Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    12:19:51 PM

  • tvk storming in trends

    CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ...

  • dera beas gets big relief from president

    ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ...

  • punjab shops closed

    ਭਾਰਤ ਬੰਦ: ਪੰਜਾਬ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ,...

  • punjab inflation hits people

    ਪੰਜਾਬ: ਆਨਲਾਈਨ ਬੁਕਿੰਗ ਅਜੇ ਵੀ ਬੰਦ, ਸਿਖ਼ਰ ’ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸੰਜੈ ਰਾਊਤ ਦੇ ਵਿਗੜੇ ਬੋਲੇ- ਟਰੰਪ ਦੇ ਸਵਾਗਤ ਲਈ ਆਯੋਜਿਤ ਪ੍ਰੋਗਰਾਮ ਤੋਂ ਫੈਲਿਆ ਕੋਰੋਨਾ

NATIONAL News Punjabi(ਦੇਸ਼)

ਸੰਜੈ ਰਾਊਤ ਦੇ ਵਿਗੜੇ ਬੋਲੇ- ਟਰੰਪ ਦੇ ਸਵਾਗਤ ਲਈ ਆਯੋਜਿਤ ਪ੍ਰੋਗਰਾਮ ਤੋਂ ਫੈਲਿਆ ਕੋਰੋਨਾ

  • Edited By Tanu,
  • Updated: 31 May, 2020 01:43 PM
National
narendra modi with donald trump in ahmedabad
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਭਾਸ਼ਾ)— ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਐਤਵਾਰ ਭਾਵ ਅੱਜ ਕੋਰੋਨਾ ਵਾਇਰਸ ਨੂੰ ਫੈਲਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਤੋਂ ਬਾਅਦ ਦਿੱਲੀ ਅਤੇ ਮੁੰਬਈ 'ਚ ਕੋਰੋਨਾ ਵਾਇਰਸ ਫੈਲਣ ਦਾ ਮੁੱਖ ਕਾਰਨ ਅਹਿਮਦਾਬਾਦ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ 'ਚ ਆਯੋਜਿਤ ਪ੍ਰੋਗਰਾਮ ਹੈ, ਜਿਸ ਵਿਚ ਟਰੰਪ ਦੇ ਵਫਦ ਦੇ ਕੁਝ ਮੈਂਬਰਾਂ ਨੇ ਹਿੱਸਾ ਲਿਆ ਸੀ। ਦੱਸ ਦੇਈਏ ਕਿ ਟਰੰਪ ਆਪਣੀ ਪਤਨੀ ਅਤੇ ਧੀ-ਜਵਾਈ ਨਾਲ ਫਰਵਰੀ ਮਹੀਨੇ 'ਚ ਭਾਰਤ ਦੌਰੇ 'ਤੇ ਆਏ ਸਨ।  

PunjabKesari

ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਰਾਊਤ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਵਿਚ ਇਕੱਠੇ ਹੋਏ ਜਨ ਸਮੂਹ ਕਾਰਨ ਗੁਜਰਾਤ 'ਚ ਕੋਰੋਨਾ ਵਾਇਰਸ ਫੈਲਿਆ। ਟਰੰਪ ਨਾਲ ਆਏ ਵਫਦ ਦੇ ਕੁਝ ਮੈਂਬਰ ਮੁੰਬਈ, ਦਿੱਲੀ ਵੀ ਗਏ ਸਨ, ਜਿਸ ਕਾਰਨ ਵਾਇਰਸ ਫੈਲਿਆ। ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਅਹਿਮਦਾਬਾਦ 'ਚ ਇਕ ਰੋਡ ਸ਼ੋਅ ਵਿਚ ਹਿੱਸਾ ਲਿਆ ਸੀ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਰੋਡ ਸ਼ੋਅ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਮੋਟੇਰਾ ਕ੍ਰਿਕਟ ਮੈਦਾਨ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਿਤ ਕੀਤਾ ਸੀ। 

