ਨਵੀਂ ਦਿੱਲੀ— ਆਇਲ ਇੰਡੀਆ ਲਿਮਿਟਡ ਨੇ ਰਿਟੇਨਰ ਡਾਕਟਰ ਦੇ 7 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਆਪਣੀ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ
ਸਿੱਖਿਅਕ ਯੋਗਤਾ: ਐੱਮ.ਬੀ.ਬੀ.ਐੱਸ ਡਿਗਰੀ
ਇੰਟਰਵਿਊ ਦੀ ਤਰੀਕ: 4 ਸਤੰਬਰ 2018
ਚੋਣ ਪ੍ਰੀਕਿਰਿਆ: ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ।
ਸੈਲਰੀ: 60,000 ਰੁਪਏ
ਅਪਲਾਈ ਇਸ ਤਰ੍ਹਾਂ ਕਰੋ: ਉਮੀਦਵਾਰ ਵਿਭਾਗ ਦੀ ਵੈੱਬਸਾਈਟ www.oil-india.com http://www.oil-india.comਦੇ ਜ਼ਰੀਏ ਇਸ ਦੇ ਲਈ ਅਪਲਾਈ ਕਰ ਸਕਦੇ ਹਨ।
ਮੈਂ ਪ੍ਰਧਾਨ ਹਾਂ, ਜਿਨ੍ਹਾਂ ਨੇ ਬਦਨਾਮ ਕੀਤਾ ਉਨ੍ਹਾਂ ਖਿਲਾਫ ਜਾਵਾਂਗਾ ਹਾਈਕੋਰਟ: ਜਗਦੀਸ਼ ਝੀਂਡਾ
NEXT STORY