ਨਵੀਂ ਦਿੱਲੀ—ਨੈਸ਼ਨਲ ਇੰਸਟੀਚਿਊਟ ਆਫ ਇਮਯੂਨੋਜੀ ਦਿੱਲੀ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-24
ਆਖਰੀ ਤਾਰੀਕ- 17 ਫਰਵਰੀ 2020
ਅਹੁਦਿਆਂ ਦਾ ਵੇਰਵਾ-ਤਕਨੀਕੀ ਅਫਸਰ, ਟ੍ਰੇਡਮੈਨ, ਜੂਨੀਅਰ ਅਸਿਸਟੈਂਟ, ਮੈਨੇਜਮੈਂਟ ਅਸਿਸਟੈਂਟ, ਸਕਿੱਲ ਵਰਕ ਅਸਿਸਟੈਂਟ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮ.ਐੱਸ.ਸੀ, ਬੀ.ਐੱਸ.ਸੀ, ਆਈ.ਟੀ.ਆਈ. ਇੰਜੀਨੀਅਰਿੰਗ, ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 30 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.nii.res.in/ ਪੜ੍ਹੋ।
ਨਿਰਭਯਾ ਕੇਸ : ਦੋਸ਼ੀ ਮੁਕੇਸ਼ ਦਾ ਆਖਰੀ ਪੈਂਤੜਾ ਵੀ ਫੇਲ, SC ਨੇ ਖਾਰਜ ਕੀਤੀ ਪਟੀਸ਼ਨ
NEXT STORY