PunjabKesari

ਗੁਜਰਾਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 20 ਮਾਰਚ ਨੂੰ ਸਾਹਮਣੇ ਆਇਆ ਸੀ, ਜਦੋਂ ਰਾਜਕੋਟ ਦੇ ਇਕ ਵਿਅਕਤੀ ਅਤੇ ਸੂਰਤ ਦੀ ਇਕ ਜਨਾਨੀ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਰਾਊਤ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਵਿਚ ਕੇਂਦਰ ਸਰਕਾਰ ਵੀ ਫੇਲ ਰਹੀ ਹੈ, ਕਿਉਂਕਿ ਉਸ ਕੋਲ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਤਾਲਾਬੰਦੀ ਬਿਨਾਂ ਕਿਸੇ ਯੋਜਨਾ ਦੇ ਲਾਗੂ ਕੀਤੀ ਗਈ ਅਤੇ ਹੁਣ ਬਿਨ੍ਹਾਂ ਕਿਸੇ ਯੋਜਨਾ ਦੇ ਇਸ ਨੂੰ ਹਟਾਉਣ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡ ਦਿੱਤੀ ਗਈ ਹੈ। ਇਸ ਅਨਿਸ਼ਚਿਤਤਾ ਤੋਂ ਆਫਤ ਹੋਰ ਵਧੇਗੀ। ਰਾਊਤ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਾਲਾਬੰਦੀ ਦੇ ਫੇਲ ਹੋਣ ਦਾ ਸਟੀਕ ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਕੋਰੋਨਾ ਵਾਇਰਸ ਮਾਮਲਿਆਂ ਵਿਚ ਵਾਧੇ ਲਈ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕਰ ਕੇ ਲੋਕ ਰਾਜਨੀਤੀ ਚਮਕਾ ਰਹੇ ਹਨ।

  • Narendra Modi
  • Donald Trump
  • Ahmedabad
  • sanjay raut
  • ਸੰਜੈ ਰਾਊਤ
  • ਕੋਰੋਨਾ ਵਾਇਰਸ
  • ਡੋਨਾਲਡ ਟਰੰਪ

ਭਾਰੀ ਬਾਰਿਸ਼ ਤੋਂ ਬਾਅਦ ਨਾਲੇ 'ਚ ਆਇਆ ਉਫਾਨ, ਸ਼ਟਰ ਤੋੜ ਕੇ ਬਾਹਰ ਨਿਕਲੇ ਲੋਕ (ਵੀਡੀਓ)

NEXT STORY

Stories You May Like

  • first image of shooter
    ਡੋਨਾਲਡ ਟਰੰਪ ਦੇ ਪ੍ਰੋਗਰਾਮ 'ਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਹਿਲੀ ਤਸਵੀਰ ਆਈ ਸਾਹਮਣੇ
  • first regional workshop organized in jaipur
    "ਸਹਿਕਾਰ ਤੋਂ ਖੁਸ਼ਹਾਲੀ" ਦੇ ਵਿਜ਼ਨ ਨੂੰ ਗਤੀ ਦੇਣ ਲਈ ਜੈਪੁਰ 'ਚ ਆਯੋਜਿਤ ਕੀਤੀ ਗਈ ਪਹਿਲੀ ਖੇਤਰੀ ਵਰਕਸ਼ਾਪ
  • press conference trump
    'ਗੋਲੀਬਾਰੀ ਕਰਨ ਵਾਲੇ ਸ਼ੱਕੀ ਕੋਲ ਸਨ ਘਾਤਕ ਹਥਿਆਰ', ਪ੍ਰੈੱਸ ਕਾਫਰੰਸ ਦੌਰਾਨ ਬੋਲੇ ਟਰੰਪ
  • us team will be in pakistan on monday for next round
    ਭਲਕੇ ਇਸਲਾਮਾਬਾਦ 'ਚ ਮੁੜ ਹੋਵੇਗੀ ਸ਼ਾਂਤੀ ਵਾਰਤਾ! ਟਰੰਪ ਬੋਲੇ- 'Deal ਨਾ ਹੋਈ ਤਾਂ...'
  • responsible coverage trump praise on media post
    ਗੋਲੀਬਾਰੀ ਤੋਂ ਬਾਅਦ ਟਰੰਪ ਦੇ ਬਦਲੇ ਸੁਰ: ਮੀਡੀਆ ਦੀ 'ਜ਼ਿੰਮੇਵਾਰ ਰਿਪੋਰਟਿੰਗ' ਦੀ ਕੀਤੀ ਖੁੱਲ੍ਹ ਕੇ ਸ਼ਲਾਘਾ
  • global star rihanna returns to mumbai
    ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ
  • american troops in germany
    ਈਰਾਨ 'ਤੇ ਵੱਡੇ ਹਮਲੇ ਦੀ ਤਿਆਰੀ 'ਚ ਟਰੰਪ! ਜਰਮਨੀ ਤੋਂ ਹਜ਼ਾਰਾਂ ਸੈਨਿਕ ਵਾਪਸ ਬੁਲਾਉਣ ਦੇ ਨਿਰਦੇਸ਼
  • lucky stars will shine for these zodiac signs today
    ਅੱਜ ਇਨ੍ਹਾਂ ਰਾਸ਼ੀਆਂ ਦੇ ਚਮਕਣਗੇ ਕਿਸਮਤ ਸਿਤਾਰੇ ! ਸੂਰਜ ਦੇਵਤਾ ਦੀ ਕਿਰਪਾ ਨਾਲ ਬਣਨਗੇ ਵਿਗੜੇ ਕੰਮ
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
Trending
Ek Nazar
tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

