਔਰਤਾਂ ਦੀ ਗਿਣਤੀ 1 ਕਰੋੜ ਤੋਂ ਵੀ ਵੱਧ ਹੈ, ਕੀ ਇਹ ਇਕ ਗੇਮਚੇਂਜਰ ਯੋਜਨਾ ਹੈ?

ਇਹ ਭੈਣਾਂ ਦੇ ਜੀਵਨ 'ਚ ਖੁਸ਼ੀਆਂ ਲਿਆਉਣ ਦੀ ਯੋਜਨਾ ਹੈ ਅਤੇ ਇਸਨੇ ਸੱਚੀ ਭੈਣਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਹ ਛੋਟੀ ਜਿਹੀ ਰਾਸ਼ੀ ਉਨ੍ਹਾਂ ਲਈ ਕਾਫੀ ਮਹੱਤਵ ਰੱਖਦੀ ਹੈ। ਮੈਂ ਤਾਂ ਰੋਜ਼ ਭੈਣਾਂ ਨਾਲ ਗੱਲ ਕਰਦਾ ਹਾਂ। ਇਸ ਯੋਜਨਾ ਕਾਰਨ ਭੈਣਾਂ ਦਾ ਆਤਮਵਿਸ਼ਵਾਸ ਵਧਿਆ ਹੈ। ਪਰਿਵਾਰ 'ਚ ਉਨ੍ਹਾਂ ਦਾ ਸਨਮਾਨ ਵਧਿਆ ਹੈ। 

ਬੁਧਨੀ ਤੁਹਾਡਾ ਖੇਤਰ ਹੈ ਅਤੇ ਖੇਤੀ 'ਤੇ ਨਿਰਭਰ ਹੈ। ਪਰ ਉਥੋਂ ਦੀਆਂ ਵੱਡੀਆਂ-ਵਡੀਆਂ ਦੁਕਾਨਾਂ, ਚੌੜੀਆਂ ਸੜਕਾਂ ਖੁਸ਼ਹਾਲੀ ਦਾ ਅਹਿਸਾਸ ਕਰਵਾਉਂਦੀਆਂ ਹਨ। ਇਹ ਸਭ ਕਿਵੇਂ ਹੋਇਆ?

ਸਿੰਚਾਈ ਵਿਵਸਥਾ ਵਧਣ ਨਾਲ ਇਹ ਬਦਲਾਅ ਆਇਆ। ਕਿਸਾਨੀ ਦੀ ਉਪਜ ਇਹੀ ਤਾਂ ਕਿਸਾਨ ਦੇ ਹੱਥ 'ਚ ਪੈਸਾ ਆਇਆ, ਕਿਸਾਨ ਦੇ ਹੱਥ 'ਚ ਜਦੋਂ ਪੈਸਾ ਆਉਂਦਾ ਹੈ ਤਾਂ ਦੁਕਾਨਾਂ ਵੱਲ ਜਾਂਦਾ ਹੈ। ਵਾਹਨ ਲੈਂਦਾ ਹੈ, ਟੀਵੀ ਲੈਂਦਾ ਹੈ, ਮਕਾਨ ਬਣਾਉਂਦਾ ਹੈ। ਇਸ ਤਰ੍ਹਾਂ ਉਸ ਕੋਲ ਆਇਆ ਪੈਸਾ ਪੂਰੀ ਅਰਥਵਿਵਸਥਾ ਨੂੰ ਚਲਾਉਂਦਾ ਹੈ। ਸਿਰਫ ਬੁਧਨੀ ਹੀ ਨਹੀਂ ਪੂਰੇ ਮੱਧ ਪ੍ਰਦੇਸ਼ 'ਚ ਖੇਤੀ ਨੇ ਚਮਤਕਾਰੀ ਬਦਲਾਅ ਕੀਤਾ ਹੈ। ਖੇਤੀ 'ਚ 2 ਤੋਂ 3 ਫੀਸਦੀ ਗ੍ਰੋਥ ਨੂੰ ਹੀ ਬਹੁਤ ਚੰਗਾ ਮੰਨਦੇ ਹਨ ਪਰ ਮੱਧ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿਸ ਵਿਚ ਖੇਤੀ ਖੇਤਰ 'ਚ ਲਗਾਤਾਰ ਕਈ ਸਾਲਾਂ ਤਕ 18-18 ਫੀਸਦੀ ਦੀ ਗ੍ਰੋਥ ਕੀਤੀ ਹੈ। ਸਾਡੀ ਉਦਯੋਗਿਕ ਵਿਕਾਸ ਦਰ 24 ਫੀਸਦੀ ਹਵਾ ਦੇ ਖੇਤਰ 'ਚ ਵੀ ਚੰਗਾ ਕੰਮ ਹੋ ਰਿਹਾ ਹੈ। 

