ਨਵੀਂ ਦਿੱਲੀ—ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟਰੀਬਿਊਸ਼ਨ ਕੰਪਨੀ ਲਿਮਟਿਡ (MSEDCL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-5000
ਆਖਰੀ ਤਾਰੀਕ-26 ਜੁਲਾਈ 2019
ਅਹੁਦਿਆਂ ਦਾ ਵੇਰਵਾ-ਇਲੈਕਟ੍ਰੀਕਲ ਅਸਿਸਟੈਂਟ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਇਸ ਦੇ ਨਾਲ ਆਈ. ਟੀ. ਆਈ. (ITI) ਡਿਪਲੋਮਾ ਵੀ ਕੀਤਾ ਹੋਵੇ।
ਉਮਰ ਸੀਮਾ-18 ਤੋਂ 27 ਸਾਲ ਤੱਕ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://mahadiscom.in/ ਪੜ੍ਹੋ।
ਮੁੰਬਈ : ਗਟਰ 'ਚ ਡਿੱਗਿਆ 3 ਸਾਲ ਦਾ ਬੱਚਾ, ਸੁਰੱਖਿਅਤ ਕੱਢਣ ਲਈ ਜੁੱਟੇ ਬਚਾਅ ਕਰਮੀ
NEXT STORY