ਨਵੀਂ ਦਿੱਲੀ- ਮਦਰਾਸ ਹਾਈ ਕੋਰਟ ਤੋਂ ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੂੰ ਵੱਡਾ ਝਟਕਾ ਲੱਗਾ ਹੈ। ਆਪਣੇ ਫੈਸਲੇ 'ਚ ਅਦਾਲਤ ਨੇ ਕਿਹਾ, '' ਉਨ੍ਹਾਂ ਕੋਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਹਰ ਰੋਜ਼ ਦੇ ਕੰਮਾਂ 'ਚ ਸਿਗਨੇਚਰ ਕਰਨ ਦਾ ਅਧਿਕਾਰ ਨਹੀਂ ਹੈ।''
ਅਦਾਲਤ ਦੀ ਬੈਂਚ ਨੇ ਕੇਂਦਰੀ ਮੰਤਰਾਲੇ ਦੁਆਰਾ ਦਿੱਤੇ ਗਏ ਉਨ੍ਹਾਂ ਨਿਰਦੇਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਸ 'ਚ ਉਪ ਰਾਜਪਾਲ ਨੂੰ ਪੁਡੂਚੇਰੀ ਸਰਕਾਰ ਦੇ ਹਰ ਰੋਜ਼ ਦੇ ਕੰਮਾਂ 'ਚ ਸਿਗਨੇਚਰ ਕਰਨ ਅਤੇ ਸਰਕਾਰ ਨਾਲ ਸੰਬੰਧਿਤ ਫਾਈਲਾਂ ਲੱਭਣ ਦਾ ਅਧਿਕਾਰ ਦਿੱਤਾ ਸੀ।
ਲਖਨਊ 'ਚ ਮੁਸਲਿਮ ਧਰਮ ਗੁਰੂਆਂ ਨੂੰ ਮਿਲੇ ਰਾਜਨਾਥ ਸਿੰਘ, ਮੰਗਿਆ ਸਮਰਥਨ
NEXT STORY