ਵਿਰੋਧੀਆਂ ਨੇ ਤੁਹਾਡੇ ਖਿਲਾਫ ਦੋਸ਼ ਦੋਸ਼ ਪੱਤਰ ਤਿਆਰ ਕੀਤਾ ਹੈ। ਕਮਲ ਨਾਥ ਤਾਂ ਵੱਡੇ ਘਪਲੇ ਦੀ ਗੱਲ ਕਰਦੇ ਹਨ। ਇਹ ਸਭ ਕੀ ਹੈ?

ਇਹ ਸਾਰੇ ਖੁਦ ਘਪਲੇਬਾਜ਼ ਹਨ। ਜਦੋਂ ਉਨ੍ਹਾਂ ਨੂੰ ਕਹਿਣ ਲਈ ਕੁਝ ਨਹੀਂ ਮਿਲਦਾ, ਉਹ ਕੋਈ ਝੂਠਾ ਮੁੱਦਾ ਬਣਾ ਲੈਂਦੇ ਹਨ, ਜੋ ਕਿ ਕਿਤੇ ਵੀ ਨਹੀਂ ਰਹਿੰਦਾ। ਕਮਲਨਾਥ ਸਭ ਤੋਂ ਪਹਿਲਾਂ ਦੁਖੀ ਸਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਤਬਾਹ ਅਤੇ ਬਰਬਾਦ ਕਰ ਦਿੱਤਾ। ਕਮਲਨਾਥ ਨੇ ਸਵਾ ਸਾਲ ਵਿੱਚ ਮੱਧ ਪ੍ਰਦੇਸ਼ ਨੂੰ ਬਰਬਾਦ ਕਰ ਦਿੱਤਾ ਸੀ। ਮੱਧ ਪ੍ਰਦੇਸ਼ ਨੂੰ ਭ੍ਰਿਸ਼ਟਾਚਾਰ ਦਾ ਕੇਂਦਰ ਬਣਾ ਦਿੱਤਾ ਗਿਆ ਹੈ। ਸਕੱਤਰੇਤ ਦਲਾਲਾਂ ਦਾ ਕੇਂਦਰ ਬਣ ਗਿਆ ਸੀ। ਕਮਲਨਾਥ ਸਰਕਾਰ ਨੇ ਮੇਰੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਸਨ। ਇੱਕ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਜਾਂਦੇ ਸਨ, ਉਹ ਬੰਦ ਹੋ ਗਏ। ਅਸੀਂ ਧੀਆਂ ਦੇ ਵਿਆਹ ਵਿੱਚ ਪੈਸੇ ਦਿੰਦੇ ਸੀ, ਉਹ ਸਕੀਮ ਬੰਦ ਕਰ ਦਿੱਤੀ ਗਈ ਅਤੇ ਸ਼੍ਰੀ ਕਮਲਨਾਥ ਨੇ ਗਰੀਬਾਂ ਦੇ ਕਫਨ ਵਿੱਚੋਂ 5000 ਰੁਪਏ ਵੀ ਖੋਹ ਲਏ। ਉਹ ਧੀਆਂ-ਪੁੱਤਾਂ ਨੂੰ ਉਤਸ਼ਾਹਿਤ ਕਰਨ ਲਈ ਲੈਪਟਾਪ ਦਿੰਦੇ ਸਨ, ਉਹ ਵੀ ਬੰਦ ਕਰ ਦਿੱਤਾ ਗਿਆ ਜਾਂ ਸਕੀਮ ਬੰਦ ਕਰ ਦਿੱਤੀ ਗਈ।