bharti singh  s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਕਿਰਾਏ 'ਤੇ ਲਿਆ...

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • west bengal mamata banerjee bjp
      ਪੱਛਮੀ ਬੰਗਾਲ: ਕੀ ਇਸ ਵਾਰ ਬੰਗਾਲ 'ਚ ਦੀਦੀ ਰਚੇਗੀ ਇਤਿਹਾਸ! ਭਾਜਪਾ ਦਾ ਹੋਵੇਗਾ...
    • actor  vijay  tvk party  dmk  tamil nadu  assembly elections
      'ਥਾਲਾਪਤੀ' ਦੀ ਸਿਆਸਤ 'ਚ ਧਮਾਕੇਦਾਰ ਐਂਟਰੀ ! ਪਹਿਲੀ ਵਾਰ 'ਚ ਹੀ TVK ਨੇ...
    • assembly election results 2026 bjp
      ਪੱਛਮੀ ਬੰਗਾਲ 'ਚ ਰੋਮਾਂਚਕ ਹੋਈ 'ਕੁਰਸੀ ਦੀ ਦੌੜ'! ਰੁਝਾਨਾਂ 'ਚ ਮਮਤਾ ਦੀ TMC...
    • narendra modi  cp radhakrishnan  birthday  congratulations
      PM ਮੋਦੀ ਨੇ ਉੱਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ...
    • electricity board pspcl recruitment
      ਬਿਜਲੀ ਬੋਰਡ 'ਚ ਨਿਕਲੀ ਭਰਤੀ ! 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਇੰਝ...
    • car crushed 8 people helping injured
      ਰੂਹ ਕੰਬਾਊ ਹਾਦਸਾ: ਮਦਦ ਕਰ ਰਹੇ ਲੋਕਾਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, 8 ਦੀ...
    • west bengal  assam  5 states  election results
      ਥੋੜ੍ਹੀ ਦੇਰ 'ਚ ਖੁੱਲ੍ਹੇਗਾ ਪੱਛਮੀ ਬੰਗਾਲ ਤੋਂ ਅਸਾਮ ਤੱਕ 5 ਰਾਜਾਂ ਦੇ ਚੋਣ...
    • vikramshila bridge built on ganga river in bihar collapses
      ਬਿਹਾਰ 'ਚ ਗੰਗਾ ਨਦੀ 'ਤੇ ਬਣਿਆ ਵਿਕਰਮਸ਼ਿਲਾ ਪੁਲ ਟੁੱਟਿਆ, ਵੱਡਾ ਜਾਨੀ ਨੁਕਸਾਨ...
    • the political battle of 5 states will be decided today
      5 ਰਾਜਾਂ ਦੇ ਸਿਆਸੀ ਮਹਾ-ਸੰਗਰਾਮ ਦਾ ਅੱਜ ਹੋਵੇਗਾ ਫ਼ੈਸਲਾ, ਪੂਰੇ ਦੇਸ਼ ਦੀਆਂ...
    • vvpat slips found on the roadside in north 24 parganas
      ਉੱਤਰ 24 ਪਰਗਨਾ ’ਚ ਸੜਕ ਕੰਢਿਓਂ ਮਿਲੀਆਂ VVPAT ਸਲਿੱਪਾਂ, ਚੋਣ ਕਮਿਸ਼ਨ ਨੇ ਮੰਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +