ਕਿਸ਼ਤਵਾੜ- ਜੰਮੂ-ਕਸ਼ਮੀਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਕਿਸ਼ਤਵਾੜ 'ਚ ਇਕ ਨਾਬਾਲਗ ਹਿੰਦੂ ਕੁੜੀ ਦੇ ਨਾਲ ਮੁਸਲਿਮ ਨੌਜਵਾਨ ਵੱਲੋਂ ਜਬਰ-ਜ਼ਨਾਹ ਕਰਨਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਗੁੱਸੇ 'ਚ ਆ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਜਾਣਕਾਰੀ ਦੇ ਅਨੁਸਾਰ, ਇੱਕ ਮੁਸਲਿਮ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਕਿਸ਼ਤਵਾੜੀ ਵਿੱਚ ਇੱਕ ਨਾਬਾਲਿਗ ਹਿੰਦੂ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਵਰਗੀ ਇੱਕ ਘਿਣਾਉਣੀ ਘਟਨਾ ਕੀਤੀ। ਖੇਤਰ ਦੇ ਵਸਨੀਕਾਂ ਨੇ ਕੁੜੀ ਨੂੰ ਮੁਲਜ਼ਮਾਂ ਤੋਂ ਬਚਾਇਆ ਅਤੇ ਇਨਸਾਫ ਲਈ ਪ੍ਰਦਰਸ਼ਨ ਕੀਤਾ।
ਆਦਿਵਾਸੀ ਨੌਜਵਾਨ ਦੀ ਸ਼ਰੇਆਮ ਕੁੱਟਮਾਰ, ਬੂਟਾਂ ਦੇ ਬੰਨ੍ਹਵਾਏ ਤਸਮੇ, ਬਦਮਾਸ਼ 'ਤੇ ਲਗਾ NSA
NEXT STORY