ਕਿਸਾਨਾਂ ਲਈ ਕਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਘਰ ਆਪਸ ਵਿੱਚ ਹੀ ਵਾਪਸ ਕੀਤੇ ਗਏ। ਕਈ ਕਿਸਾਨ ਪ੍ਰਧਾਨ ਮੰਤਰੀ ਸਨਮਾਨ ਨਿਧੀ ਤੋਂ ਵਾਂਝੇ ਰਹਿ ਗਏ। ਜਦੋਂ ਪ੍ਰਿਅੰਕਾ ਗਾਂਧੀ ਆਉਂਦੀ ਹੈ ਤਾਂ ਉਹ ਬਹੁਤ ਹਮਲਾਵਰ ਹੋ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਨੌਕਰੀਆਂ ਵੀ ਨਹੀਂ ਦਿੱਤੀਆਂ ਗਈਆਂ। ਮੈਂ ਹੈਰਾਨ ਹਾਂ ਕਿ ਉਸ ਨੂੰ ਇੰਨਾ ਵੱਡਾ ਝੂਠ ਬੋਲਣ ਦੀ ਹਿੰਮਤ ਕਿੱਥੋਂ ਮਿਲੀ। ਅਜਿਹਾ ਝੂਠ ਬੋਲੋ ਕਿ ਇਹ ਚੱਲੇਗਾ। ਇਸ ਸਾਲ ਇਕ ਲੱਖ ਭਰਤੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ, ਇਸ ਲਈ ਮੈਂ ਆਪਣੇ ਹੱਥਾਂ ਨਾਲ 160 ਹਜ਼ਾਰ ਨਿਯੁਕਤੀ ਪੱਤਰ ਵੰਡੇ ਹਨ। ਅਸੀਂ ਹਰ ਮਹੀਨੇ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰੀ ਸਕੀਮਾਂ ਤਹਿਤ ਕਰਜ਼ਾ ਦਿੰਦੇ ਹਾਂ। ਇਹ ਰੁਜ਼ਗਾਰ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਨੇ ਸਿੱਖੋ ਅਤੇ ਕਮਾਓ ਸਕੀਮ ਬਣਾਈ ਹੈ, ਸਾਨੂੰ ਇਸ ਤੋਂ ਕੰਮ ਮਿਲ ਰਿਹਾ ਹੈ। ਹੁਣ ਪ੍ਰਿਯੰਕਾ ਗਾਂਧੀ ਨਜ਼ਰ ਨਾ ਆਵੇ ਤਾਂ ਕੀ ਕਰਾਂ?

ਚੋਣਾਂ 'ਚ ਕੀ ਸਥਿਤੀ ਲਗ ਰਹੀ ਹੈ ?

ਭਾਜਪਾ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਮੇਰੀਆਂ ਜਨਸਭਾਵਾਂ 'ਚ ਕਾਫ਼ੀ ਭੀੜ ਹੁੰਦੀ ਹੈ। ਲੋਕ ਪ੍ਰਧਾਨ ਮੰਤਰੀ ਮੋਦੀ 'ਤੇ ਯਕੀਨ ਕਰਦੇ ਹਨ। ਜਨਤਾ ਸਾਡੇ ਨਾਲ ਹੈ ਤਾਂ ਇਕ ਵਾਰ ਫਿਰ ਸਾਡਾ ਸਾਥ ਦੇਵੇਗੀ। ਇਸ ਕਾਰਨ ਕਾਂਗਰਸ 'ਚ ਹੀਣ ਭਾਵਨਾ ਆ ਰਹੀ ਹੈ। ਕਾਂਗਰਸ ਪਾਰਟੀ ਦੇ ਹੁਣ ਦੋ ਧਿਰ ਬਣ ਗਏ ਹਨ। ਇਕ ਕਮਲਨਾਥ ਦਾ ਅਤੇ ਇਕ ਦਿਗਵਿਜੈ ਦਾ। ਕਾਂਗਰਸ 'ਤੇ ਤਾਂ ਪਾਰਟੀ ਦੇ ਲੋਕ ਖੁਦ ਵੀ ਯਕੀਨ ਨਹੀਂ ਕਰਦੇ। ਅਜਿਹਾ ਕੋਈ ਨਹੀਂ ਬਚਿਆ, ਜਿਸ ਨੂੰ ਕਾਂਗਰਸ ਨੇ ਠੱਗਿਆ ਨਾ ਹੋਵੇ। 

