ਕਾਠਮੰਡੂ- ਨੇਪਾਲ ਨੇ 11 ਦੇਸ਼ਾਂ ਦੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦੇ 2 ਹਫਤੇ ਬਾਅਦ ਭਾਰਤ ਸਮੇਤ 8 ਦੇਸ਼ਾਂ ਦੇ ਰਾਜਦੂਤ ਨਾਮਜ਼ਦ ਕੀਤੇ ਹਨ। ਕੈਬਨਿਟ ਸੂਤਰਾਂ ਅਨੁਸਾਰ ਸਾਬਕਾ ਮੁੱਖ ਸਕੱਤਰ ਅਤੇ ਬ੍ਰਿਟੇਨ ’ਚ ਨੇਪਾਲ ਦੇ ਰਾਜਦੂਤ ਲੋਕਦਰਸ਼ਨ ਰੇਗਮੀ ਨੂੰ ਭਾਰਤ ਲਈ ਨੇਪਾਲੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਰੇਗਮੀ ਇਸ ਤੋਂ ਪਹਿਲਾਂ ਗ੍ਰਹਿ ਸਕੱਤਰ, ਵਿੱਤ ਸਕੱਤਰ ਅਤੇ ਸਕੱਤਰ ਦੇ ਅਹੁਦੇ ਸੰਭਾਲ ਚੁੱਕੇ ਹਨ।
ਭਿਆਨਕ ਗਰਮੀ ਕਾਰਨ ਹਰੀਆਂ ਸਬਜ਼ੀਆਂ ਦਾ ਉਤਪਾਦਨ ਹੋਇਆ ਪ੍ਰਭਾਵਿਤ, ਸਰਕਾਰ ਨੇ ਖਰੀਦਿਆ 71,000 ਟਨ ਪਿਆਜ਼
NEXT STORY