ਧਰਮ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵੀ ਕਾਂਗਰਸ ਦੀ ਆਪਣੀ ਇਕ ਰਣਨੀਤੀ ਹੈ। ਉਹ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ

ਕਾਂਗਰਸ ਪਹਿਲਾਂ ਰਾਮ ਨੂੰ ਕਾਲਪਨਿਕ ਮੰਨਦੀ ਸੀ, ਅੱਜ ਖੁਦ ਕਾਂਗਰਸੀ ਹਨੂੰਮਾਨ ਦਾ ਗੁਰਜ ਚੁੱਕ ਰਹੇ ਹਨ। ਜਨਤਾ ਦੇਖ ਰਹੀ ਹੈ ਕਿ ਜਦੋਂ ਚੋਣਾਂ ਆਈਆਂ ਹਨ ਤਾਂ ਇਹ ਹਨੂੰਮਾਨ ਦਾ ਗੁਰਜ ਚੁੱਕ ਰਹੇ ਹਨ ਤੇ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰ ਰਹੇ ਹਨ। ਕਾਂਗਰਸ ਇਹ ਮੰਨ ਗਈ ਹੈ ਕਿ ਰਾਮ ਦੇ ਬਿਨਾਂ ਇਹ ਕੰਮ ਹੁਣ ਨਹੀਂ ਹੋ ਸਕਦਾ। ਉਹ ਸਿਰਫ਼ ਚੋਣਾਂ ਕਾਰਨ ਅਜਿਹੇ ਕੰਮ ਕਰਦੇ ਹਨ। 

ਤੁਸੀਂ ਜਿਸ ਤਰ੍ਹਾਂ ਆਮ ਲੋਕਾਂ ਨੂੰ ਕਿਸੇ ਦਾ ਭਰਾ, ਕਿਸੇ ਦਾ ਮਾਮਾ ਬਣ ਕੇ ਮਿਲਦੇ ਹੋ, ਬਾਕੀ ਆਗੂ ਅਜਿਹਾ ਕਿਉਂ ਨਹੀਂ ਕਰਦੇ ?

ਮੈਂ ਕਿਸੇ ਹੋਰ ਬਾਰੇ ਨਹੀਂ ਬੋਲਾਂਗਾ, ਸਭ ਦਾ ਆਪਣਾ-ਆਪਣਾ ਤਰੀਕਾ ਹੁੰਦਾ ਹੈ। ਪਰ ਮੇਰੇ ਲਈ ਜਨਤਾ ਮੇਰੇ ਭੈਣ-ਭਰਾ ਵਾਂਗ ਹੈ। ਮੈਂ ਸਭ ਦੇ ਭਲੇ ਲਈ ਕੰਮ ਕਰਦਾ ਹਾਂ, ਸਭ ਨੂੰ ਮਿਲਦਾ ਹਾਂ, ਇਸੇ ਕਾਰਨ ਉਹ ਵੀ ਮੈਨੂੰ ਗਲੇ ਲਗਾਉਂਦੇ ਹਨ। ਮੇਰਾ ਮੱਧ ਪਦੇਸ਼ ਦੀ ਜਨਤਾ ਨਾਲ ਇਕ ਅਦਭੁਤ ਰਿਸ਼ਤਾ ਹੈ। ਪਰਮਾਤਮਾ ਦੀ ਕਿਰਪਾ ਹੈ ਕਿ ਇਨ੍ਹਾਂ ਲਈ ਮੈਂ ਨੇਤਾ ਨਹੀਂ, ਸਗੋਂ ਭਰਾ, ਮਾਮਾ ਹਾਂ। 

ਵੀਡੀਓ 'ਚ ਦੇਖਿਆ ਕਿ ਪ੍ਰਚਾਰ ਦੌਰਾਨ ਲੋਕ ਤੁਹਾਨੂੰ ਪੈਸੇ ਵੀ ਦਿੰਦੇ ਹਨ

ਇਹ ਬਹੁਤ ਵਧੀਆ ਲੱਗਦਾ ਹੈ। ਲੋਕ ਚੋਣਾਂ ਲਈ ਪੈਸੇ ਮੰਗਦੇ ਹਨ, ਪਰ ਮੇਰੀ ਕਿਸਮਤ ਬਹੁਤ ਚੰਗੀ ਹੈ ਕਿ ਲੋਕ ਖ਼ੁਦ ਆ ਕੇ ਮੈਨੂੰ ਕਹਿੰਦੇ ਹਨ ਕਿ ਇਹ ਲਓ 5 ਰੁਪਏ, 10 ਰੁਪਏ, ਚੋਣਾਂ ਲੜੋ। ਇਹ ਜੋ ਅੰਗੂਠੀ ਪਾਈ ਹੈ, ਇਹ ਮੈਨੂੰ ਇਕ ਫੁੱਲ ਵੇਚਣ ਵਾਲੀ ਮੇਰੀ ਇਕ ਭੈਣ ਨੇ ਜ਼ਬਰਦਸਤੀ ਪਹਿਨਾਈ ਸੀ। ਮੈਂ ਉਸ ਨੂੰ ਬਹੁਤ ਮਨ੍ਹਾ ਕੀਤਾ ਪਰ ਉਸ ਨੇ ਕਿਹਾ ਕਿ ਜੇਕਰ ਅੰਗੂਠੀ ਨਾ ਪਾਈ ਤਾਂ ਮੈਂ ਨਾਰਾਜ਼ ਹੋ ਜਾਵਾਂਗੀ। 

ਕੀ ਅਜਿਹਾ ਕੋਈ ਕੰਮ ਹੈ, ਜੋ ਤੁਹਾਨੂੰ ਲੱਗਦਾ ਹੈ ਕਿ 20 ਸਾਲਾਂ ਦੌਰਾਨ ਨਹੀਂ ਕਰ ਸਕਿਆ ਪਰ ਹੁਣ ਕਰਨਾ ਹੈ? 

ਅਜਿਹੇ ਕਈ ਕੰਮ ਹਨ। ਹਰੇਕ ਭੈਣ ਨੂੰ ਲਖਪਤੀ ਬਣਾਉਣਾ ਹੈ ਤੇ ਲੱਖਪਤੀ ਬਣਾਉਣ ਦਾ ਮਤਲਬ ਉਨ੍ਹਾਂ ਦੀ ਸਾਲਾਨਾ ਆਮਦਨੀ 1 ਲੱਖ ਤੋਂ ਜ਼ਿਆਦਾ ਹੋਵੇ। 15 ਲੱਖ ਤੋਂ ਜ਼ਿਆਦਾ ਔਰਤਾਂ ਨੂੰ ਅਸੀਂ ਲੱਖਪਤੀ ਬਣਾ ਚੁੱਕੇ ਹਾਂ। ਦੂਜਾ ਸਿੰਚਾਈ ਦਾ ਵਧੀਆ ਪ੍ਰਬੰਧ ਕਰਨਾ ਹੈ। ਤੀਜਾ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ ਹੈ। 

ਸਰਕਾਰ ਦੇ ਇਸ ਇਮਾਨਦਾਰ ਰਵੱਈਏ ਤੋਂ ਆਦਿਵਾਸੀ ਲੋਕ ਬਹੁਤ ਖੁਸ਼ ਹਨ

ਮੱਧ ਪ੍ਰਦੇਸ਼ 'ਚ ਆਦਿਵਾਸੀਆਂ ਦੀ ਆਬਾਦੀ ਲਗਭਗ 20 ਫ਼ੀਸਦੀ ਹੈ। ਉਹ ਕਾਫ਼ੀ ਖੁਸ਼ ਦਿਖਾਈ ਦੇ ਰਹੇ ਹਨ। ਆਦਿਵਾਸੀ ਸਾਡੇ ਆਪਣੇ ਲੋਕ ਹਨ। ਮੈਂ ਸਰਕਾਰ ਨਹੀਂ ਪਰਿਵਾਰ ਚਲਾਉਂਦੇ ਹਾਂ। ਉਹ ਵੀ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। ਮੈਂ ਉਨ੍ਹਾਂ ਦਾ ਸੇਵਕ ਹਾਂ। ਉਨ੍ਹਾਂ ਦੀ ਸਿੱਖਿਆ ਅਤੇ ਆਰਥਿਕਤਾ ਦੇ ਵਿਕਾਸ ਲਈ ਅਸੀਂ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਾਂ। ਸਰਕਾਰ ਦੀਆਂ ਇਮਾਨਦਾਰ ਕੋਸ਼ਿਸ਼ਾਂ ਦੇਖ ਕੇ ਲੋਕ ਕਾਫ਼ੀ ਖੁਸ਼ ਹਨ।

  • Madhya Pradesh
  • MP Election 2023
  • CM Shivraj Singh Chouhan
  • Modi government

ਹਿਮਾਚਲ ਪ੍ਰਦੇਸ਼ 'ਚ JCB ਮਸ਼ੀਨ 150 ਫੁੱਟ ਡੂੰਘੀ ਖੱਡ 'ਚ ਡਿੱਗੀ, ਇਕ ਵਿਅਕਤੀ ਦੀ ਮੌਤ

NEXT STORY

Stories You May Like

  • shivraj singh chouhan
    ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ, ਪੰਜਾਬ ਦੇ ਭਲੇ ਦੀ ਕੀਤੀ ਅਰਦਾਸ
  • shivraj singh chouhan calls upon punjabi against drugs
    ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਖਿਲਾਫ਼ ਫੈਸਲਾਕੁੰਨ ਲੜਾਈ ਦਾ ਸੱਦਾ
  • shivraj singh chauhan
    PM ਮੋਦੀ ਤੇ ਅਮਿਤ ਸ਼ਾਹ ਨੇ ਲਿਆ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ: ਸ਼ਿਵਰਾਜ ਸਿੰਘ ਚੌਹਾਨ
  • bjp state incharges co incharges nitin nabin
    ਭਾਜਪਾ ਨੇ ਕੀਤਾ ਸੂਬਾ ਇੰਚਾਰਜਾਂ ਦਾ ਐਲਾਨ ! ਜਾਣੋ ਕਿਸ-ਕਿਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ
  • major accident in madhya pradesh
    ਮੱਧ ਪ੍ਰਦੇਸ਼ 'ਚ ਵੱਡਾ ਹਾਦਸਾ: ਖੜ੍ਹੇ ਰਿਕਸ਼ੇ ਨਾਲ ਟਕਰਾਇਆ ਮੋਟਰਸਾਈਕਲ, ਇੱਕੋ ਪਰਿਵਾਰ ਦੇ 4 ਜਣਿਆਂ ਦੀ ਮੌਤ
  • bjp captain amarinder singh congress
    ਭਾਜਪਾ ਛੱਡਣ ਦੀਆਂ ਅਟਕਲਾਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦਾ ਸਪੱਸ਼ਟ ਜਵਾਬ
  • nayab singh saini punjab
    ਪੰਜਾਬ ਦੀ ਜਨਤਾ ਨੂੰ ਚੁਟਕਲੇ ਨਹੀਂ, ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ: ਨਾਇਬ ਸਿੰਘ ਸੈਣੀ
  • finance minister s first statement regarding the imposition of mdr on upi
    UPI 'ਤੇ MDR ਨੂੰ ਲੈ ਕੇ ਵਿੱਤ ਮੰਤਰੀ ਦਾ ਪਹਿਲਾ ਬਿਆਨ, ਸੀਤਾਰਮਨ ਨੇ ਜਨਤਾ ਨੂੰ ਕੀਤੀ ਇਹ ਅਪੀਲ
  • lpu closed for 10 days following violent incidents
    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਅਤੇ...
  • jalandhar delhi highway has reopened for traffic
    LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, ਜਲੰਧਰ-ਦਿੱਲੀ ਹਾਈਵੇਅ...
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • adgp m f farooqui took charge at lpu
    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ ਮੋਰਚਾ, ਪੁਲਸ ਫੋਰਸ ਨਾਲ ਕੈਂਪਸ 'ਚ...
  • heavy police presence at lpu
    LPU 'ਚ ਵੱਡੀ ਗਿਣਤੀ 'ਚ ਪੁਲਸ ਦੀ ਐਂਟਰੀ, 2 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • gold theft
      ਤਾਮਿਲਨਾਡੂ ’ਚ ਯੂ-ਟਿਊਬਰ ਦੇ ਘਰ ਡਾਕਾ ! 148 ਤੋਲੇ ਸੋਨੇ ਦੀ ਚੋਰੀ
    • kunal ghosh  mla  tmc  car  window
      ਵਿਧਾਇਕ 'ਤੇ 2 ਦਿਨਾਂ 'ਚ 2 ਵਾਰ ਹਮਲਾ ! TMC ਦੇ MLA ਨੇ ਕੀਤਾ ਦਾਅਵਾ
    • cjp elections
      ਕਾਕਰੋਚ ਜਨਤਾ ਪਾਰਟੀ ਚੋਣਾਂ ਦਾ ਬਾਈਕਾਟ ਚਾਹੁੰਦੀ ਹੈ; ਵਿਰੋਧੀ ਧਿਰ ਮੁਸ਼ਕਲ ’ਚ
    • neet  paper leak  nta office  cisf
      ਹੁਣ ਨਹੀਂ ਹੋਵੇਗਾ ਪੇਪਰ ਲੀਕ ! NTA ਦੇ ਦਫ਼ਤਰ 'ਚ ਤਾਇਨਾਤ ਕੀਤੀ ਜਾਵੇਗੀ CISF
    • guwahati  female student  lover  arrested  police
      ਗੁਹਾਟੀ ’ਚ 22 ਸਾਲਾ ਵਿਦਿਆਰਥਣ ਦੀ ਸ਼ੱਕੀ ਮੌਤ; ਪ੍ਰੇਮੀ ਆਸਿਫ਼ ਅਲੀ ਗ੍ਰਿਫ਼ਤਾਰ
    • india fiji
      ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ...
    • house  flour  motorcycle  youth  police
      ਘਰੋਂ ਆਟਾ ਲੈਣ ਗਏ ਨੌਜਵਾਨ ਦੀ ਹਾਦਸੇ 'ਚ ਮੌਤ, ਦਾਦਾ-ਦਾਦੀ ਦਾ ਇਕਲੌਤ ਸਹਾਰਾ ਸੀ...
    • amit shah  lng train  narendra modi  gujarat
      ਅਮਿਤ ਸ਼ਾਹ ਨੇ ਦੇਸ਼ ਦੀ ਪਹਿਲੀ LNG ਟਰੇਨ ਨੂੰ ਦਿਖਾਈ ਹਰੀ ਝੰਡੀ
    • gst officials house cash dollars exports
      GST ਅਧਿਕਾਰੀ ਦੇ ਘਰ ਪੈ ਗਈ ਰੇਡ ! ਲੱਖਾਂ ਦੀ ਨਕਦੀ ਤੇ ਵਿਦੇਸ਼ੀ ਕਰੰਸੀ ਬਰਾਮਦ
    • now cars will run without petrol
      ਹੁਣ ਬਿਨਾਂ ਪੈਟਰੋਲ ਚੱਲਣਗੀਆਂ ਕਾਰਾਂ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਰ 'ਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +